=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਸੱਕੀ ਮਾਂ ਨੇ 7 ਸਾਲਾਂ ਦੇ ਪੁੱਤ ਨੂੰ ਏਦਾਂ ਦਿੱਤੀ ਤੜਫਾ ਤੜਫਾ ਕੇ ਮੌਤ- ਦੇਖਣ ਵਾਲਿਆਂ ਦੀ ਕੰਬੀ ਰੂਹ

ਆਈ ਤਾਜਾ ਵੱਡੀ ਖਬਰ

ਇੱਕ ਔਰਤ ਆਪਣੇ ਬੱਚੇ ਨੂੰ ਜਨਮ ਦੇਣ ਲੱਗੀ ਕਿੰਨਾ ਦੁਖ ਸਹਿੰਦੀ ਹੈ,ਕਿੰਨਾ ਦਰਦ ਤੇ ਪੀੜਾ ਸਹਿ ਕੇ ਹੀ ਆਪਣੀ ਕੁੱਖ ਚੋਂ ਬੱਚਾ ਪੈਦਾ ਕਰਦੀ ਹੈ। ਮਾਂ ਦੀ ਉਸਦੇ ਬੱਚੇ ਦੇ ਲਈ ਮਮਤਾ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇੱਕ ਮਾਂ ਦੁਨੀਆ ਦੇ ਵਿੱਚ ਜਿਨ੍ਹਾਂ ਪਿਆਰ ਆਪਣੇ ਬੱਚੇ ਨੂੰ ਕਰਦੀ ਹੈ ਉਨ੍ਹਾਂ ਪਿਆਰ ਦੁਨੀਆ ਦਾ ਹੋਰ ਕੋਈ ਵੀ ਦੂਜਾ ਇਨਸਾਨ ਨਹੀਂ ਕਰ ਸਕਦਾ। ਮਾਂ ਦੁਨੀਆ ਵਿੱਚ ਪਿਆਰ ਦਾ ਇੱਕ ਅਜਿਹਾ ਸਮੁੰਦਰ ਹੈ, ਜਿਸਦੀ ਨਾ ਤਾਂ ਕੋਈ ਗਹਿਰਾਈ ਮਾਪ ਸਕਦਾ ਨਾ ਹੀ ਲੰਬਾਈ। ਪਰ ਅੱਜ ਕਲ ਅਜਿਹਾ ਕਲਯੁਗ ਚਲ ਰਿਹਾ ਹੈ ਕਿ ਜਿਥੇ ਮਾਂ , ਮਾਂ ਨਹੀਂ ਸਗੋਂ ਅਜਿਹੇ ਦੋਸ਼ੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀ ਹੈ ਜਿਸਦੇ ਵਾਰੇ ਕਦੇ ਕੋਈ ਸੋਚ ਵੀ ਨਹੀਂ ਸਕਦਾ।

ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਥੇ ਇੱਕ ਮਾਂ ਨੇ ਹੀ ਆਪਣੇ 7 ਸਾਲਾਂ ਦੇ ਪੁੱਤ ਦੇ ਨਾਲ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ ਕਿ ਇਸ ਮਾਂ ਦਾ ਪੁੱਤਰ ਤੜਫ਼ ਤੜਫ਼ ਕੇ ਮਰ ਗਿਆ । ਇਸ ਬੱਚੇ ਦੀ ਇਹ ਮਾਂ ਕੋਈ ਸੋਤੇਲੀ ਮਾਂ ਨਹੀਂ ਸੀ । ਸਗੋਂ ਉਸਦੀ ਹੀ ਸੱਕੀ ਮਾਂ ਹੈ ਜਿਸਨੇ ਖੁਦ ਇਸ ਬੱਚੇ ਨੂੰ ਜਨਮ ਦਿੱਤਾ। ਅਤੇ ਹੁਣ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੰਜਾਬ ਦੇ ਬੇਗੋਵਾਲ ਦੇ ਪਿੰਡ ਹੱਸੂਵਾਲ ਦੀ ਇਹ ਘਟਨਾ ਹੈ ਜਿਥੇ ਦੀ ਰਹਿਣ ਵਾਲੀ ਕਲਯੁਗੀ ਮਾਂ ਵੱਲੋਂ ਆਪਣੇ ਹੀ ਬੱਚੇ ਦੇ ਨਾਲ ਇਸ ਖ਼ੌਫ਼ਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

ਓਥੇ ਹੀ ਪੁਲਿਸ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ, ਉਸ ਦੇ 2 ਲੜਕੇ ਹਨ। ਉਸ ਨੇ ਦੱਸਿਆ ਕਿ ਉਹ ਹੱਸੂਵਾਲ ਵਿੱਚ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾ ਰਿਹਾ ਹੈ ਪਰ ਉਸ ਦੀ ਪਤਨੀ ਸਰਬਜੀਤ ਕੌਰ ਬੇਗੋਵਾਲ ਬਣਾਉਣ ਚਾਹੁੰਦੀ ਸੀ ਜਿਸ ਨੂੰ ਲੈ ਕੇ ਉਹ ਅਕਸਰ ਹੀ ਲੜਾਈ-ਝਗੜਾ ਕਰਦੀ ਰਹਿੰਦੀ ਸੀ।

ਜਿਸਦੇ ਚਲੱਦੇ ਕੱਲ ਜਦੋ ਉਹ ਕੰਮ ਤੋਂ ਘਰ ਆਇਆ ਤਾਂ ਉਹਨਾਂ ਦਾ ਬੇਟਾ ਓਹਨਾ ਨੂੰ ਕਹਿਣ ਲੱਗਾ ਕਿ ਮਾਂ ਨੇ ਉਸਨੂੰ ਧੱਕੇ ਨਾਲ ਕੋਈ ਕੌੜੀ ਚੀਜ਼ ਖੁਆ ਦਿੱਤੀ ਹੈ। ਜਿਸ ਨਾਲ ਉਸਦੀ ਜੀਭ ਅਤੇ ਮੂੰਹ ਸੁੱਕ ਰਿਹਾ ਹੈ। ਜਿਸਦੇ ਚਲੱਦੇ ਬਚੇ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਲੈ ਕੇ ਗਏ ਤਾਂ ਰਸਤੇ ਵਿਚ ਹੀ ਬੱਚੇ ਦੀ ਮੌਤ ਹੋ ਗਈ। ਜਿਸਤੋਂ ਬਾਅਦ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




error: Content is protected !!