BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸੜਕ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰੀ ਇਹ ਘਟਨਾਵਾਂ ਅਣਗਹਿਲੀਆਂ ਦੇ ਕਾਰਨ ਹੁੰਦੀਆਂ ਹਨ ਅਤੇ ਕਈ ਵਾਰੀ ਨਿਯਮਾਂ ਦੀ ਜਾਣੇ ਜਾਂ ਅਣਜਾਣੇ ਵਿੱਚ ਉਲੰਘਣਾ ਕਰਨ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਦੇ ਕਾਰਨ ਜਿੱਥੇ ਪ੍ਰਸ਼ਾਸਨ ਚਿੰਤਾ ਵਿੱਚ ਬਹੁਤ ਹੀ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮੰ-ਦ-ਭਾ-ਗੀ ਖਬਰ ਨੰਗਲ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਟੈਂਕਰ ਅਤੇ ਕੈਂਟਰ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦੇਈਏ ਕਿ ਟੱਕਰ ਲੱਗਣ ਕਾਰਨ ਟੈਂਕਰ ਅਤੇ ਕੈਂਟਰ ਨੂੰ ਅੱਗ ਲੱਗ ਗਈ। ਦੱਸਿਆ ਕਿ ਇਸ ਹਾਦਸੇ ਦੇ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਦੱਸੀਏ ਕਿ ਮ੍ਰਿਤਕ ਵਿਅਕਤੀ ਵਾਹਨਾਂ ਦਾ ਚਾਲਕ ਸੀ। ਇਸ ਤੋਂ ਇਲਾਵਾ ਦੂਜੇ ਵਾਹਨ ਦੇ ਚਾਲਕ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਜਾਨ ਬਚ ਗਈ।

ਦੱਸ ਇਹ ਕੀ ਵਾਹਨ ਚਾਲਕ ਦਾ ਕਹਿਣਾ ਹੈ ਕਿ ਦੂਜੇ ਪਾਸੇ ਤੋਂ ਆ ਰਹੀ ਗੱਡੀ ਦਾ ਚਾਲਕ ਨੀਂਦ ਵਿਚ ਸੀ ਜਿਸ ਦੇ ਵੱਲੋਂ ਨੀਂਦ ਵਿਚ ਪਹਿਲਾਂ ਗੱਡੀ ਦੂਜੀ ਗੱਡੀ ਵਿਚ ਮਾਰੀ ਅਤੇ ਫਿਰ ਟਰੱਕ ਵਿੱਚ ਮਾਰੀ। ਜਿਸ ਕਾਰਨ ਇਹ ਭਿ-ਆ-ਨ-ਕ ਹਾਦਸਾ ਵਾਪਰ ਗਿਆ ਹੈ। ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ‌ ਦੱਸ ਦਈਏ ਕਿ ਇਹ ਹਾਦਸਾ ਨੰਗਲ ਦੇ ਨਜ਼ਦੀਕ ਰੋਡ ਤੇ ਵਾਪਰਿਆ ਹੈ।

ਜਿੱਥੇ ਇਕ ਵਾਹਨ ਅਨੰਦਪੁਰ ਸਾਹਿਬ ਵਾਲੇ ਰੋੜ ਤੋਂ ਆ ਰਿਹਾ ਸੀ ਅਤੇ ਦੂਜਾ ਵਾਹਨ ਸਾਹਮਣੇ ਵਾਲੇ ਰੋਡ ਤੋਂ ਆ ਰਿਹਾ ਸੀ।‌ ਜਾਣਕਾਰੀ ਦੇ ਅਨੁਸਾਰ ਵਾਹਨ ਬੇਕਾਬੂ ਹੋਣ ਦੇ ਕਾਰਨ ਆਪਸ ਵਿੱਚ ਟਕਰਾ ਗਏ। ਹਾਦਸਾ ਕਾਫ਼ੀ ਜ਼ਬਰਦਸਤ ਤੇ ਭਿ-ਆ-ਨ-ਕ ਸੀ ਜਿਸ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ।



error: Content is protected !!