ਇਕੋ ਪਰਿਵਾਰ ਦੀਆਂ ਗਈਆਂ ਜਾਨਾ

ਮਾਨਸਾ- ਅੱਜ ਦੇਰ ਸ਼ਾਮ ਮਾਨਸਾ-ਸਿਰਸਾ ਮੁੱਖ ਸੜਕ ‘ਤੇ ਸਥਿਤ ਪਿੰਡ ਲਾਲਿਆਂ ਵਾਲੀ ਕੋਲ 2 ਕਾਰਾਂ ਦੀ ਸਿੱਧੀ ਟੱਕਰ ਹੋਣ ਕਰ ਕੇ ਪਤੀ-ਪਤਨੀ ਦੀ ਮੌਤ ਅਤੇ 2 ਵਿਅਕਤੀਆਂ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਹਾਸਲ ਹੋਈ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਸਿਰਸਾ ਵੱਲ ਜਾ ਰਹੀ ਬੀਟ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਪੋਲੋ ਕਾਰ ਨਾਲ ਏਨੀ ਜ਼ਬਰਦਸਤ ਹੋਈ ਕਿ ਬੀਟ ਕਾਰ ‘ਚ ਸਵਾਰ ਮੀਆ-ਬੀਵੀ ਦੀ ਮੌਕੇ ‘ਤੇ ਮੌਤ ਹੋ ਗਈ । ਦੇਰ ਰਾਤ ਖ਼ਬਰ ਲਿਖਣ ਤੱਕ ਮ੍ਰਿਤਕਾਂ ਦਾ ਕੋਈ ਵੀ ਵਾਰਿਸ ਨਹੀਂ ਪਹੁੰਚਿਆ ਸੀ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।


ਤਾਜਾ ਜਾਣਕਾਰੀ
ਪੰਜਾਬ ਚ ਵਾਪਰਿਆ ਕਹਿਰ 2 ਕਾਰਾਂ ਦੀ ਸਿਧੀ ਟੱਕਰ ਚ ਇਕੋ ਪਰਿਵਾਰ ਦੀਆਂ ਗਈਆਂ ਜਾਨਾ ਅਤੇ
ByadminJune 13, 2019Comments Off on ਪੰਜਾਬ ਚ ਵਾਪਰਿਆ ਕਹਿਰ 2 ਕਾਰਾਂ ਦੀ ਸਿਧੀ ਟੱਕਰ ਚ ਇਕੋ ਪਰਿਵਾਰ ਦੀਆਂ ਗਈਆਂ ਜਾਨਾ ਅਤੇ
Previous Postਪ੍ਰੇਮੀ ਜੋੜੇ ਨੇ ਫੇਸਬੁੱਕ ਤੇ ਲਾਈਵ ਹੋ ਕੇ ਇਕ ਦੂਜੇ ਦੀ ਪੁਰਪੜੀ ਵਿਚ ਮਾਰੀਆਂ ਗੋਲੀਆਂ, ਦੇਖੋ....
Next Postਹੁਣੇ ਹੁਣੇ ਕੈਪਟਨ ਸਰਕਾਰ ਨੇ ਕਰਤਾ ਵੱਡਾ ਐਲਾਨ ਪਿੰਡ ਵਾਲਿਆਂ ਚ ਛਾਈ ਖੁਸ਼ੀ ਦੀ ਲਹਿਰ