BREAKING NEWS
Search

ਪੰਜਾਬ ਦਾ ਇਹ ਮਸ਼ਹੂਰ ਲੀਡਰ ਹੁਣ ਬਣਿਆ ਐਕਟਰ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਨਿਰਮਾਣ ਕਰਨ ਵਾਲਾ ਦੇਸ਼ ਹੈ ਇੱਥੇ ਹਰ ਸਾਲ ਲੱਖਾਂ ਦੇ ਹਿਸਾਬ ਨਾਲ ਫਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਭਾਰਤ ਦੇ ਹਰ ਰਾਜ ਆਪਣੀ ਆਪਣੀ ਭਾਸ਼ਾ ਵਿੱਚ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ ਅਤੇ ਹਰ ਰਾਜ ਦੀ ਆਪਣੀ ਵੱਖਰੀ ਫਿਲਮ ਇੰਡਸਟਰੀ ਮੌਜੂਦ ਹੈ ਉੱਥੇ ਹੀ ਪੰਜਾਬ ਦੀ ਫਿਲਮ ਇੰਡਸਟਰੀ ਨੂੰ ਪਾਲੀਵੁੱਡ ਦਾ ਨਾਂ ਦਿੱਤਾ ਗਿਆ ਹੈ। ਪੰਜਾਬੀ ਫਿਲਮ ਇੰਡਸਟਰੀ ਵਿਚ ਬਹੁਤ ਸਾਰੇ ਨਵੇਂ ਕਲਾਕਾਰ ਆਪਣਾ ਹੁਨਰ ਦਿਖਾਉਣ ਲਈ ਇਸ ਇੰਡਸਟਰੀ ਨਾਲ ਜੁੜਦੇ ਹਨ ਅਤੇ ਵੱਡੇ ਪੱਧਰ ਤੇ ਮਸ਼ਹੂਰ ਹੁੰਦੇ ਹਨ।

ਪੰਜਾਬ ਵਿੱਚ ਬਹੁਤ ਸਾਰੀਆਂ ਫ਼ਿਲਮਾ ਸਮਾਜਿਕ ਮੁੱ-ਦਿ-ਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਪੰਜਾਬ ਤੋਂ ਇਕ ਅਜਿਹੀ ਹੀ ਮਸ਼ਹੂਰ ਲੀਡਰ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਫਿਲਮਕਾਰ ਜਗਦੇਵ ਮਾਨ ਨੇ ਮੋਗਾ ਦੇ ਪਿੰਡ ਮੁਲਤਾਨੀ ਵਿਚ ਗੁਰਦੁਆਰਾ ਸਾਹਿਬ ਕੋਲ ਆਪਣੇ ਪੰਜਾਬੀ ਸੀਰੀਅਲ “ਧਰਤੀ ਦੇ ਪੁੱਤ” ਦੀ ਸ਼ੂ-ਟਿੰ-ਗ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਕੁਲ 13 ਐਪੀਸੋਡ ਹੋਣਗੇ।

ਜਗਦੇਵ ਮਾਨ ਨੇ ਨੇ ਦੱਸਿਆ ਕਿ ਇਹ ਸੀਰੀਅਲ ਸਮਾਜਿਕ ਮੁੱਦੇ ਤੇ ਅਧਾਰਿਤ ਹੈ ਜਿਸ ਵਿਚ ਵਿਖਾਇਆ ਜਾਵੇਗਾ ਕਿ ਪੰਜਾਬੀ ਨੌਜਵਾਨ ਜੇਕਰ ਮਹਿੰਗੇ ਮਹਿੰਗੀਆ ਗੱਡੀਆਂ ਅਤੇ ਮਹਿੰਗੇ ਬ੍ਰਾਂਡਾਂ ਨੂੰ ਪਹਿਲ ਦੇਣ ਦੀ ਬਜਾਏ ਖੇਤੀ ਦਾ ਕੰਮ ਕਰਨ ਤਾਂ ਪੰਜਾਬ ਸੂਬਾ ਫਿਰ ਤੋਂ ਖੁਸ਼ਹਾਲੀ ਦੀ ਰਾਹ ਤੇ ਆ ਜਾਵੇਗਾ। ਮੋਗਾ ਤੋਂ ਕਾਂਗਰਸ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਵੀ ਸ਼ਨੀਵਾਰ ਨੂੰ ਜਗਦੇਵ ਮਾਨ ਦੇ ਇਸ ਸੀਰੀਅਲ ਲਈ ਸ਼ੂ-ਟਿੰ-ਗ ਕੀਤੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਅਤੇ ਮੋਗਾ ਹਲਕਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਨੇ ਹਰਜੋਤ ਕਮਲ ਦੇ ਇਸ ਫੈਸਲੇ ਦੀ ਕਾਫੀ ਨਿੰ-ਦਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਝੋਨੇ ਲਈ ਬਿਜਲੀ ਨਾ ਮਿਲਣ ਦੀ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਪੰਜਾਬ ਦੀ ਸਰਕਾਰ ਡਰਾਮਿਆਂ ਦੀ ਸ਼ੂ-ਟਿੰ-ਗ ਵਿਚ ਰੁੱਝੀ ਹੋਈ ਹੈ। ਬਰਾੜ ਨੇ ਅੱਗੇ ਕਿਹਾ ਕਿ ਲੋਕਾ ਦੇ ਮਨਾ ਤੋਂ ਇਹ ਨੇਤਾ ਉਤਰ ਚੁੱਕੇ ਹਨ ਅਤੇ ਇਨ੍ਹਾਂ ਨੂੰ ਧਰਤੀ ਦੇ ਪੁੱਤ ਸੀਰੀਅਲ ਦੀ ਬਜਾਏ ਜ਼ਮੀਨਾਂ ਦੇ ਅਸਲੀ ਪੁੱਤਰ ਕਿਸਾਨਾਂ ਦੀ ਸ-ਮੱ-ਸਿ-ਆ ਵੱਲ ਧਿਆਨ ਦੇਣਾ ਚਾਹੀਦਾ ਹੈ।



error: Content is protected !!