=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਫਿਰ ਵਾਪਰ ਗਿਆ ਫਤਹਿਵੀਰ ਸਿੰਘ ਵਾਲਾ ਦੁੱਖਦਾਈ ਕਾਂਡ – ਇਥੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਦੇਸ਼ ਵਿਦੇਸ਼ ਵਿੱਚ ਜਿੱਥੇ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਉਥੇ ਹੀ ਬੱਚਿਆਂ ਨੂੰ ਇਸ ਦੀ ਚਪੇਟ ਵਿਚ ਆਉਣ ਤੋਂ ਬਚਾਉਣ ਲਈ ਵੀ ਸਰਕਾਰ ਵੱਲੋਂ ਟੀਕਾਕਰਨ ਮੁਹਿੰਮ ਆਰੰਭ ਕੀਤੀ ਗਈ। ਉਥੇ ਹੀ ਆਏ ਦਿਨ ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਪੈ ਜਾਂਦੇ ਹਨ। ਕਿਉਂਕਿ ਜਦੋਂ ਵੀ ਵਾਪਰਨ ਵਾਲੇ ਹਾਦਸਿਆਂ ਦੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ, ਤਾਂ ਸਾਰੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਫਤਹਿਵੀਰ ਸਿੰਘ ਵੀ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜੋ ਬੋਰਵੈਲ ਵਿਚ ਡਿੱਗਣ ਕਾਰਨ ਹਮੇਸ਼ਾ ਲਈ ਸਭ ਤੋਂ ਦੂਰ ਹੋ ਗਿਆ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਹੁਣ ਏਥੇ ਫਤਹਿਵੀਰ ਸਿੰਘ ਵਾਲਾ ਕਾਂਡ ਵਾਪਰਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰੀ ਅਫ਼ਰੀਕਾ ਦੇਸ਼ ਦੇ ਮੋਰੱਕੋ ਵਿੱਚ ਵਾਪਰੀ ਹੈ। ਜਿੱਥੇ ਇੱਕ ਬੱਚਾ ਸ਼ੇਫ ਚੌਏਨ ਸ਼ਹਿਰ ਵਿੱਚ ਇੱਕ ਸੌ ਫੁੱਟ ਡੂੰਘੇ ਖੂਹ ਵਿੱਚ ਉਸ ਸਮੇਂ ਡਿੱਗ ਗਿਆ ਸੀ ਜਦੋਂ ਉਸ ਬੱਚੇ ਰਿਆਨ ਦਾ ਪਿਤਾ ਖੂਹ ਦੀ ਮੁਰੰਮਤ ਕਰ ਰਿਹਾ ਸੀ।

ਜਿੱਥੇ ਬੱਚਾ ਇਸ 20 ਇੰਚ ਦੇ ਘੇਰੇ ਵਾਲੇ ਸੌ ਫੁੱਟ ਡੂੰਘੇ ਖੂਹ ਵਿੱਚ ਡਿੱਗ ਗਿਆ ਸੀ ਉੱਥੇ ਹੀ ਉਸ ਨੂੰ ਬਾਹਰ ਕੱਢਣ ਲਈ ਬਚਾਓ ਦਲ ਵੱਲੋਂ ਚਾਰ ਦਿਨ ਅਪਰੇਸ਼ਨ ਜਾਰੀ ਰੱਖਿਆ ਗਿਆ। ਬੱਚੇ ਨੂੰ ਅੰਦਰ ਹੀ ਖਾਣ ਪੀਣ ਦਾ ਸਮਾਨ ਪਹੁੰਚਾਇਆ ਗਿਆ, ਉਥੇ ਹੀ ਬੱਚੇ ਨੂੰ ਆਕਸੀਜ਼ਨ ਵੀ ਲਗਾਤਾਰ ਪਹੁੰਚਾਈ ਜਾਂਦੀ ਰਹੀ ਅਤੇ ਬਚਾਅ ਕਰਮਚਾਰੀਆਂ ਵੱਲੋਂ ਸਾਰੇ ਤਰੀਕੇ ਅਪਣਾਏ ਗਏ।

ਉਥੇ ਹੀ ਜਿੱਥੇ ਇਹ ਅਪਰੇਸ਼ਨ ਚਾਰ ਦਿਨ ਜਾਰੀ ਰਿਹਾ ਉਥੇ ਹੀ ਲੋਕਾਂ ਵਾਸਤੇ ਵੀ ਸੋਸ਼ਲ ਮੀਡੀਆ ਤੇ ਵੀ ਰਿਆਨ ਨਾਂ ਤੋਂ ਹੈਸ਼ਟੈਗ ਚਲਾਇਆ ਗਿਆ। ਬਚਾਅ ਕਰਮਚਾਰੀਆਂ ਵੱਲੋਂ ਜਿੱਥੇ ਬੱਚੇ ਨੂੰ ਬਾਹਰ ਕੱਢਣ ਲਈ ਫਲੱਡਲਾਇਟ ਦਾ ਵੀ ਇਸਤੇਮਾਲ ਕੀਤਾ ਗਿਆ, ਉਥੇ ਹੀ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੋਰੱਕੋਨ ਦੇ ਰਾਜਾਂ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।




error: Content is protected !!