ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰੇ ਅਤੇ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਇਸ ਮਹਿੰਗਾਈ ਦੇ ਦੌਰ ਵਿੱਚ ਲੋਕਾਂ ਨੂੰ ਅਜੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਇਸ ਗਰਮੀ ਦੇ ਮੌਸਮ ਵਿੱਚ ਗਰਮਾਈ ਦੇ ਚਲਦਿਆਂ ਹੋਇਆਂ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਲੋਕਾਂ ਨੂੰ ਕਈ ਵਾਰ ਹਸਪਤਾਲਾਂ ਦੇ ਚੱਕਰ ਕੱਟਣੇ ਪੈਂਦੇ ਹਨ। ਉਥੇ ਹੀ ਲੋਕਾਂ ਨੂੰ ਹਸਪਤਾਲਾਂ ਤੇ ਵਿੱਚ ਬੀਮਾਰੀ ਦਾ ਇਲਾਜ ਕਰਵਾਇਆ ਹੋਇਆ ਰਕਮ ਅਦਾ ਕਰਨੀ ਪੈਂਦੀ ਹੈ ਪਰ ਇਸ ਰਕਮ ਨੂੰ ਲੈ ਕੇ ਉਨ੍ਹਾਂ ਨੂੰ ਕਈ ਵਾਰ ਅਜੀਬੋ ਗਰੀਬ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।
ਹੁਣ ਪੰਜਾਬ ਵਿੱਚ ਇੱਥੇ ਇੱਕ ਵਿਅਕਤੀ ਨਾਲ ਜੱਗੌਂ ਤੇਰਵੀਂ ਹੋਈ, ਜਿੱਥੇ ਐਸ ਬੀ ਆਈ ਦੇ ਏ ਟੀ ਐਮ ਚੋਂ ਨਿਕਲੇ ਨੋਟ ਦੇਖ ਕੇ ਸਬ ਦੇ ਹੋਸ਼ ਉੱਡੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਰੂਪਨਗਰ ਦੇ ਵਾਸੀ ਮਹਾਂਵੀਰ ਨਾਲ ਉਸ ਸਮੇਂ ਅਜੀਬੋਗਰੀਬ ਘਟਨਾ ਵਾਪਰੀ ਜਦੋਂ ਉਸ ਵੱਲੋਂ ਫਾਜ਼ਿਲਕਾ ਦੇ ਐਸਬੀਆਈ ਬੈਂਕ ਦੀ ਬਰਾਂਚ ਦੇ ਕਿ ਟੀਮ ਵਿੱਚੋਂ 8 ਹਜ਼ਾਰ ਦੀ ਰਕਮ ਮਸ਼ੀਨ ਵਿਚੋਂ ਕਢਵਾਈ ਗਈ ਸੀ। ਜਿੱਥੇ ਇਹ ਰਕਮ ਉਸ ਵੱਲੋਂ ਇਸ ਲਈ ਕਰਵਾਈ ਗਈ ਸੀ ਕਿਉਂਕਿ ਉਨ੍ਹਾਂ ਦਾ ਇਕ ਮਰੀਜ਼ ਹਸਪਤਾਲ ਦਾਖ਼ਲ ਸੀ ਅਤੇ ਜਿਸ ਵਾਸਤੇ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ।
ਜਦੋਂ ਉਸ ਵੱਲੋਂ ਪੈਸੇ ਵੇਖੇ ਗਏ ਤਾਂ ਉਹ ਹੈਰਾਨ ਰਹਿ ਗਿਆ ਕਿ ਇਨ੍ਹਾਂ ਪੈਸਿਆਂ ਦੇ ਬਾਹਰ ਆਉਣ ਤੇ ਹੀ ਸੀ ਅਤੇ ਕੁਝ ਦੀ ਉਪਰ ਦੇ ਹਿੱਸੇ ਦੀ ਪੱਟੀ ਨਹੀਂ ਸੀ। ਓਥੇ ਕੀ ਨੋਟਾਂ ਦੀ ਬਣਤਰ ਵੀ ਅਲੱਗ-ਅਲੱਗ ਸੀ ਅਤੇ ਉਨ੍ਹਾਂ ਦਾ ਰੰਗ ਵੀ ਸਹੀ ਨਹੀਂ ਸੀ। ਇਸ ਬਾਰੇ ਪੀੜਤ ਵੱਲੋਂ ਜਿਥੇ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਆਖ ਦਿੱਤਾ ਗਿਆ ਅਤੇ ਉਨ੍ਹਾਂ ਕੋਲ ਇਸ ਲਈ ਟਾਈਮ ਨਹੀਂ ਹੈ ਇਸ ਲਈ ਉਹ ਸੋਮਵਾਰ ਨੂੰ ਆਵੇ। ਉਸ ਵਿਅਕਤੀ ਵੱਲੋਂ ਆਪਣੀ ਮਜ਼ਬੂਰੀ ਵੀ ਦੱਸੀ ਗਈ ਕਿ ਉਸਨੇ ਪੈਸੇ ਹਸਪਤਾਲ ਲੈ ਕੇ ਜਾਣੇ ਹਨ।
ਪਰ ਉਸ ਦੀ ਮਜਬੂਰੀ ਸਮਝਣ ਦੀ ਬਜਾਏ ਉਸ ਨੂੰ ਬੇਰੰਗ ਵਾਪਸ ਭੇਜ ਦਿੱਤਾ ਗਿਆ ਅਤੇ ਮੁੜ ਤੋਂ ਸੋਮਵਾਰ ਨੂੰ ਹੋਣ ਦਾ ਆਖਿਆ ਗਿਆ। ਉਥੇ ਹੀ ਬੈਂਕ ਦੇ ਮੈਨੇਜਰ ਵੱਲੋਂ ਕਿਹਾ ਗਿਆ ਕਿ ਅਗਰ ਉਹਨਾਂ ਤੱਕ ਇਹ ਸ਼ਿਕਾਇਤ ਆਉਂਦੀ ਹੈ,ਤਾਂ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਤਾਜਾ ਜਾਣਕਾਰੀ