ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਲੁੱਟ ਖੋਹ ਅਤੇ ਚੋਰੀ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਹੁਣ ਇੱਥੇ ਪੰਜਾਬ ਵਿੱਚ ਚੋਰ ਦਾ ਇਕ ਮਹੀਨਾ ਪਹਿਲਾਂ ਕੁਟਾਪਾ ਚਾੜਿਆ ਗਿਆ ਸੀ ਅਤੇ ਹੁਣ ਉਸ ਚੋਰ ਵੱਲੋਂ ਨੌਜਵਾਨ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਵਾਲੇ ਘਰ ਵਿੱਚ ਦਾਖਲ ਹੋ ਕੇ ਇਕ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਚੋਰ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਸੀ।

ਜਿਸ ਤੋਂ ਬਾਅਦ ਪੰਚਾਇਤ ਦੇ ਰਾਹੀਂ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਸੀ ਅਤੇ ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਹੀ ਉਕਤ ਚੋਰ ਨੂੰ ਛੱਡਿਆ ਗਿਆ ਸੀ ਅਤੇ ਪੰਚਾਇਤ ਉਸ ਨੂੰ ਛੁਡਵਾ ਕੇ ਲੈ ਗਈ ਸੀ। ਉਸ ਚੋਰ ਵੱਲੋਂ ਹੁਣ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਉਸ ਪਰਵਾਰ ਦੇ ਨੌਜਵਾਨ ਉਪਰ ਉਸ ਸਮੇਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਹਮਲਾ ਕੀਤਾ ਗਿਆ ਹੈ

ਜਿਸ ਸਮੇਂ ਇਹ ਨੌਜਵਾਨ ਕੁਝ ਸਮਾਂ ਲੈਣ ਵਾਸਤੇ ਆਪਣੇ ਪਿੰਡ ਦੀ ਹੀ ਦੁਕਾਨ ਤੇ ਗਿਆ ਸੀ। ਉਸ ਸਮੇਂ ਉਸ ਉਪਰ ਕਾਪੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਨੌਜਵਾਨ ਦੇ ਕਾਰਨ ਇਸ ਹਮਲੇ ਦੌਰਾਨ ਹੱਥ ਵੀ ਵੱਢਿਆ ਗਿਆ ਹੈ।

Home ਤਾਜਾ ਜਾਣਕਾਰੀ ਪੰਜਾਬ: ਚੋਰਾਂ ਦਾ ਮਹੀਨੇ ਪਹਿਲਾਂ ਚਾੜ੍ਹਿਆ ਸੀ ਕੁਟਾਪਾ- ਹੁਣ ਨੌਜਵਾਨ ਤੇ ਚੋਰਾਂ ਨੇ ਕਰਤਾ ਜਾਨਲੇਵਾ ਹਮਲਾ

ਤਾਜਾ ਜਾਣਕਾਰੀ
ਪੰਜਾਬ: ਚੋਰਾਂ ਦਾ ਮਹੀਨੇ ਪਹਿਲਾਂ ਚਾੜ੍ਹਿਆ ਸੀ ਕੁਟਾਪਾ- ਹੁਣ ਨੌਜਵਾਨ ਤੇ ਚੋਰਾਂ ਨੇ ਕਰਤਾ ਜਾਨਲੇਵਾ ਹਮਲਾ
ByadminNovember 23, 2022Comments Off on ਪੰਜਾਬ: ਚੋਰਾਂ ਦਾ ਮਹੀਨੇ ਪਹਿਲਾਂ ਚਾੜ੍ਹਿਆ ਸੀ ਕੁਟਾਪਾ- ਹੁਣ ਨੌਜਵਾਨ ਤੇ ਚੋਰਾਂ ਨੇ ਕਰਤਾ ਜਾਨਲੇਵਾ ਹਮਲਾ
Previous Postਪੰਜਾਬ ਚ ਇਥੇ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ, ਸੰਗਤਾਂ ਚ ਰੋਸ ਦੀ ਲਹਿਰ
Next Postਇਥੇ ਹੋਇਆ ਹਵਾਈ ਜਹਾਜ ਕਰੈਸ਼, ਹੋਈਆਂ ਏਨੀਆਂ ਮੌਤਾਂ