BREAKING NEWS
Search

ਪੰਜਾਬ ਚ ਇਥੇ ਮਚੀ ਹਾਹਾਕਾਰ, ਪਈਆਂ ਭਾਜੜਾਂ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿੱਛੇ ਸਮੇ ਤੋਂ ਲਗਾਤਾਰ ਪੈ ਰਹੇ ਭਾਰੀ ਮੀਹ ਅਤੇ ਤੂ ਫ਼ਾ ਨਾ ਕਾਰਨ ਕੁਦਰਤ ਦਾ ਕ ਹਿ ਰ ਲਗਾਤਾਰ ਵਾਪਰ ਰਿਹਾ ਹੈ ਜਿਸ ਦੇ ਚਲਦਿਆ ਪਿੱਛੇ ਦਿਨਾਂ ਤੋਂ ਖਾਸ ਤੌਰ ਤੇ ਪਹਾੜੀ ਇਲਾਕਿਆਂ ਤੋਂ ਲੈਂਡ ਸਲਾਈਡ ਵਰਗੀਆਂ ਭਿ ਆ ਨ ਕ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਦੇ ਚਲਦਿਆ ਹੀ ਹੁਣ ਪ੍ਰਸ਼ਾਸਨ ਦੇ ਵੱਲੋ ਇਨ੍ਹਾਂ ਇਲਾਕਿਆ ਵਿਚ ਆਉਣ ਵਾਲੇ ਯਾਤਰਿਆ ਨੂੰ ਸੁਚੇਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਦਾ ਹੜ੍ਹ ਰੋਜ਼ਾਨਾਂ ਇਨ੍ਹਾਂ ਇਲਾਕਿਆ ਵਿਚ ਜਾਦਾ ਹੈ। ਪਰ ਦੂਜੇ ਪਾਸੇ ਹੁਣ ਇਸੇ ਤਰ੍ਹਾਂ ਹੁਣ ਤਾਜ਼ੀਆਂ ਤਸਵੀਰਾ ਮੈਦਾਨੀ ਇਲਾਕਿਆ ਵੀ ਸਾਹਮਣੇ ਆ ਰਹੀਆ ਹਨ। ਇਸ ਖਬਰ ਤੋ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਹੈ।

ਦਰਅਸਲ ਹੁਣ ਪੰਜਾਬ ਵਿਚ ਬੁ ਰੀ ਤਰ੍ਹਾਂ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਠਾਨਕੋਟ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਨਜ਼ਦੀਕ ਪਾਣੀ ਦੇ ਤੇਜ਼ ਵਹਾਅ ਵਿਚ ਦੋ ਮੁੰਡੇ ਅਤੇ ਇੱਕ ਲੜਕੀ ਹੜ੍ਹ ਗਏ।

ਦੱਸ ਦਈਏ ਕਿ ਇਹ ਤਿੰਨ ਵਿਅਕਤੀ ਦੋ ਮੁੰਡੇ ਅਤੇ ਇੱਕ ਲੜਕੀ ਸਕੂਟਰੀ ਸਵਾਰ ਹੋ ਕੇ ਜਾ ਰਹੇ ਸਨ ਪਰ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿਚ ਇਹ ਰੁੜ੍ਹ ਗਏ ਜਿਸ ਤੋ ਬਾਅਦ ਜਦੋ ਇਸ ਸੰਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਉਥੇ ਪਾਣੀ ਵਿਚ ਰੁੜ੍ਹੇ ਦੋਨੋਂ ਮੁੰਡਿਆ ਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ।

ਪਰ ਦੂਜੇ ਪਾਸੇ ਉਥੇ ਹੀ ਜੋ ਲੜਕੀ ਪਾਣੀ ਵਿਚ ਰੁੜ੍ਹ ਗਈ ਉਸ ਨੂੰ ਪ੍ਰਸ਼ਾਸਨਿਕ ਅਧਿਕਾਰਿਆ ਦੀ ਸਹਾਇਤਾ ਨਾਲ ਤਕਰੀਬਨ ਦੋ ਤੋ ਢਾਈ ਘੰਟਿਆ ਦੀ ਸ ਖ਼ ਤ ਮ ਸ਼ੱ ਕ ਤ ਤੋਂ ਬਾਅਦ ਪਾਣੀ ਦੇ ਵਿਚੋਂ ਬਾਹਰ ਕੱਢਿਆ ਗਿਆ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋ ਲਗਾਤਾਰ ਭਾਰੀ ਮੀਹ ਪੈਣ ਕਾਰਨ ਕਈ ਤਰ੍ਹਾਂ ਦੀਆ ਦਿੱ ਕ ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰਿਆ ਥਾਵਾਂ ਉਤੇ ਹੜ੍ਹਾ ਵਰਗੀ ਸਥਿਤੀ ਬਣੀ ਹੋਈ ਹੈ। ਜਿਸ ਦੇ ਚਲਦਿਆ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।



error: Content is protected !!