BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਅਗਨੀ ਕਾਂਡ ਕਈ ਏਕੜ ਕਣਕ ਸੜਕੇ ਹੋਈ ਤਬਾਹ

ਆਈ ਤਾਜਾ ਵੱਡੀ ਖਬਰ 

ਕਣਕ ਦੀ ਫ਼ਸਲ ਹੁਣ ਕਟਾਈ ਲਈ ਤਿਆਰ ਹੋ ਚੁੱਕੀ ਹੈ,ਅਤੇ ਹੁਣ ਕਿਸਾਨ ਆਪਣੀਆਂ ਫਸਲਾਂ ਨੂੰ ਲੈਕੇ ਬੇਹੱਦ ਚਿੰ-ਤ-ਤ ਅਤੇ ਖੁਸ਼ ਵੀ ਨਜਰ ਆ ਰਹੇ ਹਨ। ਫਸਲ ਪੱਕ ਚੁੱਕੀ ਹੈ ਅਤੇ ਅਜਿਹੇ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਵਾਪਰਨਾ ਵੀ ਜਾਰੀ ਰਹਿੰਦਾ ਹੈ। ਅੱਗ ਲੱਗਣ ਦੀ ਇਕ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਨਾਲ ਬੇਹੱਦ ਨੁ-ਕ-ਸਾ-ਨ ਝੱਲਣਾ ਪਿਆ ਹੈ। ਪੰਜਾਬ ਵਿਚ ਇਹ ਸਾਰੀ ਘਟਨਾ ਵਾਪਰੀ ਹੈ,ਬੇਹੱਦ ਭਿ-ਆ-ਨ-ਕ ਅਗਨਿਕਾੰਡ ਵਾਪਰ ਗਿਆ ਹੈ। ਕਈ ਏਕੜ ਫਸਲ ਸੜ ਕੇ ਸਵਾਹ ਹੋ ਗਈ ਹੈ।

ਜਿਕਰਯੋਗ ਹੈ ਕਿ ਬਟਾਲਾ ਦੇ ਇੱਕ ਪਿੰਡ ਵਿਚ ਇਸ ਘਟਨਾ ਨੇ ਅੰਜਾਮ ਲਿਆ ਹੈ। ਅਗਨਿਕਾੰਡ ਦੀ ਘਟਨਾ ਇੱਥੇ ਵਾਪਰੀ ਹੈ,ਜਿਸ ਨਾਲ 6 ਏਕੜ ਕਣਕ ਸੜ ਗਈ ਅਤੇ ਕਿਸਾਨ ਨੂੰ ਭਾਰੀ ਨੁ-ਕ-ਸਾ-ਨ ਝੱਲਣਾ ਪਿਆ ਹੈ । ਜਿਕਰਯੋਗ ਹੈ ਕਿ ਅੱਗ ਲੱਗਣ ਦੇ ਪਿੱਛੇ ਦਾ ਕਰਨ ਕੰਬਾਈਨ ਤੋਂ ਨਿਕਲੀ ਚੰਗਿਆੜੀ ਨੂੰ ਦੱਸਿਆ ਜਾ ਰਿਹਾ ਹੈ। ਇਸ ਵਜਿਹ ਨਾਲ ਇਹ ਘਟਨਾ ਵਾਪਰੀ ਹੈ ਅਜਿਹਾ ਕਿਹਾ ਜਾ ਰਿਹਾ ਹੈ।

ਫਿਲਹਾਲ ਇਹ ਘਟਨਾ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਕੋਲੋਂ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਮੁਆਵਜ਼ਾ ਮੰਗਿਆ ਹੈ,ਕਿਉਂਕਿ 6 ਏਕੜ ਫਸਲ ਸੜ ਕੇ ਸਵਾਹ ਹੋ ਗਈ ਹੈ। ਬਟਾਲਾ ਨੇੜੇ ਇਹ ਸਾਰੀ ਘਟਨਾ ਵਾਪਰੀ ਹੈ ਜਿਸ ਨਾਲ ਕਿਸਾਨ ਹੁਣ ਪ-ਰੇ-ਸ਼ਾ-ਨ ਨਜਰ ਆ ਰਹੇ ਹਨ। ਸਾਰੀ 6 ਏਕੜ ਫ਼ਸਲ ਸੜ ਕੇ ਰਾਖ ਹੋ ਗਈ ਹੈ। ਪੁੱਤਾਂ ਵਾਂਗ ਪਾਲੀ ਫਸਲ ਕਿਸਾਨਾਂ ਦੀ ਮਿੰਟਾ ਵਿਚ ਹੀ ਸੜ ਗਈ। ਕਣਕ ਦੀ ਫ਼ਸਲ ਹੁਣ ਕਟਾਈ ਲਈ ਤਿਆਰ ਹੋ ਚੁੱਕੀ ਹੈ,ਅਤੇ ਅਜਿਹੀਆਂ ਘਟਨਾਵਾਂ ਵਾਪਰਨ ਦਾ ਡਰ ਲਗਾ ਰਹਿੰਦਾ ਹੈ।

ਪੰਜਾਬ ਚ ਇੱਥੇ ਇਸ ਘਟਨਾ ਦੇ ਵਾਪਰਨ ਨਾਲ ਜਿੱਥੇ ਕਿਸਾਨ ਪ-ਰੇ-ਸ਼ਾ-ਨ ਹਨ , ਉੱਥੇ ਹੀ ਹੁਣ ਮੁਆਵਜੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਬੇਸ਼ਕ ਮੁਆਵਜ਼ਾ ਦੇ ਦਿੱਤਾ ਜਾਵੇ, ਪਰ ਕਿਸਾਨਾਂ ਦਾ ਹੋਇਆ ਇਹ ਨੁ-ਕ-ਸਾ-ਨ ਕਈ ਗੁਣਾਂ ਜਿਆਦਾ ਹੈ, ਆਪਣੇ ਬੱਚਿਆਂ ਵਾਂਗ ਪਾਲੀ ਫਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਸੜਦਾ ਵੇਖ ਕਿਸਾਨ ਕਾਫੀ ਪ-ਰੇ-ਸ਼ਾ-ਨ ਅਤੇ ਦੁਖੀ ਹਨ। ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਅਤੇ ਪੰਜਾਬ ਵਿਚ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆਉਣ ਵਾਲੇ ਦਿਨਾਂ ਵਿਚ ਆ ਸਕਦੇ ਹਨ। ਕਿਉਂਕਿ ਅਜਹਿਆਂ ਘਟਨਾਵਾਂ ਹਰ ਸਾਲ ਵਾਪਰ ਦੀਆਂ ਹਨ।



error: Content is protected !!