BREAKING NEWS
Search

ਪੰਜਾਬ ਚ ਕਲਯੁਗ ਦੀ ਹੋਈ ਅਖੀਰ ਸਕੇ ਭੈਣ ਭਰਾ ਦੀ ਗੰਦੀ ਕਰਤੂਤ ਦੇਖ ਉਡ ਜਾਣਗੇ ਹੋਸ਼ ਦੇਖੋ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦੇ ਨੌਜਵਾਨ ਮੁੰਡੇ -ਕੁੜੀਆਂ ਨੂੰ ਡਾਲਰਾਂ ਅਤੇ ਪੌਂਡ ਦਾ ਕਰੇਜ਼ ਇਸ ਕਦਰ ਸਵਾਰ ਹੈ ਕਿ ਵਿਦੇਸ਼ ਜਾਣ ਲਈ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ -ਤਾਰ ਕਰਨ ਦੀਆਂ ਰੋਜ਼ਾਨਾ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ।ਜਿਸ ਵਿੱਚ ਲੋਕ ਆਪਣੀ ਸਕੀ ਭੈਣ ਨਾਲ ਵੀ ਵਿਆਹ ਕਰਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ।

ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ ਕੁੜੀ ਨੇ ਵਿਦੇਸ਼ ਜਾਣ ਲਈ ਆਪਣੇ ਹੀ ਸਕੇ ਭਰੇ ਦੇ ਨਾਲ ਗੁਰੁਘਰ ਵਿੱਚ ਜਾ ਕੇ ਵਿਆਹ ਕਰਵਾ ਲਿਆ।ਇਸਦੇ ਬਾਅਦ ਉਹ ਆਪਣੀ ਹੀ ਮਾਸੀ ਦੀ ਕੁੜੀ ਦੇ ਪਾਸਪੋਰਟ ਉੱਤੇ ਆਪਣੀ ਫੋਟੋ ਲਗਾ ਕੇ ਆਸਟ੍ਰੇਲੀਆ ਪਹੁੰਚ ਗਈ।ਇਸ ਤੋਂ ਬਾਅਦ ਰਣਵੀਰ ਕੌਰ ਨੇ ਥਾਣਾ ਬਾਲਿਆਂਵਾਲੀ ਵਿੱਚ ਕੇਸ ਦਰਜ ਕਰਵਾਇਆ ਹੈ।

ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਇਸ ਵਿੱਚ ਲੜਕੀ ਦੀ ਨਾਨੀ ਦਲੀਪ ਕੌਰ, ਮਾਸੀ ਜਸਵਿੰਦਰ ਕੌਰ , ਮਾਸੜ ਬੂਟਾ ਸਿੰਘ, ਮਾਸੀ ਦਾ ਮੁੰਡੇ ਮਨਦੀਪ ਸਿੰਘ ਤੇ ਜਗਰੂਪ ਸਿੰਘ, ਮਾਸੀ ਦੀ ਕੁੜੀ ਅਮਨਦੀਪ ਸ਼ਾਮਿਲ ਹਨ ,ਜਿਨ੍ਹਾਂ ਨੇ ਇੱਕ ਸਾਜਿਸ਼ ਦੇ ਤਹਿਤ ਉਸਦੇ ਪਾਸਪੋਰਟ ਉੱਤੇ ਅਮਨਦੀਪ ਦੀ ਫੋਟੋ ਲਗਾਕੇ ਉਸਨੂੰ ਆਸਟ੍ਰੇਲੀਆ ਭੇਜ ਦਿੱਤਾ ਹੈ।

ਉਸਨੇ ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਮਾਸੀ ਜਸਵਿੰਦਰ ਕੌਰ ਨੇ ਉਸਨੂੰ ਧੋਖੇ ਵਿੱਚ ਰੱਖ ਕੇ ਉਸਨੂੰ ਬਿਨਾਂ ਪੁੱਛੇ ਆਪਣੇ ਬੈਂਕ ਖਾਤੇ ਵਿੱਚ ਹਿੱਸੇਦਾਰ ਬਣਾ ਲਿਆ ਅਤੇ ਬੈਂਕ ਦੇ ਰਿਕਾਰਡ ਵਿੱਚ ਆਪਣੀ ਕੁੜੀ ਅਮਨਦੀਪ ਦੀ ਫੋਟੋ ਲਗਾ ਦਿੱਤੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਧਰਮ ਸਿੰਘ ਨੇ ਦੱਸਿਆ ਹੈ ਕਿ ਅਮਨਦੀਪ ਕੌਰ ਜਾਅਲੀ ਕਾਗਜ਼ਾਂ ਦੇ ਸਹਾਰੇ ਆਪਣੇ ਭਰਾ ਕੋਲ ਆਸਟ੍ਰੇਲੀਆ ਚਲੀ ਗਈ ਹੈ , ਜੋ ਉੱਥੇ ਇੱਕ ਕੰਪਨੀ ਵਿੱਚ ਵਿੱਚ ਨੌਕਰੀ ਕਰਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਰਣਵੀਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਹੀ ਅਸੀਂ ਸਕੇ ਭਰਾ-ਭੈਣ ਸਹਿਤ ਪੂਰੇ ਪਰਿਵਾਰ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।



error: Content is protected !!