=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਮੁੰਡਾ ਘਰ ਚ ਜੁਗਾੜ ਲਗਾ ਕੇ ਬਣਾ ਰਿਹਾ ਸੀ ਖਤਰਨਾਕ ਚੀਜ, ਚੜ੍ਹਿਆ ਪੁਲਿਸ ਧੱਕੇ- ਦੇਖ ਉਡੇ ਸਾਰਿਆਂ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਪੰਜਾਬੀਆਂ ਦੀ ਫਿਤਰਤ ਵਿਚ ਹੀ ਹੁੰਦਾ ਹੈ ਜੁਗਾੜ ਲਗਾਉਣਾ । ਕੋਈ ਵੀ ਕੰਮ ਵਿਗੜ ਜਾਵੇ ਤਾਂ ਪੰਜਾਬੀਆਂ ਦੇ ਵੱਲੋਂ ਅਕਸਰ ਉਸ ਕੰਮ ਦਾ ਜੁਗਾੜ ਲਗਾਇਆ ਜਾਂਦਾ ਹੈ ਤੇ ਉਸ ਚੀਜ਼ ਨੂੰ ਇਕ ਵੱਖਰੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ । ਹੁਣ ਤੱਕ ਤੁਸੀਂ ਅਜਿਹੇ ਬਹੁਤ ਸਾਰੇ ਮਾਮਲੇ ਵੇਖੇ ਹੁਣੇ ਜਿੱਥੇ ਪੰਜਾਬੀਆਂ ਦੇ ਵੱਲੋਂ ਕਿਸੇ ਵਿਗੜੇ ਹੋਏ ਕੰਮ ਨੂੰ ਜੁਗਾੜ ਲਗਾ ਕੇ ਠੀਕ ਕੀਤਾ ਗਿਆ ਹੋਵੇ । ਪਰ ਕਈ ਵਾਰ ਕੁਝ ਲੋਕ ਇਨ੍ਹਾਂ ਜੁਗਾੜਾਂ ਦਾ ਗ਼ਲਤ ਇਸਤੇਮਾਲ ਵੀ ਕਰਦੇ ਹਨ । ਜਿਸ ਕਾਰਨ ਉਨ੍ਹਾਂ ਵੱਲੋਂ ਕਈ ਤਰਾਂ ਦੀਆ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਅਜਿਹਾ ਹੀ ਇੱਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ।

ਜਿੱਥੇ ਕਿ ਘਰ ਵਿੱਚ ਜੁਗਾੜ ਲਗਾ ਕੇ ਘਰ ਵਿਚ ਹਥਿਆਰ ਬਣਾਉਣ ਵਾਲੇ ਇਕ ਨੌਜਵਾਨ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦੇਂਦਿਆਂ ਹੋਇਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫ਼ਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਵਿੱਚ ਲਵਪ੍ਰੀਤ ਸਿੰਘ ਨਾਮ ਦਾ ਨੌਜਵਾਨ ਘਰ ਦੇ ਵਿੱਚ ਹੀ ਜੁਗਾੜ ਲਗਾ ਕੇ ਹਥਿਆਰ ਬਣਾਉਂਦਾ ਹੈ । ਜਿਸ ਦੀ ਸੂਚਨਾ ਤੇ ਉਨ੍ਹਾਂ ਵੱਲੋਂ ਰੇਡ ਕਰ ਕੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਹੈ ਕਿ ਲਵਪ੍ਰੀਤ ਸਿੰਘ ਦੇ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਜੋ ਏਅਰ ਪਿਸਤੌਲ ਨੂੰ ਗਰੈਂਡ ਕਰ ਕੇ ਬਣਾਇਆ ਗਿਆ ਹੈ।

ਇੰਨਾ ਹੀ ਨਹੀਂ ਲਵਪ੍ਰੀਤ ਸਿੰਘ ਦੇ ਕੋਲੋਂ ਹੋਰ ਵੀ ਕਈ ਹਥਿਆਰ ਬਰਾਮਦ ਕੀਤੇ ਗਏ ਹਨ ਜੋ ਹੈਂਡਮੇਡ ਹਨ ਅਤੇ ਮੋਟਰਸਾਈਕਲ ਦੇ ਕੁਝ ਹਿੱਸਿਆਂ ਨੂੰ ਮੋਡੀਫਾਈ ਕਰ ਕੇ ਬਣਾਏ ਗਏ ਹਨ । ਉੱਥੇ ਹੀ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਦੋਸ਼ੀ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਦੋਸ਼ੀ ਹੋਰ ਵੱਡੇ ਖੁਲਾਸੇ ਕਰ ਸਕਦਾ ਹੈ ਕਿ ਉਸਦੇ ਵੱਲੋਂ ਇਨ੍ਹਾਂ ਹਥਿਆਰਾਂ ਨੂੰ ਕਿਉਂ ਬਣਾਇਆ ਜਾਂਦਾ ਸੀ ।

ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਲਵਪ੍ਰੀਤ ਸਿੰਘ ਦੇ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਪੁਲੀਸ ਦੇ ਵੱਲੋਂ ਪ੍ਰਗਟਾਈ ਜਾ ਰਹੀ ਹੈ ।




error: Content is protected !!