ਵੱਡੇ ਅਫਸਰਾਂ ਨੂੰ ਕਹੀ ਅਜਿਹੀ ਗੱਲ ਕਿ ਨਹੀਂ ਰੋਕ ਪਾਏ ਹਾਸਾ
ਮੋਗਾ ਦੇ ਪਿੰਡ ਭਿੰਡਰ ਕਲਾਂ ਦੀਆਂ 2 ਨਿੱਕੀਆਂ ਭੈਣਾਂ ਜਸ਼ਨਪ੍ਰੀਤ ਕੌਰ ਅਤੇ ਨੂਰਪ੍ਰੀਤ ਕੌਰ ਦੀ ਹੌ-ਸ-ਲਾ ਅ-ਫ-ਜਾ-ਈ ਕਰਨ ਲਈ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ। ਅਧਿਕਾਰੀਆਂ ਨੇ ਇਸ ਸਮੇਂ ਉਨ੍ਹਾਂ ਦੀਆਂ ਟਿ-ਕ-ਟਾ-ਕ ਵੀਡੀਓਜ਼ ਦੇ ਕੁੱਝ ਡਾਇਲਾਗ ਵੀ ਸੁਣੇ ਅਤੇ ਉਨ੍ਹਾਂ ਨੂੰ 5100 ਰੁਪਏ ਹੌ-ਸ-ਲਾ ਅ-ਫ-ਜਾ-ਈ ਦੇ ਤੌਰ ਤੇ ਦਿੱਤੇ। ਅਧਿਕਾਰੀਆਂ ਨੇ ਇਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਨ੍ਹਾਂ ਬੱਚੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਕਰਫਿਊ ਦੌਰਾਨ ਘਰ ਰਹਿ ਕੇ ਵੀ ਵੱਧ ਤੋਂ ਵੱਧ ਲੋਕਾਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਵੱਲੋਂ ਬੱਚਿਆਂ ਨੂੰ ਕਰਫਿਊ ਦੌਰਾਨ ਘੱਟ ਤੋਂ ਘੱਟ ਲੋਕਾਂ ਨੂੰ ਮਿਲਣ ਦੀ ਸਲਾਹ ਦਿੱਤੀ ਗਈ ਹੈ। ਅੱਜ ਕੱਲ੍ਹ ਟਿ-ਕ-ਟਾ-ਕ ਤੇ ਮੋਗਾ ਦੇ ਪਿੰਡ ਭਿੰਡਰ ਕਲਾਂ ਦੀਆਂ ਇਹ ਬੱਚੀਆਂ ਬਹੁਤ ਜ਼ਿਆਦਾ ਮ-ਸ਼-ਹੂ-ਰ ਹੋ ਗਈਆਂ ਹਨ। ਛੋਟੀ ਬੱਚੀ ਨੂਰਪ੍ਰੀਤ ਕੌਰ ਸਿਰ ਤੇ ਪ-ਟ-ਕਾ ਬੰਨ੍ਹਦੀ ਹੈ ਅਤੇ ਮੁੰਡਿਆਂ ਵਾਂਗ ਪਹਿਰਾਵਾ ਪਾਉਂਦੀ ਹੈ। ਜਿਸ ਕਰਕੇ ਦੇਖਣ ਵਾਲੇ ਉਸ ਨੂੰ ਮੁੰਡਾ ਹੀ ਸਮਝਦੇ ਰਹੇ। ਜਦ ਕਿ ਇਹ ਲੜਕੀ ਹੈ। ਕੁਝ ਹੀ ਦਿਨ ਵਿੱਚ ਇਹ ਕੁੜੀਆਂ ਟਿੱ-ਕ-ਟਾ-ਕ ਤੇ ਦੇਸ਼ ਵਿਦੇਸ਼ ਵਿੱਚ ਛਾ ਗਈਆਂ ਅਤੇ ਲੋਕ ਇਨ੍ਹਾਂ ਦੇ ਫੈਨ ਹੋ ਗਏ।
ਲੋਕ ਬਹੁਤ ਦਿਲਚਸਪੀ ਨਾਲ ਇਨ੍ਹਾਂ ਦੀਆਂ ਵੀਡੀਓਜ਼ ਦੇਖਦੇ ਹਨ ਅਤੇ ਖੁ-ਸ਼ ਹੁੰਦੇ ਹਨ। ਇੰਨੀ ਛੋਟੀ ਉਮਰ ਵਿੱਚ ਇਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹ ਲਿਆ ਹੈ। ਇਨ੍ਹਾਂ ਲੜਕੀਆਂ ਦੇ ਮਾਂ ਬਾਪ ਕੋਈ ਕਲਾਕਾਰ ਨਹੀਂ ਹਨ। ਸੀਨੀਅਰ ਪੁਲਿਸ ਅਧਿਕਾਰੀ ਸੁਖਵਿੰਦਰ ਸੈਣੀ ਅਤੇ ਰਮਨਦੀਪ ਭੁੱਲਰ ਇਨ੍ਹਾਂ ਬੱਚਿਆਂ ਨੂੰ ਮਿਲਣ ਵਿਸ਼ੇਸ਼ ਤੌਰ ਤੇ ਪਿੰਡ ਭਿੰਡਰ ਕਲਾਂ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨੂੰ ਪਿਆਰ ਵਜੋਂ 5100 ਰੁਪਏ ਦਿੱਤੇ। ਅਧਿਕਾਰੀਆਂ ਦੇ ਦੱਸਣ ਮੁਤਾਬਿਕ ਇਹ ਗਰੀਬ ਮਾਂ ਬਾਪ ਦੀਆਂ ਬੱਚੀਆਂ ਹਨ। ਇਨ੍ਹਾਂ ਦਾ ਪਿਤਾ ਇੱਟਾਂ ਦੇ ਭੱਠੇ ਉੱਤੇ ਮ-ਜ਼-ਦੂ-ਰੀ ਕਰਦਾ ਹੈ।
ਜਦ ਕਿ ਮਾਂ ਆਪਣੇ ਘਰਾਂ ਵਿੱਚ ਹੀ ਬੱਚਿਆਂ ਦਾ ਪਾ-ਲ-ਣ ਪੋ-ਸ਼-ਣ ਕਰਦੀ ਹੈ। ਇਹ 2 ਭੈਣਾਂ ਹਨ ਅਤੇ ਇਨ੍ਹਾਂ ਦਾ 10 ਮਹੀਨੇ ਦਾ ਇਕ ਭਰਾ ਵੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਘਰ ਵਿੱਚ ਰਹਿ ਕੇ ਵੀ ਕਰਫਿਊ ਦਾ ਪਾਲਣ ਕਰਦੇ ਹੋਏ ਲੋਕਾਂ ਦਾ ਮਨੋਰੰਜਨ ਕਰ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਪ੍ਰ-ਸ਼ੰ-ਸ-ਕਾਂ ਨੂੰ ਘੱਟ ਤੋਂ ਘੱਟ ਮਿਲਿਆ ਜਾਵੇ। ਇਸ ਵਿਚ ਹੀ ਸਾਡੀ ਸਭ ਦੀ ਭਲਾਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪੰਜਾਬ ਪੁਲਿਸ ਵੀ ਹੋ ਗਈ ਨੂਰ ਦੀ ਫ਼ੈਨ- ਨੂਰ ਨੇ ਵੱਡੇ ਅਫਸਰਾਂ ਨੂੰ ਕਹੀ ਅਜਿਹੀ ਗੱਲ ਕਿ ਨਹੀਂ ਰੋਕ ਪਾਏ ਹਾਸਾ
ਤਾਜਾ ਜਾਣਕਾਰੀ