BREAKING NEWS
Search

ਪੰਜਾਬ ਦੇ ਗਵਾਂਢ ਚ ਅਸਮਾਨ ਵਿੱਚ ਦਿੱਖੀ ਅਜੀਬੋ ਗਰੀਬ ਰੋਸ਼ਨੀ ਵਾਲੀ ਲਾਈਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਵਿੱਚ ਵਿਕਾਸ ਕਰਨ ਲਈ ਵੱਖੋ ਵੱਖਰੀਆਂ ਕੰਪਨੀਆਂ ਦੇ ਵੱਲੋਂ ਵੱਖੋ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਇੰਟਰਨੈੱਟ ਤਾਂ ਇੰਟਰਨੈੱਟ ਤੇ ਪੂਰੀ ਦੁਨੀਆ ਨਿਰਭਰ ਹੋ ਚੁੱਕੀ ਹੈ । ਹਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਲਈ ਅਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਾ। ਇਸੇ ਵਿਚਾਲੇ ਹੁਣ ਇੰਟਰਨੈੱਟ ਦੀ ਸਪੀਡ ਲਈ ਐਲਨ ਮਸਕ ਵੱਲੋਂ ਅਜਿਹੀ ਤਿਆਰੀ ਖਿੱਚੀ ਜਾ ਰਹੀ ਹੈ ਜਿਸ ਤੇ ਚਰਚਾ ਪੂਰੀ ਦੁਨੀਆ ਭਰ ਵਿਚ ਛੱਡ ਚੁੱਕੇ ਹਨ । ਦਰਅਸਲ ਯੂ ਪੀ ‘ਚ ਅਸਮਾਨੀ ਬਿਜਲੀ ਦੀ ਲਾਈਨ ਡਿੱਗੀ ਹੈ । ਜਿਸ ਨੂੰ ਲੈ ਕੇ ਹੁਣ ਹਾਈ ਸਪੀਡ ਇੰਟਰਨੈੱਟ ਦੇ ਚਰਚੇ ਤੇਜ਼ੀ ਨਾਲ ਛੱਡ ਚੁੱਕੇ ਹਨ ।

ਇਸੇ ਦੌੜ ਵਿੱਚ ਹੁਣ ਐਲਨ ਮਸਕ ਪਿੱਛੇ ਨਹੀਂ ਹਨ ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਲਖੀਮਪੁਰ ਖੀਰੀ ਵਰਗੇ ਕਈ ਸ਼ਹਿਰਾਂ ਵਿਚ 12 ਸਤੰਬਰ ਦੀ ਰਾਤ ਅਸਮਾਨ ਵਿੱਚ ਰੌਸ਼ਨੀ ਦੀ ਇੱਕ ਲਾਈਨ ਦਿਖਾਈ ਦਿੱਤੀ । ਇਸ ਰੌਸ਼ਨੀ ਦੀ ਕਤਾਰ ਰਾਤ ਵਿੱਚ ਅਜੀਬ ਜਿਹੀ ਆਕ੍ਰਿਤੀ ਤਿਆਰ ਕਰ ਰਹੀ ਸੀ । ਜਿਸ ਨੂੰ ਲੈ ਕੇ ਹੁਣ ਐਲਨ ਮਸਕ ਦੇ ਸਟਾਰ ਲਿੰਕ ਇੰਟਰਨੈੱਟ ਸੈੱਟਲਾਈਟ ਦੀ ਝਲਕ ਇਸ ਵਿੱਚੋਂ ਨਜ਼ਰ ਆ ਸਕਦੀ ਹੈ । ਇਹ ਸੋਮਵਾਰ ਭਾਰਤ ਦੇ ਅਸਮਾਨਾਂ ਤੋਂ ਲੰਘੀ ਤਾਂ ਐਲਨ ਮਸਕ ਇਨ੍ਹਾਂ ਸੈਟੇਲਾਈਟਾਂ ਨੂੰ ਹਰ ਦੂਜੇ ਮਹੀਨੇ ਆਪਣੇ ਫਾਲਕਨ ਨੌੰ ਰਾਕੇਟ ਤੋਂ ਪੁਲਾੜ ਵਿੱਚ ਛੱਡਦੇ ਹਨ ।

ਇਸ ਦੇ ਰੈਫ਼ਰੀ ਦੇ ਦੋ ਸਟੇਜ ਹੁੰਦੇ ਹਨ ਤੇ ਪਹਿਲਾਂ ਲੌਂਚ ਹੋਣ ਤੋਂ ਬਾਅਦ ਉਹ ਭਾਰਤ ਦੇ ਨੌਂ ਮਹੀਨੇ ਤੋਂ ਬਾਅਦ ਵਾਪਸ ਪਰਤ ਆਉਂਦਾ ਹੈ, ਦੂਜਾ ਸੈਟੇਲਾਈਟ ਨੂੰ ਧਰਤੀ ਦੀ ਰੇਤਲੀ ਕਲਾਸ ਵਿੱਚ ਸਥਾਪਤ ਕਰਨਾ ਹੈ । ਦਸੰਬਰ ਦੇ ਮਹੀਨੇ ਵਿਚ ਪੰਜਾਬ ਵਿਚ ਸਟਾਰਲਿੰਕ ਸੈਟੇਲਾਈਟਸ ਦੇਖਣ ਨੂੰ ਮਿਲੇ ਸਨ।

ਲੋਕਾਂ ਨੇ ਆਸਮਾਨ ਵਿਚ ਅਜੀਬ ਚੀਜ਼ਾਂ ਨੂੰ ਦੇਖਣ ਦੀ ਗੱਲ ਕਹੀ ਸੀ। ਪਰ ਹੁਣ ਜਿਸ ਪ੍ਰਕਾਰ ਯੂ ਪੀ ਦੇ ਕਈ ਸ਼ਹਿਰਾਂ ਵਿੱਚ ਅਸਮਾਨੀ ਬਿਜਲੀ ਜੋ ਦੇਖਿਆ ਗਿਆ ਉਸ ਨੂੰ ਲੈ ਕੇ ਹੁਣ ਅਜਿਹੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਪੰਜਾਬ ਕੀ ਪੂਰੀ ਦੁਨੀਆ ਭਰ ਦੇ ਵਿੱਚ ਹੁਣ ਇੰਟਰਨੈੱਟ ਦੀ ਸਪੀਡ ਹੋਰ ਜ਼ਿਆਦਾ ਵਧਣ ਵਾਲੀ ਹੈ ।



error: Content is protected !!