=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਪਿਤਾ ਤੋਂ ਕਾਲਜ ਜਾਣ ਲਈ ਪੁੱਤ ਨੇ ਰੱਖੀ ਸੀ ਬਾਈਕ ਦੀ ਮੰਗ – ਜਦ ਨਾ ਲੈਕੇ ਦੇ ਸਕਿਆ ਗਰੀਬ ਪਿਤਾ ਜੋ ਹੋਇਆ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਕਾਲਜ ਜਾਣ ਲਈ ਬੇਟੇ ਨੇ ਮੋਟਰਸਾਇਕਲ ਦੀ ਕੀਤੀ ਮੰਗ : ਮੰਗ ਪੂਰੀ ਨਾ ਹੋਣ ਉਤੇ ਪਿਤਾ ਨਾਲ ਹੋਇਆ ਉਹ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਇਹ ਹੈਰਾਨੀਜਨਕ ਮਾਮਲਾ ਲੁਧਿਆਣਾ ਤੋ ਸਾਹਮਣੇ ਆ ਰਿਹਾ ਹੈ ਜਿਥੇ ਕਾਲਜ ਜਾਣ ਲਈ ਬੀ. ਏ. ਦੀ ਪੜਾਈ ਕਰ ਰਹੇ ਇਕ ਨੋਜਵਾਨ ਨੇ ਆਪਣੇ ਪਿਤਾ ਅੱਗੇ ਮੋਟਰਸਾਇਕਲ ਦੀ ਮੰਗੀ ਰੱਖੀ। ਪਰ ਜਦੋ ਗਰੀਬੀ ਕਾਰਨ ਮਜਬੂਰ ਪਿਤਾ ਆਪਣੇ ਪੁੱਤ ਦੀ ਮੰਗ ਨੂੰ ਪੂਰਾ ਨਾ ਕਰ ਸਕਿਆ ਅਤੇ ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਹ ਬਾਇਕ ਲੈ ਕੇ ਨਹੀ ਦੇ ਸਕਦਾ ਤਾਂ ਪੁੱਤ ਇਹ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਗੁੱਸੇ ਵਿਚ ਉਸ ਨੇ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ ਅਤੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲਿਆ।

ਮ੍ਰਿਤਕ ਦੀ ਪਹਿਚਾਣ ਮੋਨੂੰ ਵਜੋਂ ਹੋਈ ਹੈ। ਜਦੋ ਇਸ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਤਰੁੰਤ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਵਲੋ ਮ੍ਰਿਤਕ ਦੀ ਲਾਸ਼ ਨੂੰ ਪੋਟਸਮਾਟਰਮ ਲਈ ਹਸਪਤਾਲ ਭੇਜਿਆ ਗਿਆ। ਪੁਲਸ ਵਲੋ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਉਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਕਿਹਾ ਜਾ ਰਿਹਾ ਹੈ ਕਿ ਬੀ. ਏ. ਦਾ ਵਿਦਿਆਰਥੀ ਮੋਨੂੰ ਸਰਕਾਰੀ ਕਾਲਜ ਵਿਚ ਪੜਦਾ ਸੀ। ਮੋਨੂੰ ਰੋਜਾਨਾ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਕੇ ਕਾਲਜ ਪਹੁੰਚਦਾ ਸੀ ਪਰ ਉਸ ਦੇ ਸਾਰੇ ਦੋਸਤ ਕੋਲ ਆਪਣੀ ਬਾਇਲ ਸੀ ਇਸ ਲਈ ਉਸ ਨੇ ਵੀ ਆਪਣੇ ਪਿਤਾ ਤੋਂ ਮੋਟਰਸਾਇਕਲ ਦੀ ਮੰਗ ਕੀਤੀ ਅਤੇ ਕਿ ਹਾ ਕਿ ਉਹ ਹੁਣ ਆਪਣੇ ਮੋਟਰਸਾਇਕਲ ਉਤੇ ਹੀ ਕਾਲਜ ਜਾਵੇਗਾ

ਪਰ ਪਿਤਾ ਨੇ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਉਹ ਬਾਇਕ ਖਰੀਦਣ ਦੇ ਸਮਰੱਥ ਨਹੀ ਹੈ ਕਿਉਕਿ ਉਹ ਸਬਜ਼ੀ ਦੀ ਰੇਹੜੀ ਲਗਾ ਕੇ ਘਰ ਦਾ ਗੁਜਾਰਾ ਕਰਦਾ ਹੈ। ਪਿਤਾ ਦੇ ਇਨਕਾਰ ਕਰਨ ਉਤੇ ਪੁੱਤ ਨੇ ਖੁਦਕੁਸੀ ਕਰ ਲਈ।




error: Content is protected !!