BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ , ਇਕ ਵਾਰ ਫਿਰ ਅਜਿਹੀ ਘਟਨਾ ਵਾਪਰ ਗਈ ਹੈ , ਜਿਸਨੇ ਸਭ ਦੀਆਂ ਧਾਹਾਂ ਕੱਢ ਦਿੱਤੀਆਂ ਹਨ | ਆਏ ਦਿਨ ਵਾਪਰਦੇ ਇਹ ਹਾਦਸੇ ਸਭ ਨੂੰ ਹੈ-ਰਾ-ਨ ਕਰਦੇ ਹਨ , ਅਤੇ ਹੁਣ ਇਹ ਹਾਦਸਾ ਵੀ ਸੱਭ ਨੂੰ ਬੇ-ਹੱ-ਦ ਹੈ-ਰਾ-ਨ ਕਰ ਰਿਹਾ ਹੈ | ਪੰਜਾਬ ਵਿਚ ਮੌਤ ਦਾ ਤਾਂਡਵ ਮਚਿਆ ਅਤੇ ਹਰ ਕੋਈ ਪ-ਰੇ-ਸ਼ਾ-ਨ ਹੋ ਗਿਆ | ਦਸਣਾ ਬਣਦਾ ਹੈ ਕਿ ਪੰਜਾਬ ‘ਚ ਵਾਪਰਿਆ ਇਹ ਭਿ-ਆ-ਨ-ਕ ਹਾਦਸਾ ,ਮੌਤ ਦਾ ਤਾਂਡਵ ਮਚਾ ਗਿਆ ਹੈ ਅਤੇ ਸੋਗ ਦੀ ਲਹਿਰ ਛਾ ਗਈ ਹੈ |

ਇਹ ਸਾਰੀ ਘਟਨਾ ਪਾਂਸ਼ਟਾ – ਪਿੰਡ ਸਾਹਨੀ ਨੇੜੇ ਵਾਪਰੀ ਹੈ, ਜਿਸ ਨੇ ਸੱਭ ਦੇ ਰੋਂਗਟੇ ਖੜੇ ਕਰ ਦਿੱਤੇ ਹਨ | ਕਾਰ – ਮੋਟਰਸਾਈਕਲ ਦੀ ਆਹਮੋ – ਸਾਹਮਣੇ ਟੱਕਰ ਹੋਈ ਅਤੇ ਮੌਤ ਦਾ ਤਾਂਡਵ ਮੱਚ ਗਿਆ ਹੈ | ਦਸਣਾ ਬਣਦਾ ਹੈ ਕਿ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਨਾਲ ਹੀ ਇਕ ਬੱਚੇ ਸਣੇ ਤਿੰਨ ਜ਼ਖ਼ਮੀ ਹੋ ਗਏ | ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਜਿੱਥੇ ਉਹ ਜ਼ੇਰੇ ਇਲਾਜ ਹਨ | ਕਾਰ ਅਤੇ ਮੋਟਰਸਾਈਕਲ ਵਿਚ ਹੋਈ ਇਹ ਟੱ-ਕ-ਰ ਇਕ ਘਰ ਨੂੰ ਬ-ਰ-ਬਾ-ਦ ਕਰ ਗਈ |

ਪੰਜਾਬ ਵਿਚ ਦੀਨੋ ਦਿਨ ਵਧਦੇ ਇਹ ਸੜਕੀ ਹਾਦਸੇ ਕਈ ਸਵਾਲ ਖੜੇ ਕਰਦੇ ਹਨ, ਇਹ ਹਾਦਸੇ ਲਾਪਰਵਾਹੀ ਨੂੰ ਦਰਸਾਉਂਦੇ ਹਨ |ਫਗਵਾੜਾ ਦੇ ਨਿੱਜੀ ਹਸਪਤਾਲ ‘ਚ ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ ਸੀ , ਜਿੱਥੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਅੱਗੇ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ , ਪਰ ਉਥੇ ਉਹ ਮੌਤ ਦੇ ਮੂੰਹ ਵਿਚ ਚਲਾ ਗਿਆ | ਜਖਮਾਂ ਦੀ ਤਾਪ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਵੱਡੇ ਸਦਮੇ ਵਿਚ ਜਾ ਚੁੱਕੇ ਹਨ |

ਜ਼ਿਕਰਯੋਗ ਹੈ ਕਿ ਮ੍ਰਿਤਕ ਪਰਿਵਾਰਿਕ ਮੈਂਬਰਾਂ ਵਲੋਂ ਦੱਸਿਆ ਗਿਆ ਹੈ ਕਿ, ਜਿਸ ਵਿਅਕਤੀ ਵਲੋਂ ਟੱ-ਕ-ਰ ਮਾਰੀ ਗਈ ਸੀ , ਉਹ ਪੁਲਿਸ ਮੁਲਾਜ਼ਮ ਹੈ ਅਤੇ ਉਸਨੇ ਨ-ਸ਼ਾ ਕੀਤਾ ਹੋਇਆ ਸੀ | ਉਨ੍ਹਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਘਟਨਾ ਸਥਾਨ ਤੋਂ ਡੋਡੇ ਵੀ ਬਰਾਮਦ ਕੀਤੇ ਗਏ ਹਨ |



error: Content is protected !!