BREAKING NEWS
Search

ਪੰਜਾਬ ਚ ਇਥੇ ਮਜੂਦਰ ਨੂੰ ਲਗਿਆ ਸੀ ਕਰੰਟ, ਪੁਰਾਣੇ ਬਜ਼ੁਰਗਾਂ ਦੇ ਨੁਕਤੇ ਅਨੁਸਾਰ 3 ਘੰਟੇ ਮਿਟੀ ਚ ਦੱਬ ਕੇ ਆਇਆ ਹੋਸ਼

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਦੇਸ਼ ਅੰਦਰ ਜਿੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਾਂ ਦੀਆਂ ਸਹੂਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਸਹੂਲਤਾ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਸਰਕਾਰ ਵੱਲੋਂ ਅੱਜ ਵੀ ਬਹੁਤ ਸਾਰੀਆਂ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਉਥੇ ਹੀ ਕਿਸੇ ਵੀ ਯੋਜਨਾਵਾਂ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੀ ਜਾਨ ਤੱਕ ਵੀ ਚਲੇ ਜਾਂਦੀ ਹੈ। ਅੱਜ ਦੇ ਦੌਰ ਵਿੱਚ ਜਿਥੇ ਇਨਸਾਨੀ ਜ਼ਿੰਦਗੀ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਉਥੇ ਹੀ ਇਨ੍ਹਾਂ ਵਿਚੋਂ ਇੱਕ ਮੁੱਖ ਜ਼ਰੂਰਤ ਹੁੰਦੀ ਹੈ ਬਿਜਲੀ ਦੀ ਸਪਲਾਈ ਦੀ, ਜਿਸ ਤੋਂ ਬਿਨਾਂ ਬਹੁਤ ਸਾਰੇ ਕਾਰੋਬਾਰ ਠੱਪ ਹੋ ਜਾਂਦੇ ਹਨ ਅਤੇ ਇਸ ਬਿਜਲੀ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਵਾਪਰਨ ਵਾਲੀ ਛੋਟੀ ਜਿਹੀ ਅਣਹੋਣੀ ਦੇ ਚਲਦਿਆਂ ਹੋਇਆਂ ਘਟਨਾ ਕਿਸੇ ਵਿਅਕਤੀ ਦੀ ਜਾਨ ਵੀ ਲੈ ਲੈਂਦੀ ਹੈ। ਹੁਣ ਇਥੇ ਮਜਦੂਰ ਨੂੰ ਕਰੰਟ ਲੱਗਿਆ ਸੀ ਜਿੱਥੇ ਪੁਰਾਣੇ ਬਜ਼ੁਰਗਾਂ ਦੇ ਨੁਕਤੇ ਦੇ ਅਨੁਸਾਰ ਤਿੰਨ ਘੰਟੇ ਮਿੱਟੀ ਵਿੱਚ ਦਬਾਏ ਜਾਣ ਤੇ ਹੋਸ਼ ਆਇਆ ਹੈ। ਤਲਵੰਡੀ ਸਾਬੋ ਦੇ ਅਧੀਨ ਆਉਂਦੇ ਪਿੰਡ ਗਿਆਨਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਅਮ੍ਰਿਤ ਉਸ ਸਮੇਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ਜਿਸ ਸਮੇਂ ਉਪਰ ਸਵੇਰ ਦੇ 9 ਵਜੇ ਦੇ ਕਰੀਬ ਮਿੱਟੀ ਘਰ ਦੀ ਛੱਤ ਈ ਜਾ ਰਹੀ ਸੀ।

ਸਾਡੇ ਉੱਪਰ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਇਸ ਵਿਅਕਤੀ ਨੂੰ ਕਰੰਟ ਲੱਗਣ ਤੇ ਬਜ਼ੁਰਗਾਂ ਦੇ ਕਹੇ ਅਨੁਸਾਰ ਤਿੰਨ ਘੰਟੇ ਲਈ ਮਿੱਟੀ ਵਿੱਚ ਦਬਾ ਕੇ ਰੱਖਿਆ ਗਿਆ। ਜਿੱਥੇ ਲਕੜੇ ਨੂੰ ਡੰਡੇ ਦੇ ਸਹਾਰੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਤਾਰਾਂ ਤੋਂ ਵੱਖ ਕੀਤਾ ਗਿਆ, ਹੇਠਾਂ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਸੀ।

ਉਥੇ ਹੀ ਤਿੰਨ ਘੰਟੇ ਬਾਅਦ ਉਸ ਨੂੰ ਹੋਸ਼ ਚ ਆਉਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹੈ ਜਿੱਥੇ ਬਿਜਲੀ ਵਿਭਾਗ ਵਾਲਿਆ ਨੂੰ ਵੀ ਤਾਰਾਂ ਨੂੰ ਹਟਾਏ ਜਾਣ ਵਾਸਤੇ ਦਰਖ਼ਾਸਤ ਦਿੱਤੀ ਗਈ ਸੀ,ਪਾਵਰਕੌਮ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਹੋਇਆ ਇਹ ਹਾਦਸਾ ਵਾਪਰਿਆ ਹੈ।



error: Content is protected !!