ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਜ਼ਿੰਦਗੀ ਭਰ ਮਿਹਨਤ ਕਰਕੇ ਇਨ੍ਹਾਂ ਪੈਸਾ ਨਹੀਂ ਕਮਾਇਆ ਜਾਂਦਾ ਜਿੱਥੇ ਉਹ ਰਾਤੋਰਾਤ ਹੀ ਮਾਲਾ ਮਾਲ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਲਾਟਰੀ ਪਾਈ ਜਾਂਦੀ ਹੈ। ਉੱਥੇ ਹੀ ਕਈ ਲੋਕਾਂ ਦੀ ਕਿਸਮਤ ਇਸਤਰਾਂ ਚਮਕ ਆਉਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਲਾਟਰੀ ਨਿਕਲਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਆਪਣੀ ਕਿਸਮਤ ਉਪਰ ਵਿਸ਼ਵਾਸ਼ ਨਹੀਂ ਹੁੰਦਾ। ਅਕਸਰ ਹੀ ਅਸੀਂ ਸਿਆਣਿਆਂ ਨੂੰ ਵੀ ਸੱਚ ਆਖਦੇ ਹੋਏ ਸੁਣਿਆ ਹੈ ਕਿ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ।

ਇਹ ਕਹਾਵਤਾਂ ਅਕਸਰ ਹੀ ਅਸੀਂ ਸੱਚ ਸਾਬਤ ਹੁੰਦੀਆਂ ਹੋਈਆਂ ਵੇਖਦੇ ਹਾਂ ਜਦੋਂ ਰਾਤੋ ਰਾਤ ਬਹੁਤ ਸਾਰੇ ਲੋਕ ਅਮੀਰ ਹੋ ਜਾਂਦੇ ਹਨ ਅਤੇ ਕਰੋੜਪਤੀ ਬਣ ਜਾਂਦੇ ਹਨ। ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ। ਅਜਿਹੇ ਮਾਮਲਿਆਂ ਨੂੰ ਲੈ ਕੇ ਅਕਸਰ ਹੀ ਬਹੁਤ ਸਾਰੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ। ਜਿਥੇ ਗਰੀਬੀ ਰੇਖਾ ਹੇਠ ਰਹਿਣ ਵਾਲੇ ਬਹੁਤ ਸਾਰੇ ਪਰਵਾਰਾਂ ਦੀ ਕਿਸਮਤ ਲਾਟਰੀ ਨਿਕਲਣ ਦੇ ਕਾਰਨ ਹੀ ਬਦਲ ਜਾਂਦੀ ਹੈ। ਹੁਣ ਇੱਥੇ 88 ਸਾਲਾਂ ਬਜ਼ੁਰਗ ਦੀ ਰਾਤੋ ਰਾਤ ਕਿਸਮਤ ਨੇ ਮਾਰੀ ਪਲਟੀ, ਨਿਕਲੀ 5 ਕਰੋੜ ਦੀ ਲਾਟਰੀ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।/

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ ਅਤੇ ਇਹ 88 ਸਾਲਾਂ ਦਾ ਮਹੰਤ ਰਾਤੋ ਰਾਤ ਹੀ ਕਰੋੜਪਤੀ ਹੋ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੇਰਾਬੱਸੀ ਦੇ ਪਿੰਡ ਤ੍ਰਿਵੇਦੀ ਕੈੰਪ ਦੇ ਰਹਿਣ ਮਹੰਤ ਦਵਾਰਕਾ ਦਾਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਹੜੀ ਬੰਪਰ ਜ਼ੀਰਕਪੁਰ ਤੋਂ ਕੁਝ ਦਿਨ ਪਹਿਲਾਂ ਹੀ ਖਰੀਦਿਆ ਗਿਆ ਸੀ। ਜਿੱਥੇ 88 ਸਾਲਾਂ ਤੇ ਮਹੰਤ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। ਉੱਥੇ ਹੀ ਉਹਨਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ: 88 ਸਾਲਾਂ ਬਜ਼ੁਰਗ ਦੀ ਰਾਤੋ ਰਾਤ ਕਿਸਮਤ ਨੇ ਮਾਰੀ ਪਲਟੀ, ਨਿਕਲੀ 5 ਕਰੋੜ ਦੀ ਲਾਟਰੀ
ByadminJanuary 18, 2023Comments Off on ਪੰਜਾਬ: 88 ਸਾਲਾਂ ਬਜ਼ੁਰਗ ਦੀ ਰਾਤੋ ਰਾਤ ਕਿਸਮਤ ਨੇ ਮਾਰੀ ਪਲਟੀ, ਨਿਕਲੀ 5 ਕਰੋੜ ਦੀ ਲਾਟਰੀ
Previous Postਅਮਰੀਕਾ ਚ ਵਾਪਰਿਆ ਹਵਾਈ ਹਾਦਸਾ, ਹੋਈ ਏਨੇ ਲੋਕਾਂ ਦੀ ਮੌਤ
Next Postਪ੍ਰੇਮੀ ਜੋੜੇ ਨੇ ਦਿੱਤੀ ਜਾਨ ਫਿਰ ਘਰਦਿਆਂ ਨੇ ਉਹਨਾਂ ਦੀਆਂ ਮੂਰਤੀਆਂ ਬਣਾ ਕੀਤਾ ਵਿਆਹ