=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਬੱਸਾਂ ਵਾਲਿਆਂ ਦਾ ਫਸ ਗਿਆ ਆਪਸ ਚ ਪੇਚਾ ਮਚਿਆ ਫੜਦੋਲ ਹੋਈ ਭੰਨਤੋੜ ਲੜਾਈ

ਆਈ ਤਾਜ਼ਾ ਵੱਡੀ ਖਬਰ 

ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਜਿਆਦਾ ਹੈਰਾਨਗੀ ਹੁੰਦੀ ਹੈ । ਅਜਿਹਾ ਹੀ ਮਾਮਲਾ ਅੱਜ ਪੰਜਾਬ ਤੋ ਸਾਹਮਣੇ ਆਇਆ । ਜਿੱਥੇ ਕਿ ਦੋ ਮਿੰਨੀ ਬੱਸਾਂ ਵਾਲਿਆਂ ਦਾ ਆਪਸ ਵਿਚ ਪੇਚਾ ਫਸ ਗਿਆ। ਜਿਸ ਦੇ ਚੱਲਦੇ ਕਾਫੀ ਭੰਨ ਤੋੜ ਅਤੇ ਬੁਰੀ ਤਰ੍ਹਾਂ ਨਾਲ ਲੜਾਈ ਹੋਈ ਸੀ । ਦੱਸ ਦੇਈਏ ਭੁੱਚੋ ਮੰਡੀ ਚ ਬੀਤੇ ਦਿਨੀਂ ਸਥਾਨਕ ਬੱਸ ਸਟੈਂਡ ਤੇ ਦੋ ਬੱਸ ਚਾਲਕਾਂ ਦੇ ਵਿਚ ਲੜਾਈ ਹੋ ਗਈ । ਜਿਸ ਦੇ ਚੱਲਦੇ ਦੋ ਬੱਸ ਕੰਡਕਟਰਾਂ ਦੇ ਸੱਟਾਂ ਵੱਜੀਆਂ, ਜਦ ਕਿ ਇਸ ਲੜਾਈ ਦੌਰਾਨ ਸਿੱਧੀ ਬੱਸ ਦੇ ਸ਼ੀਸ਼ੇ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈ ਜ਼ਖ਼ਮੀਆਂ ਨੂੰ ਇਸ ਮੌਕੇ ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ ।

ਕਿਸੇ ਤਰ੍ਹਾਂ ਬੱਸ ਚਾਲਕਾਂ ਨੂੰ ਸ਼ਾਂਤ ਕਰਵਾਇਆ ਗਿਆ । ਉਥੇ ਹੀ ਹਸਪਤਾਲ ਵਿਚ ਦਾਖਲ ਹੈਪੀ ਗੈਰੀ ਨਾਂ ਦੇ ਵਿਅਕਤੀ ਨੇ ਦੱਸਿਆ ਕੀ ਉਸ ਨੂੰ ਸਿੱਧੂ ਬੱਸ ਦੇ ਕੁਝ ਵਿਅਕਤੀਆਂ ਵੱਲੋਂ ਉਸ ਦੀ ਬੱਸ ਵਿਚ ਚੜ੍ਹ ਕੇ ਉਸ ਨੂੰ ਪਹਿਲਾਂ ਥੱਲੇ ਉਤਾਰਿਆ ਗਿਆ ,ਫਿਰ ਉਸਦੀ ਕੁੱਟਮਾਰ ਕੀਤੀ ਗਈ ਅੰਤ ਵਿੱਚ ਉਸ ਦੇ ਸਿਰ ਵਿਚ ਰਾਡ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਕਰ ਦਿੱਤਾ ਗਿਆ ।ਉਸ ਨੇ ਦੱਸਿਆ ਕਿ ਦੋ ਤੋਂ ਤਿੰਨ ਦਿਨ ਲਗਾਤਾਰ ਸਮੇਂ ਨੂੰ ਲੈ ਕੇ ਉਨ੍ਹਾਂ ਵੱਲੋਂ ਉਸ ਨਾਲ ਝਗੜਾ ਕੀਤਾ ਜਾ ਰਿਹਾ ਸੀ । ਜਿਸ ਦੇ ਚੱਲਦੇ ਇਸ ਮਾਮਲੇ ਨੂੰ ਲੈ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ।

ਜਿਸ ਦੇ ਚਲਦੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ , ਹੁਣ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ । ਉੱਥੇ ਹੀ ਦੋਸਤਾਨਾ ਬੱਸ ਦੇ ਮਾਲਕ ਨੇ ਦੱਸਿਆ ਕਿ ਸਿੱਧੂ ਬੱਸ ਦੇ ਚਾਲਕਾਂ ਵੱਲੋਂ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਦੋ ਤੋਂ ਤਿੰਨ ਮਿੰਟ ਖਾਧੇ ਜਾਂਦੇ ਹਨ ਤੇ ਉਲਟਾ ਰੋਲਾ ਪਾਇਆ ਜਾ ਰਿਹਾ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀ ਜਾਵੇਗਾ । ਇਸ ਮੌਕੇ ਤੇ ਪਹੁੰਚ ਮੌਕੇ ‘ਤੇ ਪਹੁੰਚ ਕੇ ਲਈ ਜਾਣਕਾਰੀ ਮੁਤਾਬਕ ਬੱਸ ਵਿਚ ਸਵਾਰ ਸ਼ੈਲੀ ਰਾਣੀ ਅਤੇ ਹੋਰ ਅੌਰਤਾਂ ਨੇ ਦੱਸਿਆ ਕਿ ਉਹ ਦੋਸਤਾਨਾ ਬੱਸ ਵਿਚ ਆਦੇਸ਼ ਹਸਪਤਾਲ ‘ਚੋਂ ਆ ਰਹੀਆਂ ਸਨ ਕਿ ਭੁੱਚੋ ਮੰਡੀ ਬੱਸ ਸਟੈਂਡ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਬੱਸ ਦੇ ਕੰਡਕਟਰ ਨੂੰ ਬੱਸ ਤੋਂ ਥੱਲੇ ਲਾਹ ਕੇ ਸਿਰ ਵਿਚ ਸੱਟਾਂ ਮਾਰੀਆਂ ਗਈਆਂ। ਫਿਲਹਾਲ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।




error: Content is protected !!