ਪਿਓ ਪੁੱਤ ਨੇ ਵਿਚਾਰੇ ਤੋਤੇ ਵੀ ਨਹੀਂ ਛੱਡੇ
ਫਰੀਦਕੋਟ ਦੇ ਬਾਈਪਾਸ ਰੋਡ ਦੇ ਪੁਲ ਕੋਲੋਂ ਜੰਗਲਾਤ ਵਿਭਾਗ ਦੇ ਵਣ ਰੇਂਜ ਅਫਸਰ ਵੱਲੋਂ ਹੰਸਪਾਲ ਸਿੰਘ ਪੁੱਤਰ ਮੰਗਤ ਸਿੰਘ ਅਤੇ ਮੰਗਤ ਸਿੰਘ ਪੁੱਤਰ ਗੁਰਜੀਤ ਸਿੰਘ ਨੂੰ ਤੋਤਿਆਂ ਦੀ ਤ-ਸ-ਕ-ਰੀ ਕਰਨ ਦੇ ਦੋ-ਸ਼ ਵਿੱਚ ਕਾ-ਬੂ ਕੀਤਾ ਗਿਆ ਹੈ। ਇਨ੍ਹਾਂ ਤੋਂ ਲੱਗਭੱਗ 20 ਬੱਚੇ ਬ-ਰਾ-ਮ-ਦ ਕੀਤੇ ਗਏ ਹਨ। ਇਹ ਹੋਰ ਇਲਾਕੇ ਵਿੱਚ ਜਾ ਕੇ ਮਹਿੰਗੇ ਮੁੱਲ ਤੇ ਇਨ੍ਹਾਂ ਤੋਤਿਆਂ ਨੂੰ ਵੇਚਦੇ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਹੋਰ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ। ਪੰਛੀਆਂ ਦੀ ਤ-ਸ-ਕ-ਰੀ ਕਰਨਾ ਵੀ ਇਕ ਧੰ-ਦਾ ਬਣ ਗਿਆ ਹੈ। ਇਨ੍ਹਾਂ ਬੇਜੁਬਾਨ ਪੰਛੀਆਂ ਦੀ ਆਜ਼ਾਦੀ ਖੋ-ਹ ਲਈ ਜਾਂਦੀ ਹੈ।
ਇਨ੍ਹਾਂ ਨੂੰ ਪਿੰਜਰਿਆਂ ਵਿਚ ਕੈ-ਦ ਕਰਕੇ ਰੱਖਿਆ ਜਾਂਦਾ ਹੈ। ਵਣ ਰੇਜ ਅਫ਼ਸਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂ-ਚ-ਨਾ ਮਿਲੀ ਸੀ ਕਿ ਕੁਝ ਲੋਕ ਤੋਤਿਆਂ ਦੀ ਤ-ਸ-ਕ-ਰੀ ਕਰਦੇ ਹਨ। ਉਨ੍ਹਾਂ ਨੇ ਪਹਿਲਾਂ ਰੇਕੀ ਕੀਤੀ। ਫੇਰ ਮੀਟਿੰਗ ਆਪ੍ਰੇਸ਼ਨ ਕਰਕੇ ਇਨ੍ਹਾਂ ਨੂੰ ਕਾ-ਬੂ ਕਰ ਲਿਆ। ਇਹ ਦੋਵੇਂ ਜਣੇ ਪਿਤਾ ਪੁੱਤਰ ਹਨ। ਇਨ੍ਹਾਂ ਦਾ ਜੁਡੀਸ਼ੀਅਲ ਰਿ-ਮਾਂ-ਡ ਲੈ ਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਪਤਾ ਕੀਤਾ ਜਾਵੇਗਾ ਕਿ ਇਸ ਗੈਂ-ਗ ਨਾਲ ਕੌਣ ਕੌਣ ਜੁੜੇ ਹੋਏ ਹਨ। ਗੁਰਪ੍ਰੀਤ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੁਸਾਇਟੀ ਪੰਛੀਆਂ ਦੀ ਦੇਖ ਰੇਖ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ 80 ਤੋਂ 90 ਫੀਸਦੀ ਪੰਛੀ ਤ-ਸ-ਕ-ਰੀ ਦੀ ਭੇਟ ਚੜ੍ਹ ਜਾਂਦੇ ਹਨ। ਇਨ੍ਹਾਂ ਦੀ ਆ-ਜ਼ਾ-ਦੀ ਖੋ-ਹ ਕੇ ਇਨ੍ਹਾਂ ਨੂੰ ਪਿੰਜਰਿਆਂ ਵਿਚ ਕੈ-ਦ ਕਰਕੇ ਰੱਖਿਆ ਜਾਂਦਾ ਹੈ। ਜੋ ਇਨ੍ਹਾਂ ਪੰਛੀਆਂ ਨਾਲ ਧੱ-ਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਹੋਰ ਇਲਾਕੇ ਵਿੱਚ ਲਿਜਾ ਕੇ ਮਹਿੰਗੇ ਮੁੱਲ ਤੇ ਵੇਚਿਆ ਜਾਂਦਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਜੰਗਲਾਤ ਵਿਭਾਗ ਦੇ ਇੱਕ ਅਫਸਰ ਸੁਖਦਰਸ਼ਨ ਸਿੰਘ ਢੈਪਈ ਤੋਂ ਤੋਤਿਆਂ ਦੀ ਤ-ਸ-ਕ-ਰੀ ਦੇ ਦੋ-ਸ਼ ਵਿੱਚ ਪਿਤਾ ਪੁੱਤਰ ਨੂੰ ਫੜਿਆ ਗਿਆ ਹੈ। ਇਨ੍ਹਾਂ ਨੇ ਪੰਛੀ ਰੱਖੇ ਹੋਏ ਸਨ। ਵਿਭਾਗ ਦੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਉਹ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪੰਜਾਬ ਚ ਹੋਣ ਲੱਗਾ ਅਨੋਖਾ ਮਾੜਾ ਕੰਮ-ਪਿਓ ਪੁੱਤ ਨੇ ਵਿਚਾਰੇ ਤੋਤੇ ਵੀ ਨਹੀਂ ਛੱਡੇ, ਦੇਖੋ ਮੌਕੇ ਦੀ ਵੀਡੀਓ
ਤਾਜਾ ਜਾਣਕਾਰੀ