BREAKING NEWS
Search

ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ ਦੇਖੋ 13 ਤੋਂ 19 ਜੁਲਾਈ ਦਾ ਮੌਸਮ ਹਾਲ

ਮੌਸਮ ਦੀ ਆਈ ਤਾਜਾ ਅਪਡੇਟ

ਸੂਬੇ ਚ ਭਾਰੀ ਬਰਸਾਤਾਂ ਦਾ ਦੌਰ ਖਤਮ: ਇਸ ਤਰੀਕ ਤੋਂ ਫਿਰ ਲਗਣਗੀਆਂ ਝੜੀਆਂ
ਮਾਨਸੂਨੀ ਟ੍ਫ ਦੇ ਦੱਖਣ ਵੱਲ ਖਿਸਕਣ ਨਾਲ਼ ਆਗਾਮੀ 2-3 ਦਿਨ ਨੀਲੇ ਅਸਮਾਨ ਹੇਠ, ਘਟਦੀ ਨਮੀ ਤੇ ਚਿੱਟੀ ਧੁੱਪ ਨਾਲ਼ ਮੌਸਮ ਮੁੱਖ ਤੌਰ ‘ਤੇ ਸਾਫ ਬਣਿਆ ਰਹੇਗਾ। ਜਿਸ ਨਾਲ਼ ਮਾਲਵਾ ਡਿਵੀਜਨ ਦੇ ਕਈ ਜਿਲਿਆਂ ਨੂੰ ਮੀਂਹ ਤੋਂ ਲੋੜੀਂਦੀ ਰਾਹਤ ਮਿਲੇਗੀ। ਹਾਲਾਂਕਿ ਸੂਬੇ ਚ ਇੱਕਾ-ਦੁੱਕਾ ਜਗ੍ਹਾ ਛਿਟਪੁੱੱਟ ਹਲਚਲ ਤੋਂ ਇਨਕਾਰ ਨਹੀਂ ਹੈ ।

16 ਜੁਲਾਈ, ਚੜ੍ਹਦੇ ਸਾਉਣ ਪੂਰਬੀ ਹਵਾਂਵਾਂ ਦੇ ਖੁੱਲ੍ਹਣ ਦੀ ਉਮੀਦ ਹੈ, ਜਿਸ ਨਾਲ਼ ਅੱਗੋ ਫਿਰ ਤੋਂ ਬਰਸਾਤਾਂ ਲਈ ਨਮੀ ਦਾ ਬੰਦੋਬਸਤ ਹੋ ਜਾਵੇਗਾ ਤੇ ਕਈ ਥਾਈਂ ਬਰਸਾਤਾਂ ਦੀ ਹਲਚਲ ਸ਼ੁਰੂ ਹੋ ਜਾਵੇਗੀ। 18-19 ਜੁਲਾਈ ਤੋਂ ਪੰਜਾਬ ਚ ਫਿਰ ਤੋਂ ਤਕੜੀਆਂ ਬਰਸਾਤਾਂ ਦਾ ਲੰਮਾ ਦੌਰ ਸ਼ੁਰੂ ਹੋ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!