BREAKING NEWS
Search

ਪੰਜਾਬ ਚ ਪੁਲਸ ਵਾਲੇ ਨੂੰ ਮਿਲੀ ਇਸ ਤਰਾਂ ਮੌਤ , ਦੇਖ ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਦ-ਰ-ਦ-ਨਾ-ਕ ਹਾਦਸਾ ਵਾਪਰਦਾ ਰਹਿੰਦਾ ਹੈ, ਅਤੇ ਇਸ ਵਾਰ ਪੰਜਾਬ ਪੁਲਿਸ ਵਾਲੇ ਨੂੰ ਬੇਹੱਦ ਦਰਦਨਾਕ ਮੌ-ਤ ਮਿਲੀ ਹੈ। ਪੰਜਾਬ ‘ਚ ਇਕ ਪੁਲਿਸ ਵਾਲੇ ਨੂੰ ਬੇਹੱਦ ਦ-ਰ-ਦ-ਨਾ-ਕ ਮੌ-ਤ ਮਿਲੀ ਜਿਸ ਨੂੰ ਦੇਖਣ ਤੋਂ ਬਾਅਦ ਇਲਾਕੇ ਦੇ ਵਿੱਚ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਇਕ ਏ .ਐਸ. ਆਈ. ਨੂੰ ਬਹੁਤ ਬੁਰੀ ਮੌ-ਤ ਮਿਲੀ ਹੈ | ਪੰਜਾਬ ਚ ਕਰਫਿਊ ਲੱਗਾ ਹੋਇਆ ਹੈ ਵੱਖ-ਵੱਖ ਥਾਵਾਂ ਤੇ ਪੁਲਿਸ ਵੀ ਤੈਨਾਤ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਇੱਥੇ ਇਕ ਪੁਲਿਸ ਮੁਲਾਜ਼ਮ ਨਾਲ ਹੀ ਬੇਹੱਦ ਦ-ਰ-ਦ-ਨਾ-ਕ ਘਟਨਾ ਵਾਪਰ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਆਸਰੋਂ ਵਿਖੇ ਬਹੁਤ ਦਰਦਨਾਕ ਘਟਨਾ ਵਾਪਰ ਗਈ ਹੈ ਅਤੇ ਡਿਊਟੀ ਉੱਤੇ ਤੈਨਾਤ ਇਕ ਪੁਲਿਸ ਮੁਲਾਜਿਮ ਦੀ ਮੌ-ਤ ਹੋ ਗਈ ਹੈ | ਓਸ ਦੇ ਵੱਲੋਂ ਆਪਣੀ ਡਿਊਟੀ ਕੀਤੀ ਜਾ ਰਹੀ ਸੀ ਪਰ ਇਸੇ ਦੌਰਾਨ ਏ ਐਸ ਆਈ ਸਰਵਨ ਸਿੰਘ ਦੇ ਉੱਤੇ ਟਰੱਕ ਆ ਚੜਿਆ ਅਤੇ ਉਸਦੀ ਮੌਕੇ ਤੇ ਮੌ-ਤ ਹੋ ਗਈ। ਏ. ਐੱਸ .ਆਈ. ਆਪਣੀ ਡਿਊਟੀ ਦੇ ਉੱਤੇ ਤੈਨਾਤ ਸੀ ਜਿਸ ਦੌਰਾਨ ਇਹ ਸਾਰੀ ਘਟਨਾ ਵਾਪਰੀ

ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਿੰਡ ਵਿਖੇ ਏ. ਐਸ .ਆਈ. ਸਰਵਣ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਨਾਕੇ ਉਤੇ ਤੈਨਾਤ ਸੀ ਜਿਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰ ਗਈ | ਉਸ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ, ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ਆਸਰੋਂ ਵਿਖੇ ਪੁਲਿਸ ਮੁਲਾਜਿਮ ਵਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਡਿਊਟੀ ਦਿਤੀ ਜਾ ਰਹੀ, ਇਸੇ ਦੌਰਾਨ ਇਕ ਟਰੱਕ ਉਸਦੇ ਉੱਤੇ ਆ ਚੜਿਆ ਅਤੇ ਉਸਨੂੰ ਕੁ-ਚ-ਲ ਦਿੱਤਾ ਗਿਆ |

ਇਸ ਹਾਦਸੇ ‘ਚ ਉਸਦੀ ਮੌਕੇ ‘ਤੇ ਮੌ-ਤ ਹੋ ਗਈ | ਬਾਕੀ ਹੁਣ ਸਾਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ | ਹਰ ਪਾਸੇ ਤੋਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਚ ਲੱਗੀ ਹੋਈ ਹੈ | ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਦੇ ਵਿਚ ਹੈ |



error: Content is protected !!