ਹੁਣੇ ਹੁਣੇ ਜਾਰੀ ਹੋਈ ਮੌਸ ਦੀ ਤਾਜਾ ਜਾਣਕਾਰੀ
9 ਨਵੰਬਰ ਤੋਂ ਮਿਲੇਗੀ ਧੂੰਏ ਤੋਂ ਮੁਕੰਮਲ ਮੁਕਤੀ/ਦਿਨ ਖੁੱਲ੍ਹਣ ਤੇ ਹੋਵੇਗੀ ਸੋਹਣੇ ਮੌਸਮ ਦੀ ਵਾਪਸੀ: ਬੀਤੇ 48 ਘੰਟਿਆਂ ਦੌਰਾਨ ਰਾਜਸਥਾਨ-ਹਰਿਆਣਾ ਤੇ ਪਾਕਿ ਦੇ ਕੇਂਦਰੀ ਭਾਗਾਂ ਚ ਟੁੱਟਵੀ ਹਲਕੀ-ਦਰਮਿਆਨੀ ਬਾਰਿਸ਼ ਹੋਣ ਤੇ ਹਵਾਵਾਂ ਦਾ ਰੁੱਖ ਪੰਜਾਬ ਵੱਲ ਮੁੜਨ ਤੇ ਸਾਰਾ ਧੂੰਆ ਪੰਜਾਬ ਚ ਇਕੱਠਾ ਹੋ ਚੁੱਕਾ ਹੈ। ਵਾਤਾਵਰਨ ਚ ਮੌਜੂਦ ਨਮੀ ਤੇ ਧੂੰਏਂ ਦੇ ਕਾਕਟੇਲ ਤੋਂ ਨਾ ਸਿਰਫ ਸਾਹ-ਦਮੇ ਦੇ ਮਰੀਜ਼ ਬਲਕਿ ਆਮ ਲੋਕ ਵੀ ਤੰਗ ਹਨ। ਪੂਰਬੀ ਤੇ ਕੇਂਦਰੀ ਪੰਜਾਬ ਚ ਹਾਲਾਤ ਹੋਰ ਵੀ ਖਰਾਬ ਹਨ।
ਅਗਲੇ 24 ਘੰਟਿਆ ਦੌਰਾਨ ਪੰਜਾਬ ਚ ਵੀ ਕਈ ਥਾਈਂ ਹਲਕੀ ਕਾਰਵਾਈ ਦੀ ਉਮੀਦ ਬਣੀ ਹੋਈ ਹੈ। ਕੱਲ੍ਹ ਸਵੇਰ ਸੂਬੇ ਦੇ ਕਈ ਖੇਤਰਾਂ ਚ ਸੰਘਣੀ ਧੁੰਆਂਖੀ-ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਉਮੀਦ ਹੈ। 4-5 ਨਵੰਬਰ ਠੀਕ-ਠਾਕ ਪੱਛੋਂ ਵਗਣ ਨਾਲ ਧੁੰਆਂਖੀ-ਧੁੰਦ ਤੋਂ ਹਲਕੀ ਰਾਹਤ ਮਿਲੇਗੀ। ਪਰ 6 ਨਵੰਬਰ ਤੋਂ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ, ਬਦਲੀ ਹੋਈ ਹਵਾ ਇੱਕ ਵਾਰ ਫੇਰ ਪ੍ਦੂਸ਼ਨ ਵਧਾਉਣ ਦਾ ਕੰਮ ਕਰੇਗੀ। 9 ਨਵੰਬਰ ਤੋਂ ਸੂਬੇ ਚ ਚਿੱਟੇ ਦਿਨਾਂ ਦੀ ਵਾਪਸੀ ਹੋਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ