=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : 3 ਬੱਚਿਆਂ ਦੀ ਮਾਂ ਦਾ ਪਤੀ ਨਾਲ ਹੋਇਆ ਸੀ ਤਕਰਾਰ , ਚੁੱਕ ਲਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਰਿਸ਼ਤਾ ਦੁਨੀਆ ਦਾ ਉਹ ਰਿਸ਼ਤਾ ਹੈ ਜਿਸ ਰਿਸ਼ਤੇ ਚ ਪਿਆਰ, ਸਤਿਕਾਰ ਤੇ ਖੂਬ ਸਾਰੀ ਲੜਾਈ ਵੀ ਹੁੰਦੀ ਰਹਿੰਦੀ ਹੈ l ਪਰ ਇਸ ਰਿਸ਼ਤੇ ਦੀ ਖਾਸੀਅਤ ਇਹ ਹੈ ਕਿ ਜੀਵਨ ਚ ਲੱਖਾਂ ਦੁਖਾਂ ਦੇ ਬਾਵਜੂਦ ਵੀ ਪਤੀ ਪਤਨੀ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ l ਪਰ ਕਈ ਵਾਰ ਇਸ ਰਿਸ਼ਤੇ ਵਿੱਚ ਖੂਬ ਲੜਾਈ ਝਗੜਾ ਤੇ ਨੋਕ ਝੋਕ ਹੁੰਦੀ ਰਹਿੰਦੀ ਹੈ l ਜੋ ਅੰਤ ਚ ਕਿਸੇ ਦੀ ਜਾਨ ਤੱਕ ਲੈ ਲੈਂਦਾ ਹੈ, ਜਿਸ ਨਾਲ ਜੁੜਿਆ ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ 3 ਬੱਚਿਆਂ ਦੀ ਮਾਂ ਦਾ ਪਤੀ ਨਾਲ ਟਕਰਾਰ ਹੋਇਆ ਸੀ ਜਿਸ ਕਾਰਨ ਉਹਨਾਂ ਵਲੋਂ ਖੌਫਨਾਕ ਕਦਮ ਚੁਕਿਆ ਗਿਆ l

ਮਾਮਲਾ ਭਾਮੀਆਂ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਆਪਣੇ ਪਤੀ ਨਾਲ ਹੋਈ ਮਾਮੂਲੀ ਬਹਿਸ ਤੋਂ ਬਾਅਦ ਇਕ ਵਿਆਹੁਤਾ ਨੇ ਬੀਤੀ ਕਮਰੇ ’ਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਖੂਸ਼ਬੂ ਦੇਵੀ ਦੇ ਰੂਪ ’’ਚ ਹੋਈ । ਮ੍ਰਿਤਕਾ ਦੇ 3 ਬੱਚੇ, 2 ਕੁੜੀਆਂ ਅਤੇ 1 ਮੁੰਡਾ ਹੈ | ਉਥੇ ਹੀ ਪੁਲਸ ਅਨੁਸਾਰ ਮ੍ਰਿਤਕਾ ਦੇ ਪਤੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਫੈਕਟਰੀ ’ਚ ਕੰਮ ਕਰਦਾ ਹੈ। ਉਸ ਦੀ ਪਤਨੀ ਅਤੇ ਬੱਚੇ ਪਹਿਲਾਂ ਉਸ ਦੇ ਬਿਹਾਰ ਸਥਿਤ ਉਸ ਦੇ ਪਿੰਡ ’ਚ ਰਹਿੰਦੇ ਸਨ।

ਕਰੀਬ ਦੋ ਕੁ ਮਹੀਨੇ ਪਹਿਲਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੁਧਿਆਣਾ ਲੈ ਕੇ ਆਇਆ ਸੀ। ਕੁਝ ਦਿਨ ਪਹਿਲਾਂ ਮ੍ਰਿਤਕਾ ਖੁਸ਼ਬੂ ਦੇਵੀ ਦੇ ਪੇਕੇ ਪਰਿਵਾਰ ’ਚ ਕਿਸੇ ਦੀ ਮੌਤ ਹੋ ਗਈ ਸੀ, ਜਿੱਥੇ ਜਾਣ ਲਈ ਖੁਸ਼ਬੂ ਲਗਾਤਾਰ ਮੁਕੇਸ਼ ਨੂੰ ਕਹਿ ਰਹੀ ਸੀ ਪਰ ਕੰਮ ਕਾਰਨ ਉਹ ਜਾ ਨਹੀਂ ਸਕੇ, ਜਿਸ ਕਾਰਨ ਦੋਵਾਂ ’ਚ ਮਾਮੂਲੀ ਤਕਰਾਰ ਰਹਿੰਦੀ ਸੀ | ਇਹ ਤਕਰਾਰ ਦਿਨੋਂ ਦਿੰਨ ਵਧਣ ਲੱਗ ਪਈ l

ਪਰ ਜਦੋ ਰਾਤ ਸਮੇਂ ਬੁੱਧਵਾਰ ਨੂੰ ਜਦੋਂ ਮੁਕੇਸ਼ ਕੰਮ ਤੋਂ ਵਾਪਸ ਪਰਤਿਆ ਤਾਂ ਖੁਸ਼ਬੂ ਤੇ ਮੁਕੇਸ਼ ਵਿਚਕਾਰ ਫਿਰ ਤੋਂ ਰੋਟੀ ਨੂੰ ਲੈ ਕੇ ਤਕਰਾਰ ਹੋਈ, ਜਿਸ ਤੋਂ ਬਾਅਦ ਉਹ ਖਾਣਾ ਖਾ ਕੇ ਬੱਚਿਆਂ ਸਮੇਤ ਇਕ ਹੀ ਕਮਰੇ ’ਚ ਸੌਂ ਗਏ ਪਰ ਰਾਤ ਨੂੰ ਕਰੀਬ ਢਾਈ ਵਜੇ ਮੁਕੇਸ਼ ਨੇ ਦੇਖਿਆ ਤਾਂ ਉਸ ਦੀ ਪਤਨੀ ਕਮਰੇ ’ਚ ਨਹੀਂ ਸੀ ਤੇ ਉਸ ਵਲੋਂ ਦੂਜੇ ਕਮਰੇ ਵਿੱਚ ਜਾ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਦੀ ਪਈ ਹੈ l




error: Content is protected !!