=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਵਾਪਰਿਆ ਕਹਿਰ ਮਚਿਆ ਹੜਕੰਪ – ਮਾਮਲਾ ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਜਦ ਇੱਕ ਪਰਿਵਾਰ ਵਿੱਚ ਧੀ ਦਾ ਜਨਮ ਹੁੰਦਾ ਹੈ ਤਾਂ ਉਸ ਪਰਿਵਾਰ ਨੂੰ ਪਰਮਾਤਮਾ ਦੇ ਵੱਲੋਂ ਇਕ ਅਜਿਹੀ ਦਾਤ ਬਖ਼ਸ਼ੀ ਜਾਂਦੀ ਹੈ ਜੋ ਅਮੁੱਲੀ ਹੁੰਦੀ ਹੈ । ਧੀ ਜਿੱਥੇ ਜੰਮਦੀ ਹੈ, ਪਲਦੀ ਹੈ ,ਵੱਡੀ ਹੁੰਦੀ ਹੈ ,ਸਿੱਖਿਆ ਹਾਸਲ ਕਰਦੀ ਹੈ , ਜਵਾਨ ਹੁੰਦੀ ਹੈ ਤੇ ਫਿਰ ਮਾਪਿਆਂ ਦੇ ਵੱਲੋਂ ਉਸ ਦੀ ਧੀ ਨੂੰ ਕਿਸੇ ਹੋਰ ਘਰੀਂ ਤੋਰ ਦਿੱਤਾ ਜਾਂਦਾ ਹੈ । ਕਈ ਖ਼ੁਸ਼ੀਆਂ , ਚਾਅ , ਹਾਸੇ ,ਕਈ ਰੌਣਕਾਂ ਤੇ ਕੁਝ ਯਾਦਾਂ ਲੈ ਕੇ ਧੀ ਆਪਣੀ ਚੌਲੀ ਨਾਲ ਸਮੇਟ ਕੇ ਸਹੁਰੇ ਤੁਰੀ ਜਾਂਦੀ ਹੈ । ਦਿਲ ਵਿੱਚ ਕਈ ਤਰ੍ਹਾਂ ਦੀ ਚਾਹ ਅਤੇ ਅਰਮਾਨ ਹੁੰਦੇ ਹਨ । ਪਰ ਇਹ ਚਾਹ ਅਤੇ ਅਰਮਾਨ ਉਦੋਂ ਖੇਰੂ ਖੇਰੂ ਹੋ ਜਾਂਦੇ ਹਨ , ਜਦ ਸਹੁਰਿਆਂ ਦੇ ਵੱਲੋਂ ਉਸ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ । ਪਤੀ ਦੇ ਵੱਲੋਂ ਮਾਰ ਕੁਟਾਈ ਕੀਤੀ ਜਾਂਦੀ ਹੈ, ਹਰ ਰੋਜ਼ ਉਸ ਨੂੰ ਜ਼ਖ਼ਮ ਦਿੱਤੇ ਜਾਂਦੇ ਹਨ । ਜਿਸ ਕਾਰਨ ਕਈ ਧੀਆਂ ਵਿੱਚ ਪੂਰ ਹੋ ਕੇ ਆਪਣੀਆਂ ਜਾਨਾਂ ਤਕ ਦੇ ਦਿੰਦੀਆਂ ਹਨ ।

ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ । ਜਿੱਥੇ ਪੰਜਾਬ ਤੇ ਟਾਂਡਾ ਪਿੰਡ ਟਾਹਲੀ ਵਿਖੇ ਇਕ ਵਿਆਹੁਤਾ ਦੀ ਭੇਤਭਰੀ ਹਲਾਤ ਵਿਚ ਮੌਤ ਹੋ ਗਈ । ਅਤੇ ਜਿਸ ਔਰਤ ਦੀ ਮੌਤ ਹੋ ਚੁੱਕੀ ਹੈ ਉਸ ਅੌਰਤ ਦੇ ਮਾਤਾ ਪਿਤਾ ਦੇ ਵੱਲੋਂ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਉਸ ਦੀ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਟਾਂਡਾ ਦੇ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਪੁਲੀਸ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ।

ਕਈ ਘੰਟੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਵਲੋਂ ਧਰਨਾ ਪ੍ਰਦਰਸ਼ਨ ਹਾਈਵੇ ਉੱਪਰ ਕੀਤਾ ਗਿਆ ਤੇ ਦੁਪਹਿਰ ਸਮੇਂ ਕਾਫ਼ੀ ਲੰਬਾ ਸਮਾਂ ਇਨ੍ਹਾਂ ਵੱਲੋਂ ਹਾਈਵੇਅ ਜਾਮ ਰੱਖਿਆ ਗਿਆ । ਜਿਸ ਕਾਰਨ ਆਮ ਲੋਕਾਂ ਨੂੰ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਤੋਂ ਬਾਅਦ ਪੁਲੀਸ ਦੇ ਵਲੋਂ ਮਾਮਲਾ ਦਰਜ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਹਾਈਵੇ ਨੂੰ ਖੋਲ੍ਹਿਆ ਗਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਟਾਂਡਾ ਦੇ ਪਿੰਡ ਟਾਹਲੀ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੀ ਭੇਤਭਰੇ ਹਾਲਾਤਾਂ ਚ ਮੌਤ ਹੋ ਜਾਂਦੀ ਸੂਚਨਾ ਜਦ ਉਸਦੇ ਉਸ ਦੇ ਪੇਕੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਸਦੇ ਹੀ ਸਹੁਰੇ ਪਰਿਵਾਰ ਤੇ ਵੱਲੋਂ ਮਾਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ ਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਕੱਠੇ ਕਰਕੇ ਤਾਂ ਦਾ ਪੁਲੀਸ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆ ਹਾਈਵੇ ਨੂੰ ਜਾਮ ਕਰ ਕੇ ਮ੍ਰਿਤਕਾ ਦੇ ਸਹੁਰਾ ਪਰਿਵਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ।




error: Content is protected !!