=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ. ਵਾਪਰਿਆ ਕਹਿਰ ਸਜ ਵਿਆਹੀ ਕੁੜੀ ਨੂੰ ਇਸ ਤਰਾਂ ਮਿਲੀ ਮੌਤ

ਸਜ ਵਿਆਹੀ ਕੁੜੀ ਨੂੰ ਇਸ ਤਰਾਂ ਮਿਲੀ ਮੌਤ

ਫਤਿਹਗੜ੍ਹ ਸਾਹਿਬ: ਬੀਤੀ ਰਾਤ ਇਕ ਨਵ-ਵਿਆਹੁਤਾ ਨੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ‘ਚ ਛਾਲ ਮਾ ਰ ਕੇ ਆ ਤ ਮ-ਹੱ ਤਿ ਆ ਕਰ ਲਈ ਹੈ। ਥਾਣਾ ਸਰਹਿੰਦ ਪੁਲਸ ਨੇ 4 ਵਿਅਕਤੀਆਂ ਖਿ ਲਾ ਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੇ ਦੱਸਿਆ ਕਿ ਲਵਦੀਪ ਸਿੰਘ ਉਰਫ ਲਵੀ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 7 ਮੋਗਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਪ੍ਰੇਮਦੀਪ ਕੌਰ ਉਰਫ ਸਪਨਾ ਦਾ ਵਿਆਹ ਅਮਿਤ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਬੱਧਨੀ ਕਲਾਂ ਜ਼ਿਲਾ ਮੋਗਾ ਨਾਲ ਬੀਤੀ 20 ਜਨਵਰੀ 2020 ਨੂੰ ਹੋਇਆ ਸੀ। ਪ੍ਰੇਮਦੀਪ ਕੌਰ ਪ੍ਰਾਈਵੇਟ ਕੋਚਿੰਗ ਆਈਲੈਟ ਮੋਗਾ ਵਿਖੇ ਕਰਵਾਉਂਦੀ ਸੀ। ਪ੍ਰੇਮ ਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੋਗਾ ਬੀਤੀ 17 ਮਾਰਚ ਨੂੰ ਸ਼ਾਮ ਨੂੰ ਕਾਰ ਨੰਬਰ ਪੀ. ਬੀ. 76 ਏ- 0202 ਵਿਚ ਬਿਠਾ ਕੇ ਲੈ ਗਿਆ।

ਇਸ ਬਾਰੇ ਥਾਣਾ ਮੋਗਾ ਵਿਖੇ ਪ੍ਰੇਮਦੀਪ ਕੌਰ ਦੇ ਪਤੀ ਅਮਿਤ ਕੁਮਾਰ ਨੇ ਦਰਖਾਸਤ ਵੀ ਦਿੱਤੀ ਹੋਈ ਹੈ। ਪ੍ਰੇਮਦੀਪ ਕੌਰ ਨੇ ਬੀਤੀ ਰਾਤ ਸਰਹਿੰਦ ਨੇੜੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ਵਿਚ ਛਾਲ ਮਾ ਰ ਦਿੱਤੀ ਅਤੇ ਉਸ ਦੀ ਮੌ ਤ ਹੋ ਗਈ। ਪ੍ਰੇਮਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਨੇ ਆ ਤ ਮ-ਹੱ ਤਿ ਆ ਕਰਨ ਲਈ ਮ ਜ ਬੂ ਰ ਕੀਤਾ ਹੈ। ਪ੍ਰੇਮਦੀਪ ਕੌਰ ਦੀ ਲੋਥ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋ ਸ ਟ ਮਾ ਰ ਟ ਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਲਵਦੀਪ ਸਿੰਘ ਦੇ ਬਿਆਨ ‘ਤੇ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਖਿ ਲਾ ਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਕਹਿੰਦੇ ਹਨ ਜਗਦੀਸ਼ ਸਿੰਘ
ਇਸ ਸਬੰਧੀ ਜਗਦੀਸ਼ ਸਿੰਘ ਜੰਡੂ ਨਾਲ ਫੋਨ ਤੇ ਗੱਲ ਕਰਨ ਤੇ ਉਨ੍ਹਾਂ ਸਾਰੇ ਦੋ ਸ਼ਾਂ ਨੂੰ ਨ ਕਾ ਰਦੇ ਹੋਏ ਕਿਹਾ ਕਿ ਇਹ ਦੋ ਸ਼ ਝੂਠੇ ਅਤੇ ਬੇ ਬੁ ਨਿ ਆ ਦ ਹਨ। ਉਨ੍ਹਾਂ ਕਿਹਾ ਕਿ ਸਿਮਰਨਪ੍ਰੀਤ ਸਿੰਘ ਦੀ ਬਿੰਦਰ ਜਿਉਲਰਜ਼ ਦੀ ਦੁਕਾਨ ਹੈ। ਬੀਤੇ ਸਾਲ ਸਿਮਰਨਪ੍ਰੀਤ ਸਿੰਘ ਦਾ ਵਿਆਹ ਦਸੰਬਰ ਮਹੀਨੇ ਵਿਚ ਬਿੰਨੀ ਵਾਸੀ ਮੁਕਤਸਰ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਿਮਰਨਪ੍ਰੀਤ ਸਿੰਘ ਅਤੇ ਪ੍ਰੇਮ ਦੀਪ ਕੌਰ ਆਪਣੀ ਮਰਜੀ ਨਾਲ ਘਰੋ ਗਏ ਸਨ।

ਇਸ ਸਬੰਧੀ ਪ੍ਰੇਮ ਦੀਪ ਕੌਰ ਨੇ ਇਕ ਲਿਖਤ ਸ਼ਿ ਕਾ ਇ ਤ ਵੀ ਮੋਗਾ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਬੀਤੀ ਰਾਤ ਸਿਮਰਨਪ੍ਰੀਤ ਸਿੰਘ ਅਤੇ ਪ੍ਰੇਮ ਦੀਪ ਕੌਰ ਨੇ ਆਪਣੇ-ਆਪਣੇ ਪਰਿਵਾਰਾਂ ਨੂੰ ਆ ਤ ਮ ਹੱ ਤਿ ਆ ਕਰਨ ਬਾਰੇ ਨੋ ਟ ਵੀ ਭੇਜਿਆ ਸੀ ਜਿਸ ਵਿਚ ਪ੍ਰੇਮਦੀਪ ਕੌਰ ਨੇ ਲਿਖਿਆ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇ ਸ਼ਾ ਨ ਹੈ। ਜਗਦੀਸ਼ ਵਿਚ ਨੇ ਦੱਸਿਆ ਕਿ ਸਿਮਰਨਪ੍ਰੀਤ ਸਿੰਘ ਦੇ ਪਰਿਵਾਰ ਨੇ ਇਕ ਲਿਖਤੀ ਸ਼ਿ ਕਾ ਇ ਤ ਵੀ ਐੱਸ. ਐੱਸ. ਪੀ. ਮੋਗਾ ਨੂੰ ਦਿੱਤੀ ਸੀ।




error: Content is protected !!