=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਵਾਪਰਿਆ ਕਹਿਰ ਮੁੰਡੇ ਨੂੰ ਭਰ ਜਵਾਨੀ ‘ਚ ਇਸ ਤਰਾਂ ਮਿਲੀ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ, ਅਤੇ ਇਕ ਵਾਰ ਫਿਰ ਅਜਿਹਾ ਹਾਦਸਾ ਵਾਪਰ ਗਿਆ ਹੈ, ਜਿਸ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ | ਇਕ ਮੁੰਡੇ ਨੂੰ ਭਰੀ ਜਵਾਨੀ ਵਿਚ ਮੌਤ ਮਿਲੀ ਹੈ, ਇਹ ਤਾਜਾ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਆਏ ਦਿਨ ਵਾਪਰਦੇ ਸੜਕੀ ਹਾਦਸੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦੇ ਹਨ | ਪੰਜਾਬ ਵਿਚ ਬਹੁਤ ਸਾਰੀਆਂ ਮੌਤਾਂ ਇਨ੍ਹਾਂ ਸੜਕੀ ਹਾਦਸਿਆਂ ਦੇ ਕਰਕੇ ਹੁੰਦੀਆਂ ਹਨ , ਕਦੀ ਕਿਸੇ ਨਾਲ ਅਵਾਰਾ ਪਸ਼ੂ ਦੇ ਕਰਕੇ ਹਾਦਸਾ

ਵਾਪਰਦਾ ਹੈ, ਤਾਂ ਕਦੀ ਸੜਕਾਂ ਵਿਚ ਪਏ ਟੋਇਆ ਕਰਕੇ ਘਟਨਾ ਵਾਪਰ ਜਾਂਦੀ ਹੈ | ਹੁਣ ਇਹ ਜੋ ਹਾਦਸਾ ਵਾਪਰਿਆ ਹੈ, ਇਹ ਬੇਹੱਦ ਹੀ ਮੰ-ਦ-ਭਾ-ਗਾ ਸੀ | ਫਤਿਆਬਾਦ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਜਿੱਥੇ, ਸ੍ਰੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਸੜਕ ‘ਤੇ ਇਹ ਸਾਰੀ ਘਟਨਾ ਵਾਪਰੀ ਹੈ | ਇੱਥੇ ਇਕ ਤੇਜ ਰਫਤਾਰ ਬੁਲੇਟ ਮੋਟਰ ਸਾਈਕਲ ਅਤੇ ਟ੍ਰੈਕਟਰ ਟਰਾਲੀ ਵਿਚ ਟੱਕਰ ਹੋਈ ਹੈ, ਇਹ ਟੱਕਰ ਬਹੁਤ ਹੀ ਭਿਆਨਕ ਸੀ, ਜਿਸ ਵਿਚ ਬੁਲੇਟ ਮੋਟਰ ਸਾਈਕਲ ਦੀ ਮੌਤ ਹੋ ਗਈ ਹੈ | ਮ੍ਰਿਤਕ

ਨੌਜਵਾਨ ਕਪੂਰਥਲਾ ਤੋਂ ਖਡੂਰ ਸਾਹਿਬ ਨੂੰ ਜਾ ਰਿਹਾ ਸੀ, ਜਦ ਇਹ ਘਟਨਾ ਵਾਪਰ ਗਈ | ਨੌਜਵਾਨ ਟ੍ਰੈਕਟਰ ਟਰਾਲੀ ਨਾਲ ਟਕਰਾ ਗਿਆ ਅਤੇ ਉਸਦੀ ਮੌਤ ਹੋ ਗਈ | ਜਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ 3 ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ | ਇਲਾਕੇ ਵਿਚ ਇਸ ਖ਼ਬਰ ਨੂੰ ਸੁਨਣ ਤੋਂ ਬਾਅਦ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ | ਨੌਜਵਾਨ ਨੂੰ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹ ਆਪਣੇ ਸਵਾਸਾਂ ਨੂੰ ਤਿਆਗ ਗਿਆ | ਇਸ ਹਾਦਸੇ ਵਿਚ ਜਿੱਥੇ ਨੌਜਵਾਨ ਦੀ

ਮੌਤ ਹੋਈ ਹੈ, ਉੱਥੇ ਹੀ ਪਰਿਵਾਰ ਵਿਚ ਇਸ ਵੇਲ੍ਹੇ ਦੁਖਾਂ ਦਾ ਪਹਾੜ ਟੁੱ-ਟ ਗਿਆ ਹੈ | ਪਰਿਵਾਰ ਇਸ ਵੇਲ੍ਹੇ ਸ-ਦ-ਮੇ ਵਿਚ ਹੈ, ਕਿਓਂਕਿ ਭਰੀ ਜਵਾਨੀ ਵਿਚ ਨੌਜਵਾਨ ਮੁੰਡੇ ਨੂੰ ਮੌਤ ਮਿਲੀ ਹੈ | ਟਰੈਕਟਰ ਟਰਾਲੀ ਦੀ ਅੱਠ ਇਤੱਕਰ ਹੋਈ ਹੈ, ਅਤੇ ਨੌਜਵਾਨ ਨੂੰ ਮੌਤ ਮਿਲੀ ਹੈ, ਆਪਣੇ ਪਿੱਛੇ ਉਹ ਪਤਨੀ ਅਤੇ ਬਚੇ ਛੱਡ ਗਿਆ ਹੈ | ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |




error: Content is protected !!