BREAKING NEWS
Search

ਫਲਾਂ ਨਾਲ ਕਰੋ ਦੂਰ ਪਿੱਠ ਦਰਦ, ਲੱਤਾ ਦਾ ਦਰਦ ਅਤੇ ਰੀੜ ਦੀ ਹੱਡੀ ਦਾ ਦਰਦ ਸਦਾ ਲਈ

ਦਰਦ ਦੀ ਸਮੱਸਿਆ ਆਮ ਕਰਕੇ ਬਹੁਤ ਜ਼ਿਆਦਾ ਲੰਬਾ ਸਮਾਂ ਸਰੀਰਕ ਕੰਮ ਕਰਨ ਜਾ ਲੰਬੇ ਸਮੇ ਤੱਕ ਬੈਠਣ ਦੇ ਨਾਲ ਹੁੰਦੀ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਕੁਦਰਤੀ ਢੰਗ ਨਾਲ ਇਸ ਦਰਦ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਕੁਝ ਹੀ ਦਿਨਾਂ ਵਿਚ ਵਧੀਆ ਨਤੀਜੇ ਮਿਲਨੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਲਗਾਤਾਰ ਇਹਨਾਂ ਦੀ ਵਰਤੋਂ ਕਰਦੋ ਹੋ ਤਾ ਬਹੁਤ ਹੀ ਘੱਟ ਸਮੇ ਵਿਚ ਤੁਸੀਂ ਆਪਣੇ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਇਹਨਾਂ ਦੀ ਵਰਤੋਂ ਰਾਤ ਨੂੰ ਭੋਜਨ ਦੇ ਬਾਅਦ ਅਤੇ ਸੌਣ ਤੋਂ ਪਹਿਲਾ ਕਰਨੀ ਹੈ ਅਤੇ ਹਰ ਫਲ ਦਾ ਆਪਣਾ ਆਪਣਾ ਲਾਭ ਹੁੰਦਾ ਹੈ।

ਸੁੱਕੀ ਅੰਜੀਰ :- ਅੰਜੀਰ ਵਿਚ ਬਹੁਤ ਜਿਆਦਾ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ ਜੋ ਸਾਡੇ ਪਾਚਨ ਤੰਤਰ ਨੂੰ ਮਜਬੂਤ ਕਰਨ ਦਾ ਕੰਮ ਕਰਦਾ ਹੈ। ਇਸਦੇ ਬਿਨਾ ਇਹ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦ ਕਰਦਾ ਹੈ। ਇਸਦੇ ਬਿਨਾ ਤੁਹਾਨੂੰ ਇਹ ਵੀ ਦੱਸ ਦੇ ਕਿ ਫਾਈਬਰ ਨਾਲ ਕਬਜ਼ ਵੀ ਠੀਕ ਕਰਦਾ ਹੈ। ਇਸ ਵਿਚ ਕਾਫੀ ਜ਼ਿਆਦਾ ਮਾਤਰਾ ਵਿੱਚ ਮੈਗਨੀਸ਼ੀਅਮ,ਕੈਲਸ਼ੀਅਮ,ਪੋਟਾਸ਼ੀਅਮ ਅਤੇ ਆਇਰਨ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਾਡੀਆਂ ਹੱਡੀਆਂ ਨੂੰ ਮਜਬੂਤ ਕਰਦਾ ਹੈ ਅਤੇ ਨਾਲ ਹੀ ਇਹ ਰੋਗ ਪ੍ਰਤੀ ਰੋਧਕ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ।

ਇਹ ਸਾਡੇ ਸਰੀਰ ਦੇ ਬੇਲੋੜੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਸਰੀਰ ਵਿਚ ਏਸਟ੍ਰੋਜਨਸ (ਹਾਨੀਕਾਰਕ ਤੱਤ ) ਦੀ ਜਿਆਦਾ ਮਾਤਰਾ ਹੋਣਾ ਸਾਡੇ ਲਈ ਕਈ ਸਮੱਸਿਆਵਾ ਪੈਦਾ ਕਰ ਸਕਦਾ ਹੈ ਜਿਸ ਵਿਚ ਸਿਰ ਦਾ ਦਰਦ,ਪੇਸ਼ਾਬ ਦੀ ਸਮੱਸਿਆ ਅਤੇ ਛਾਤੀ ਦਾ ਕੈਂਸਰ ਵਰਗੀਆਂ ਸਮਸਿਆਵਾਂ ਸ਼ਾਮਿਲ ਹਨ।

ਸੁਕੀ ਖੁਬਾਣੀ :- ਇਸ ਵਿਚ ਸਰੀਰ ਵਿੱਚੋ ਐਂਟੀ ਆਕਸੀਡੈਂਟ ,ਪੋਟਾਸ਼ੀਅਮ,ਨੋਂ ਹੇਮੇ ਆਇਰਨ ਅਤੇ ਡੀਏਟ੍ਰੀ ਫਾਈਬਰ ਬਹੁਤ ਜਿਆਦਾ ਪਾਏ ਜਾਂਦੇ ਹਨ ਇਸ ਵਿਚ ਪਾਏ ਜਾਣ ਐਂਟੀ ਆਕਸੀਡੈਂਟ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦੇ ਹਨ ਇਹਨਾਂ ਸੈੱਲਾਂ ਦਾ ਵਾਧਾ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।

ਸੁਕਾ ਆਲੂ ਬੁਖ਼ਾਰਾ :- ਸੁਕੇ ਆਲੂ ਬੁਖਾਰਾ ਦੇ ਵਿਚ ਪਾਏ ਜਾਣ ਵਾਲੇ ਜੈਵਿਕ ਸਕ੍ਰਿਆ ਪਦਾਰਥ ਰੇਡੀਓ ਥਰੈਪੀ ਜਾ ਹੋਰ ਵਿਵਰਣ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਸਹਾਇਕ ਹੁੰਦੇ ਹਨ ਇਹ ਸਾਡੀਆਂ ਹੱਡੀਆਂ ਨੂੰ ਬਚਾਉਂਦਾ ਹੈ ਫਾਈਬਰ ਨਾਲ ਭਰਬੂਰ ਹੋਣ ਦੇ ਕਾਰਨ ਇਹ ਸਾਡੇ ਸਰੀਰ ਵਿੱਚੋ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ ਇਸ ਨਾਲ ਸਾਡੀ ਪਾਚਨ ਸ਼ਕਤੀ ਵੀ ਮਜਬੂਤ ਹੁੰਦੀ ਹੈ।



error: Content is protected !!