BREAKING NEWS
Search

ਪੰਜਾਬ ਦੇ ਇਹਨਾਂ ਇਲਾਕਿਆਂ ਚ ਆਵੇਗਾ ਮੀਹ ਹੁਣੇ ਹੁਣੇ ਮੌਸਮ ਵਿਭਾਗ ਨੇ ਜਾਣਕਾਰੀ ਕੀਤੀ ਸਾਂਝੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ

ਲੁਧਿਆਣਾ ਜਿਲ੍ਹਾ ਅਨੇਕਾਂ ਥਾਂਈ ਗਰਜ ਨਾਲ ਮੀਂਹ ਜਾਰੀ ,,,,,,ਖੰਨਾ, ਲੁਧਿਆਣਾ ,ਸਰਹੰਦ,ਫਿਲੌਰ,ਫ਼ਤਹਿਗੜ੍ਹ ਸਾਹਿਬ,ਚਮਕੌਰ ਸਾਹਿਬ,ਖਮਾਣੋ,ਮਲੇਰਕੋਟਲਾ,ਅਮਲੋਹ,ਸਮਰਾਲਾ,ਭਾਦਸੋਂ,ਨਾਭਾ,ਪਟਿਆਲਾ,ਮੋਰਿੰਡਾ,ਚੰਡੀਗੜ੍ਹ,ਰੋਪੜ ਠੰਡੀ ਨੇਰੀ ਨਾਲ ਕੁਝ ਥਾਂ ਮੀਂਹ ਥੋੜ੍ਹੇ ਸਮੇਂ ਚ ਪਹੁੰਚ ਰਿਹਾ ਹੈ

ਜਗਰਾਉ ਨਿੱਕੇ ਗੜ੍ਹਿਆਂ ਦੀ ਖਬਰ। ਕੁਝ ਹੋਰ ਖੇਤਰਾਂ ਚ ਵੀ ਅੱਜ ਗਰਜ ਵਾਲੇ ਬੱਦਲ ਬਣਨ ਦੀ ਓੁਮੀਦ ਬਣੀ ਰਹੇਗੀ।

ਖੁਸ਼ਖ਼ਬਰੀ! ਆਉਂਦੇ ਦਿਨਾਂ ‘ਚ ਹੋਵੇਗੀ ਮਾਨਸੂਨ ਦੀ ਛਹਿਬਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਹਾਲੇ ਵੀ ਤੇਜ਼ ਗਰਮੀ ਦੀ ਮਾਰ ਝੱਲ ਰਹੇ ਹਨ। ਲੋਕਾਂ ਨੂੰ ਇੱਥੇ ਮਾਨਸੂਨ ਦੀ ਬਾਰਸ਼ ਦੀ ਬੇਸਬਰੀ ਨਾਲ ਉਡੀਕ ਹੈ। ਮੌਸਮ ਵਿਭਾਗ ਮੁਤਾਬਕ ਇਹ ਸਿਲਸਿਲਾ ਆਉਂਦੇ ਦਿਨਾਂ ਤਕ ਚੱਲਦਾ ਰਹੇਗਾ ਪਰ ਆਉਂਦੇ ਦਿਨੀਂ ਕੁਝ ਰਾਹਤ ਮਿਲਣ ਦੀ ਆਸ ਹੈ।

ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਿੰਨ ਜੁਲਾਈ ਤਕ ਮਾਨਸੂਨ ਦਸਤਕ ਦੇ ਸਕਦਾ ਹੈ। ਐਤਵਾਰ ਨੂੰ ਦਿੱਲੀ ਦਾ ਪਾਰਾ 43 ਡਿਗਰੀ ਤਕ ਚੜ੍ਹ ਸਕਦਾ ਹੈ। ਦਿੱਲੀ ਸਮੇਤ ਕਈ ਸੂਬਿਆਂ ਵਿੱਚ ਮਾਨਸੂਨ ਇੱਕ ਹਫ਼ਤੇ ਦੀ ਦੇਰੀ ਨਾਲ ਆਉਣ ਦੇ ਆਸਾਰ ਹਨ। ਜੇਕਰ ਅਜਿਹਾ ਹੋਇਆ ਤਾਂ ਦਿੱਲੀ ਵਿੱਚ ਪਿਛਲੇ ਇੱਕ ਦਹਾਕੇ ਵਿੱਚੋਂ ਪੰਜਵੀਂ ਵਾਰ ਅਜਿਹਾ ਹੋਵੇਗਾ। ਇਸ ਤੋਂ ਪਹਿਲਾਂ ਸਾਲ 2011 ਤੇ 2012 ਵਿੱਚ ਮਾਨਸੂਨ ਦੇ ਆਉਣ ਵਿੱਚ ਸਭ ਤੋਂ ਵੱਧ ਦੇਰੀ ਹੋਈ ਸੀ।

ਇਸ ਤੋਂ ਦੋ ਦਿਨ ਬਾਅਦ ਮਾਨਸੂਨ ਪੰਜਾਬ ਤੇ ਫਿਰ ਸੱਤ ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇਵੇਗਾ। ਇਸ ਦੌਰਾਨ ਮਾਨਸੂਨ ਹਵਾਵਾਂ ਹਨੇਰੀ ਦੇ ਰੂਪ ਵਿੱਚ ਵਗਣਗੀਆਂ ਤੇ ਜ਼ੋਰਦਾਰ ਮੀਂਹ ਵਰਸਾਉਣਗੀਆਂ।



error: Content is protected !!