BREAKING NEWS
Search

ਪੰਜਾਬ ਚ ਮਚੀ ਤਬਾਹੀ – ਮੀਂਹ ਹਨੇਰੀ ਨੇ ਕੀਤਾ ਮੌਤ ਦਾ ਤਾਂਡਵ ਹੋਈਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਲੰਮੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਸੀ ਅਤੇ ਮੀਂਹ ਅਤੇ ਗਰਮੀ ਤੋਂ ਨਿਜਾਤ ਪਾਉਣ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰ ਰਹੇ ਸੀ ਲੇਕਿਨ ਕੱਲ੍ਹ ਸ਼ਨੀਵਾਰ ਕਰੀਬ ਸ਼ਾਮ ਨੂੰ 7 ਵਜੇ ਦੇ ਕਰੀਬ ਇੱਕ ਤੇਜ਼ ਹਨੇਰੀ ਦੇ ਚੱਲਣ ਕਰਕੇ ਸਰਕਾਰੀ ਸਕੂਲ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਇੱਕ ਮਹਿਲਾ ਹੈ ਅਤੇ ਦੂਸਰਾ ਪੁਰਸ਼ ਹੈ ਤੇ ਇਹ ਜਗਹ ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਦੇ ਵਿੱਚ ਪੈਂਦੇ ਸਰਕਾਰੀ ਸਕੂਲ ਦੀ ਹੈ

ਅਤੇ ਜਿਸ ਦੀ ਛੱਤ ਤੇ ਬਣੀ ਕੰਧ ਦੀ ਹੈ ਕੰਧ ਡਿੱਗਣ ਕਰਕੇ ਗਲੀ ਵਿੱਚ ਬੈਠੇ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਉੱਥੇ ਹੀ ਦੇਰ ਸ਼ਾਮ ਜਦੋਂ ਹਨੇਰੀ ਚੱਲੀ ਤੇ ਲੋਕ ਬੱਤੀ ਨਾ ਹੋਣ ਕਾਰਨ ਗਲੀ ਵਿੱਚ ਬੈਠੇ ਹੋਏ ਸੀ ਤੇ ਅਚਾਨਕ ਸਕੂਲ ਦੀ ਕੰਧ ਡਿੱਗਣ ਕਾਰਨ ਇਹ ਹਾਦਸਾ ਵਾਪਰ ਗਿਆ ਉਥੇ ਹੀ ਗੱਲ ਕੀਤੀ ਜਾਵੇ

ਲੋਕਾਂ ਦੀ ਤਾਂ ਉਨ੍ਹਾਂ ਦਾ ਵਾਰ ਵਾਰ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਰਕਾਰੀ ਸਕੂਲ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਦੀਵਾਰ ਨੂੰ ਮਜ਼ਬੂਤ ਕੀਤਾ ਜਾਵੇ ਲੇਕਿਨ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੰਧ ਨੂੰ ਮਜ਼ਬੂਤ ਕਰਨ ਦਾ ਫੈਸਲਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਦੂਸਰੇ ਪਾਸੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੇ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ ਇੱਕ ਮਹਿਲਾ ਅਤੇ ਇੱਕ ਪੁਰਸ਼ ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਕਸੂਰਵਾਰ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ



error: Content is protected !!