=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਥਾਣੇ ਪਹੁੰਚ ਪਤਨੀ ਨੇ ਪਤੀ ਬਾਰੇ ਕਰਤੇ ਅਜਿਹੇ ਖੁਲਾਸੇ, ਰਚਾਏ ਏਨੇ ਵਿਆਹ- ਪੁਲਿਸ ਵੀ ਰਹਿ ਗਈ ਦੰਗ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਪਵਿੱਤਰ ਬੰਧਨ ਉਸ ਸਮੇਂ ਤਾਰ-ਤਾਰ ਹੋ ਜਾਂਦਾ ਹੈ ਜਦੋਂ ਪਤੀ-ਪਤਨੀ ਦੇ ਰਿਸ਼ਤੇ ਦੇ ਵਿਚਕਾਰ ਦਰਾੜ ਪੈਦਾ ਹੋ ਜਾਂਦੀ ਹੈ। ਅੱਜ ਦੇ ਸਮੇਂ ਵਿਚ ਜਿੱਥੇ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਘਟਦਾ ਜਾ ਰਿਹਾ ਹੈ ਉਥੇ ਹੀ ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਤੀ ਪਤਨੀ ਦੇ ਖਰਾਬ ਹੋ ਰਹੇ ਇਨ੍ਹਾਂ ਰਿਸ਼ਤਿਆਂ ਦਾ ਅਸਰ ਉਨ੍ਹਾਂ ਦੇ ਪਰਿਵਾਰ ਉਪਰ ਬੱਚਿਆਂ ਤੇ ਪੈਂਦਾ ਹੋਇਆ ਵੀ ਵੇਖਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਬੱਚੇ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਦੇ ਹਨ। ਹੁਣ ਪੰਜਾਬ ਵਿੱਚ ਇੱਥੇ ਥਾਣੇ ਪਹੁੰਚੀ ਪਤਨੀ ਵੱਲੋਂ ਪਤੀ ਦੇ ਵਾਰੇ ਅਜਿਹੇ ਖੁਲਾਸੇ ਕੀਤੇ ਗਏ ਹਨ ਕਿ ਪੁਲਸ ਵੀ ਹੈਰਾਨ ਰਹਿ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲੌਰ ਦੇ ਥਾਣੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਵੱਲੋਂ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ , ਕਿ ਉਸ ਦੇ ਪਤੀ ਨੇ 5 ਔਰਤਾਂ ਨਾਲ ਸੰਬੰਧ ਰੱਖੇ ਹਨ ਅਤੇ ਦੋ ਹੋਰ ਔਰਤਾਂ ਨਾਲ ਵਿਆਹ ਕਰਵਾਇਆ ਹੈ। ਇਸ ਸਬੰਧੀ ਪੁਲਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਫਿਲੋਰ ਦੀ ਰਹਿਣ ਵਾਲੀ ਇਸ ਸ਼ਿਕਾਇਤ ਕਰਤਾ ਦਾ ਵਿਆਹ 2012 ਦੇ ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਚੰਦਨ ਨਾਲ ਹੋਇਆ ਸੀ। ਜਿਨ੍ਹਾਂ ਦੇ ਦੋ ਬੱਚੇ, 9 ਸਾਲ ਦਾ ਬੇਟਾ ਅਤੇ ਡੇਢ ਸਾਲ ਦੀ ਬੇਟੀ ਹੈ।

ਜਿੱਥੇ ਦੋਸ਼ੀ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ ਉਸ ਵੱਲੋਂ ਕੁੱਝ ਸਮੇਂ ਬਾਅਦ ਹੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਧੋਖਾਧੜੀ ਨਾਲ ਦੂਜੀ ਜਗ੍ਹਾ ਤੇ ਇਸ ਸ਼ਿਕਾਇਤ ਕਰਤਾ ਨਾਲ ਵਿਆਹ ਕਰਵਾਇਆ ਗਿਆ ਸੀ। ਜਿਸਨੂੰ ਆਪਣੇ ਪਤੀ ਦੇ ਪਹਿਲੇ ਵਿਆਹ ਦਾ ਡੇਢ ਮਹੀਨੇ ਬਾਅਦ ਪਤਾ ਚੱਲਿਆ ਸੀ। ਪਤੀ ਡੁਬਈ ਵਿਚ ਰਹਿੰਦਾ ਸੀ ਅਤੇ ਅਕਸਰ ਹੀ ਪੰਜਾਬ ਆਉਣ ਤੇ ਪਤਨੀ ਨੂੰ ਉਸ ਉਪਰ ਸ਼ੱਕ ਹੁੰਦਾ, ਜਿੱਥੇ ਪਤੀ ਦੇ ਇਕ ਫ਼ੋਨ ਤੋਂ ਇਹ ਸਾਰਾ ਖੁਲਾਸਾ ਹੋਇਆ ਕਿ ਉਸ ਦਾ ਦੁਬਈ ਵਿਚ ਇਕ ਔਰਤ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ ਅਤੇ 5 ਹੋਰ ਔਰਤਾਂ ਨਾਲ ਵੀ ਨਾਜਾਇਜ਼ ਸਬੰਧ ਹਨ।

ਜਿਸ ਤੋਂ ਬਾਅਦ ਪਰਿਵਾਰ ਵਿੱਚ ਝਗੜਾ ਹੋਣ ਤੇ ਉਸ ਵੱਲੋ ਆਪਣੀ ਗਲਤੀ ਮੰਨ ਲਈ ਗਈ। ਪਰ ਦੁਬਾਰਾ ਦੁਬਈ ਤੋਂ ਆ ਕੇ ਉਸ ਵੱਲੋਂ ਫਰਵਰੀ ਮਹੀਨੇ ਦੇ ਵਿਚ ਅੰਮ੍ਰਿਤਸਰ ਵਿਖੇ ਉਸਦੇ ਨਾਲ ਹੀ ਦੁਬਈ ਤੋਂ ਆਈ ਲੜਕੀ ਨਾਲ ਵਿਆਹ ਕਰਵਾ ਲਿਆ ਗਿਆ ਹੈ। ਜਿਸ ਨੂੰ ਹੁਣ ਫਿਲੋਰ ਥਾਣੇ ਅੰਦਰ ਬੁਲਾ ਕੇ ਇਸ ਦੋਸ਼ੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਅਤੇ ਉਸ ਦੇ ਨਾਲ ਨਾਲ ਨਾ ਰਹਿਣ ਦਾ ਇਕਰਾਰਨਾਮਾ ਕੀਤੇ ਜਾਣ ਦਾ ਆਖਿਆ ਗਿਆ ਹੈ। ਪਤਨੀ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।




error: Content is protected !!