=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਹੱਸਦੇ ਖੇਡਦੇ 15 ਸਾਲਾਂ ਮੁੰਡੇ ਨੂੰ ਦੀ ਹੋਈ ਦਰਦਨਾਕ ਮੌਤ, ਪਰਿਵਾਰ ਚ ਛਾਇਆ ਮਾਤਮ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਵਧ ਰਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਵਿੱ.ਬੱਚਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਇੱਕ ਮਾਂ-ਬਾਪ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਜਾਂਦਾ ਹੈ। ਕਿਉਂਕਿ ਬੀਤੇ ਕੁੱਝ ਸਮੇਂ ਤੋਂ ਜਿੱਥੇ ਵਾਪਰਨ ਵਾਲੇ ਸੜਕ ਹਾਦਸਿਆਂ ਵਿਚ ਮਾਰਿਆ ਅਤੇ ਅਚਾਨਕ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਦੇ ਕਾਰਨ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਿ ਬੱਚਿਆਂ ਸੂਬੇ ਵਿੱਚ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਮਾਪਿਆਂ ਕੋਲੋਂ ਬੱਚਿਆਂ ਨੂੰ ਛੱਡੇ ਜਾਣ ਤੇ ਪੈਸੇ ਦੀ ਮੰਗ ਵੀ ਕੀਤੀ ਜਾਂਦੀ ਹੈ।

ਉਥੇ ਹੀ ਹੁਣ ਪੰਜਾਬ ਵਿੱਚ ਜਿੱਥੇ ਹੱਸਦੇ ਖੇਡਦੇ 15 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਜਿਸ ਨਾਲ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਨਹਿਰ ਵਿੱਚ ਨਹਾਉਣ ਕਾਰਨ ਇੱਕ 15 ਸਾਲਾ ਨੌਜਵਾਨ ਲੜਕੇ ਦੀ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿੱਥੇ ਕੁਝ ਬੱਚਿਆਂ ਵੱਲੋਂ ਨਹਿਰ ਤੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾਣ ਲਈ ਸ਼ਰਤ ਲਗਾਈ ਗਈ ਸੀ।

ਨਹਿਰ ਵਿੱਚ ਨਹਾਉਣ ਗਏ ਇਹਨਾਂ ਸਾਰੇ ਸਾਥੀਆਂ ਵੱਲੋਂ ਜਿੱਥੇ ਨਹਿਰ ਵਿਚ ਨਹਾਉਣ ਗਏ ਇਨ੍ਹਾਂ ਬੱਚਿਆਂ ਵੱਲੋਂ ਦੂਸਰੇ ਪਾਰ ਜਾਣ ਦੀ ਸ਼ਰਤ ਦੇ ਚਲਦਿਆਂ ਹੋਇਆਂ ਨਹਿਰ ਵਿਚ ਛਾਲ ਮਾਰ ਦਿੱਤੀ,ਬਾਕੀ ਸਾਥੀ ਨਹਿਰ ਦੇ ਦੂਸਰੇ ਕਿਨਾਰੇ ਤੱਕ ਪਹੁੰਚ ਗਏ ਉਥੇ ਹੀ ਇਸ 15 ਸਾਲਾ ਬੱਚੇ ਸੱਜਣ ਕੁਮਾਰ ਦਾ ਜਿਥੇ ਸਾਹ ਫੁਲਣਾ ਸ਼ੁਰੂ ਹੋ ਗਿਆ, ਉਥੇ ਹੀ 15 ਸਾਲਾਂ ਦਾ ਬੱਚਾ ਨਹਿਰ ਦੇ ਵਿਚਕਾਰ ਹੀ ਦਮ ਤੋੜ ਗਿਆ।

ਲੋਕਾਂ ਦੀ ਮਦਦ ਦੇ ਨਾਲ ਜਿਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਚਾਰ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਨੌਜਵਾਨ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ। ਬੱਚਿਆਂ ਵੱਲੋਂ ਨਹਿਰ ਦੇ ਕਿਨਾਰੇ ਨੂੰ ਪਾਰ ਕਰਨ ਦੀ ਲਗਾਈ ਗਈ ਸ਼ਰਤ ਜਿਥੇ ਇਸ ਪਰਿਵਾਰ ਉਪਰ ਭਾਰੀ ਪਈ ਹੈ ਉਥੇ ਹੀ ਬਾਕੀ ਦੇ ਬੱਚੇ ਵੀ ਘਟਨਾ ਸਥਾਨ ਤੇ ਮੌਜੂਦ ਸਨ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।




error: Content is protected !!