BREAKING NEWS
Search

ਪੰਜਾਬ : 9 ਕੁੜੀਆਂ ਨੂੰ ਬਣਾਇਆ ਹੋਇਆ ਸੀ ਕੋਠੀ ਚ ਬੰਧਕ,ਦੇਖੋ ਕਿਵੇਂ ਪੁਲਿਸ ਨੇ ਕਰਵਾਈਆਂ ਅਜ਼ਾਦ

ਦੇਖੋ 9 ਕੁੜੀਆਂ ਕਿਵੇਂ ਪੁਲਿਸ ਨੇ ਕਰਵਾਈਆਂ ਅਜ਼ਾਦ

ਅੰਮ੍ਰਿਤਸਰ ਵਿੱਚ ਨਾਗਾਲੈਂਡ ਦੀਆਂ 9 ਲੜਕੀਆਂ ਨੂੰ ਮਕਾਨ ਮਾਲਕ ਦੁਆਰਾ ਬੰ-ਦੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਲੜਕੀਆਂ ਨੂੰ ਬੰ-ਦੀ ਬਣਾਉਣ ਦਾ ਕਾਰਨ ਉਨ੍ਹਾਂ ਦੁਆਰਾ ਕਿਰਾਇਆ ਨਾ ਦੇਣਾ ਦੱਸਿਆ ਜਾ ਰਿਹਾ ਹੈ। ਇਹ ਲੜਕੀਆਂ ਨਾਗਾਲੈਂਡ ਤੋਂ ਕੰਮ ਦੇ ਸਿਲਸਿਲੇ ਵਿੱਚ ਇੱਥੇ ਆਈਆਂ ਸਨ। ਪਰ ਕਰਫਿਊ ਲੱਗ ਜਾਣ ਕਾਰਨ ਮਕਾਨ ਮਾਲਕ ਦਾ ਕਿਰਾਇਆ ਨਾ ਦੇ ਸਕੀਆਂ। ਇਸ ਕਰਕੇ ਮਕਾਨ ਮਾਲਿਕ ਨੇ ਗੇਟ ਨੂੰ ਬਾਹਰ ਤੋਂ ਤਾਲਾ ਲਗਾ ਦਿੱਤਾ। ਇਸ ਤੋਂ ਬਾਅਦ ਲੜਕੀਆਂ ਨੇ ਕਿਸੇ ਸਮਾਜ ਸੇਵਕ ਸੰਸਥਾ ਨਾਲ ਸੰਪਰਕ ਕਰਕੇ ਪੁਲੀਸ ਤੱਕ ਪਹੁੰਚ ਕੀਤੀ। ਪੁਲਿਸ ਨੇ ਤਾਲਾ ਖੁੱ-ਲ੍ਹ-ਵਾ ਦਿੱਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਸ ਤਰ੍ਹਾਂ ਲੜਕੀਆਂ ਨੂੰ ਬੰ-ਦੀ ਬਣਾਉਣ ਦਾ ਅਧਿਕਾਰ ਨਹੀਂ ਹੈ। ਇੱਕ ਲੜਕੀ ਨੇ ਦੱਸਿਆ ਹੈ ਕਿ ਲਾ-ਕ-ਡਾ-ਉ-ਨ ਕਾਰਨ ਉਹ ਕਿਰਾਇਆ ਨਹੀਂ ਦੇ ਸਕੀਆਂ। ਉਹ 9 ਲੜਕੀਆਂ ਨਾਗਾਲੈਂਡ ਤੋਂ ਆਈਆਂ ਹਨ। ਉਨ੍ਹਾਂ ਨੂੰ ਹੈ-ਲ-ਪ-ਲਾ-ਈ-ਨ ਰਾਹੀਂ ਖਾਣਾ ਮਿਲ ਰਿਹਾ ਹੈ। ਉਹ ਕਾਫੀ ਦੇਰ ਤੋਂ ਇੱਥੇ ਰਹਿ ਰਹੀਆਂ ਹਨ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਕਿਰਾਇਆ ਨਹੀਂ ਦੇਣਗੀਆਂ ਤਾਂ ਉਨ੍ਹਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਕੋਠੀ ਨੰਬਰ 25-ਸੀ ਵਿੱਚ ਕੁਝ ਲੜਕੀਆਂ ਨੂੰ ਬੰ-ਦੀ ਬਣਾਇਆ ਹੋਇਆ ਹੈ।

ਉਨ੍ਹਾਂ ਨੂੰ ਇੱਥੇ ਪਹੁੰਚ ਕੇ ਜਾਣਕਾਰੀ ਮਿਲੀ ਕਿ ਊਨਾ ਹੰਬਲ ਵਾਲਿਆਂ ਨੇ ਮਕਾਨ ਕਿਰਾਏ ਤੇ ਲੈ ਕੇ ਦਿੱਤਾ ਸੀ। ਜਦੋਂ ਲੜਕੀਆਂ ਨੇ ਮਕਾਨ ਦਾ ਕਿਰਾਇਆ ਨਹੀਂ ਦਿੱਤਾ ਤਾਂ ਲੜਕੀਆਂ ਨੂੰ ਮਕਾਨ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ। ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਦਰਵਾਜ਼ਾ ਖੁੱ-ਲ੍ਹ-ਵਾ ਰਹੇ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਕਿਰਾਇਆ ਤਾਂ ਮਾਲਕਾਂ ਨੇ ਦੇਣਾ ਹੈ ਨਾ ਕਿ ਲੜਕੀਆਂ ਨੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਟਲ ਮਾਲਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਅਜੇ ਉਨ੍ਹਾਂ ਦੀ ਡੀ ਐੱਮ ਨਾਲ ਗੱਲਬਾਤ ਨਹੀਂ ਹੋ ਸਕੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!