BREAKING NEWS
Search

ਪੰਜਾਬ ਚ ਕਰੋਨਾ ਹੋਇਆ ਬੇ ਕਾਬੂ – ਮਿਲੇ 202 ਪੌਜੇਟਿਵ ਮਰੀਜ

ਮਿਲੇ 202 ਪੌਜੇਟਿਵ ਮਰੀਜ

ਕਰੋਨਾ ਦਾ ਪ੍ਰਕੋਪ ਦਿਨ ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਸਰਕਾਰ ਵੀ ਹਰ ਹੀਲਾ ਇਸ ਵਾਇਰਸ ਨੂੰ ਰੋਕਣ ਲਈ ਵਰਤ ਰਹੀ ਹੈ ਪਰ ਇਸ ਨੂੰ ਰੋਕਣ ਵਿਚ ਸਫਲ ਹੁੰਦੀ ਨਹੀਂ ਦਿਸ ਰਹੀ ਕਿਓੰਕੇ ਜਦ ਤਕ ਲੋਕ ਹੀ ਨਹੀਂ ਸਮਝ ਸਕਦੇ ਸਰਕਾਰ ਵੀ ਕੁਝ ਨਹੀਂ ਕਰ ਸਕਦੀ। ਲੋਕ ਬਿਨਾ ਕੇ ਫਿਕਰ ਦੇ ਸ਼ਰੇਆਮ ਘੁੰਮ ਫਿਰ ਰਹੇ ਹਨ ਅਤੇ ਨਾ ਹੀ ਇਹ ਲੋਕ ਸ਼ੋਸ਼ਲ ਡਿਸਟੈਂਸ ਦੀ ਪਾ ਲ ਣਾ ਕਰ ਰਹੇ ਹਨ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪੰਜਾਬ ਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ।

ਪੰਜਾਬ ‘ਚ ਕੋਰੋਨਾਵਾਇਰਸ ਦੇ ਸੋਮਵਾਰ ਨੂੰ 202 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 5418 ਹੋ ਗਈ ਹੈ।ਸਰਕਾਰੀ ਬੁਲਟਿਨ ਮੁਤਾਬਕ ਸੋਮਵਾਰ ਨੂੰ ਸੂਬੇ ‘ਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨਾਂ ‘ਚੋਂ 3 ਮਰੀਜ਼ ਪਟਿਆਲਾ ਤੋਂ, 1 ਗੁਰਦਾਸਪੁਰ ਤੋਂ 1 ਸੰਗਰੂਰ ਤੋਂ ਸ਼ਾਮਲ ਸੀ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 3764 ਵਿਅਕਤੀ ਠੀਕ ਹੋ ਚੁੱਕੇ ਹਨ। ਸੋਮਵਾਰ ਨੂੰ ਸਭ ਤੋਂ ਵੱਧ 60 ਮਾਮਲੇ ਸੰਗਰੂਰ ‘ਚ ਤੇ 45 ਮਾਮਲੇ ਪਟਿਆਲਾ ‘ਚ ਦਰਜ ਕੀਤੇ ਗਏ ਹਨ।

29 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Amritsar 21 ——— 5 Contacts of Positive ———
cases. 8 New Cases (Self
reported). 1 New Case
(SARI). 7 New Cases (ILI)
Ludhiana 14 ——— 4 Contacts of Positive ———
Case. 1 New Cases (Police
Personnel). 1 New Case
(OPD). 3 New Cases (Pvt
Health Workers). 5 New
Cases (ILI)
Jalandhar 9 ——— 4 Contacts of Positive ———
Case. 5 New Cases.
Sangrur 60 1 New case (Foreign 12 Contacts of Positive Rest cases
Returned) Cases. 12 New Cases. 1 details being
New Case (Police Official) worked out
as reports
received late
Patiala 45 3 New Cases 12 New cases. 23 Contacts ———
(Interstate Travelers) of Positive Cases). 7 New
Cases.
SAS Nagar 4 2 New Cases (Travel 2 Contacts of Positive ———
History to Mumbai Cases.
and Delhi)
Gurdaspur 3 1 New Case (Travel 1 Contact of Positive Case. ———
History to Delhi) 1 New Case

 

Pathankot 3 ——— 2 New Cases (ILI). 1 ———
Contact of Positive Case
Tarn Taran 6 ——— 5 New Cases (ILI). 1 New ———
Case (Frontline Worker)
SBS Nagar 10 10 New Cases ———
(Foreign Returned)
FG Sahib 1 ——— 1 Contact of Positive case. ———
Faridkot 3 ——— 1 New Case. 2 Contacts of ———
Positive Cases.
Ropar 5 5 New cases (Travel ——— ———
History of Haryana,
UK and Orissa)
Moga 1 ——— 1 New Case (SARI) ———
Ferozepur 2 ——— 1 Contact of Positive case. ———
1 New Case (Self
Reported)
Bathinda 1 ——— 1 Contact of Positive case ———
Kapurthala 1 ——— 1 Contact of Positive case ———
Barnala 9 ——— 8 Contacts of Positive ———
Cases. 1 New Case
Mansa 4 2 New cases 1 New case. 1 New Case ———
(Laborers from (Police Official)
Bihar)



error: Content is protected !!