=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਫੇਸਬੁੱਕ ਦਾ 10 ਸਾਲਾਂ ਦਾ ਪਿਆਰ ਚੜ੍ਹਿਆ ਪਰਵਾਨ, ਵਿਦੇਸ਼ ਤੋਂ ਪਰਤ ਕਰਾਇਆ ਨੌਜਵਾਨ ਨਾਲ ਵਿਆਹ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਰਿਸ਼ਤੇ ਟੁੱਟਦੇ ਹੋਏ ਦੇਖੇ ਹੋਏ ਹਨ। ਉਥੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਅਜਿਹੇ ਰਿਸ਼ਤੇ ਬਣਦੇ ਹੋਏ ਵੀ ਸਾਹਮਣੇ ਆਏ ਹਨ ਜਿਸ ਦੀਆਂ ਉਦਾਹਰਨਾਂ ਵੀ ਅੱਜਕੱਲ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੀਆਂ ਜੋੜੀਆਂ ਸੱਤ ਸਮੁੰਦਰ ਤੋਂ ਪਾਰ ਜਾ ਕੇ ਵਿਆਹ ਕਰਵਾ ਲਿਆ ਜਾਂਦਾ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਰਿਸ਼ਤੇ ਬਣਦੇ ਵੇਖੇ ਹਨ ਜਿੱਥੇ ਆਪਣੇ ਜੀਵਨ ਸਾਥੀ ਦੀ ਭਾਲ ਵਿਚ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੋਂ ਭਾਰਤ ਆ ਜਾਂਦੇ ਹਨ। ਆਏ ਦਿਨ ਹੀ ਅਜਿਹੀ ਕੋਈ ਨਾ ਕੋਈ ਘਟਨਾ ਸਾਹਮਣੇ ਆਈ ਹੈ।

ਜਿੱਥੇ ਅਜਿਹੇ ਵਿਆਹ ਚਰਚਾ ਦਾ ਵਿਸ਼ਾ ਵੀ ਬਣ ਜਾਂਦੇ ਹਨ। ਹੁਣ ਫੇਸਬੁੱਕ ਤੇ 10 ਸਾਲਾਂ ਦਾ ਪਿਆਰ ਪਰਵਾਨ ਚੜ੍ਹਿਆ ਹੈ ਜਿੱਥੇ ਵਿਦੇਸ਼ ਤੋਂ ਪਰਤ ਕੇ ਨੌਜਵਾਨ ਨਾਲ ਵਿਆਹ ਕਰਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸਵੀਡਨ ਤੋਂ ਆਈ ਹੋਈ ਲੜਕੀ ਵੱਲੋਂ ਭਾਰਤ ਦੇ ਨੌਜਵਾਨ ਨਾਲ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਗਿਆ ਹੈ। ਜਿੱਥੇ ਇਹਨਾਂ ਦੀ 10 ਸਾਲਾਂ ਤੋਂ ਦੋਸਤੀ ਹੁਣ ਪਿਆਰ ਅਤੇ ਵਿਆਹ ਵਿੱਚ ਬਦਲ ਗਈ ਹੈ।

ਉੱਥੇ ਹੀ ਇਸ ਵਿਆਹ ਤੋਂ ਬਾਅਦ ਲੜਕੇ ਪਰਿਵਾਰ ਵੱਲੋਂ ਅਤੇ ਲੜਕੀ ਪਰਿਵਾਰ ਵੱਲੋਂ ਵੀ ਆਪਣੀ ਸਹਿਮਤੀ ਜਤਾਈ ਗਈ ਹੈ ਅਤੇ ਦੋਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ। 2012 ਦੇ ਵਿੱਚ ਜਿੱਥੇ ਦੋਹਾਂ ਦੀ ਦੋਸਤੀ ਫੇਸਬੁੱਕ ਦੇ ਜ਼ਰੀਏ ਹੋਈ ਸੀ। ਜਿਸ ਤੋਂ ਬਾਅਦ ਸਵੀਡਨ ਦੀ ਲੜਕੀ ਕ੍ਰਿਸਟੀਨ ਭਾਰਤ ਘੁੰਮਣ ਆਈ ਸੀ ਅਤੇ ਜਿਨ੍ਹਾਂ ਨੇ ਇਕ ਦੂਜੇ ਨੂੰ ਮਿਲਣ ਤੋਂ ਬਾਅਦ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ ਅਤੇ ਇੱਕ ਸਾਲ ਪਹਿਲਾਂ ਆਈ ਲੜਕੀ ਵੱਲੋਂ ਜਿਥੇ ਆਗਰੇ ਦਾ ਤਾਜ ਮਹਲ ਵੇਖਿਆ ਗਿਆ ਅਤੇ ਵਿਆਹ ਦਾ ਫੈਸਲਾ ਕਰਨ ਤੋਂ ਬਾਅਦ ਹੁਣ ਵਿਆਹ ਬੰਧਨ ਵਿਚ ਬੱਝ ਗਏ ਹਨ।

ਲੜਕਾ ਜਿੱਥੇ ਪੇਸ਼ੇ ਤੋਂ ਇੰਜੀਨੀਅਰ ਹੈ।ਉਥੇ ਹੀ ਜਾਣਕਾਰੀ ਦਿੰਦੇ ਹੋਏ ਲੜਕੇ ਪਵਨ ਨੇ ਦੱਸਿਆ ਹੈ ਕਿ ਉਸ ਨੇ ਬੀ ਟੈਕ ਕੀਤੀ ਹੋਈ ਹੈ ਅਤੇ ਇਸ ਵਿਆਹ ਤੋ ਦੋਨੋਂ ਹੀ ਬੇਹੱਦ ਖੁਸ਼ ਹਨ। 22 ਜਨਵਰੀ ਨੂੰ ਹੀ ਲੜਕੀ ਆਗਰਾ ਪਹੁੰਚੀ ਸੀ।




error: Content is protected !!