ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰਤ ਵਿਚ ਪਹਿਲੀ ਵਾਰ ਲੁਧਿਆਣਾ ਵਿਚ ਪੁਲਿਸ ਨੇ e-cycle ਸ਼ੁਰੂ ਕੀਤਾ ਹੈ। ਜਿਸ ਉਤੇ ਪੁਲਿਸ ਹੁਣ ਪੈਟਰੋਲਿੰਗ ਕਰੇਗੀ। ਲੁਧਿਆਣਾ ਦੀਆਂ ਤੰਗ ਗਲੀਆਂ ਵਿਚ ਲੁੱਟ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਮੁੱਖ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ।

ਹੁਣ ਪੰਜਾਬ ਪੁਲਿਸ ਸਾਈਕਲ ‘ਤੇ ਹੋਵੇਗੀ ਤੁਹਾਡੀ ਸੇਵਾ ਲਈ ਹਾਜ਼ਰ

ਅਪਰਾਧੀਆਂ ਦਾ ਪਿੱਛਾ ਕਰਨ ਲਈ ਇਹ ਸਾਈਕਲ ਤੰਗ ਗਲੀਆਂ, ਭੀੜੇ ਰਸਤਿਆਂ ‘ਚ ਆਰਾਮ ਨਾਲ ਚੱਲੇਗੀ। ਈ-ਸਾਈਕਲ ਦੇ ਨਾਲ ਪ੍ਰਦੂਸ਼ਣ ਵੀ ਘਟੇਗਾ।

ਹੁਣ ਪੰਜਾਬ ਪੁਲਿਸ ਸਾਈਕਲ ‘ਤੇ ਹੋਵੇਗੀ ਤੁਹਾਡੀ ਸੇਵਾ ਲਈ ਹਾਜ਼ਰ

ਤਾਜਾ ਜਾਣਕਾਰੀ



