=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੜ੍ਹਿਆ ਲਿਖਿਆ ਬੰਦਾ ਬਣਿਆ ਇਸ ਕਾਰਨ ਕੁੜੀ, 3 ਕਿਲੋ ਗਹਿਣੇ ਪਹਿਨੇ ਦੇਖ ਲੋਕ ਰਹਿ ਗਏ ਦੰਗ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ , ਜਿੱਥੇ ਸ਼ੋਂਕ ਵੱਡੇ ਹੋਣ ਫਿਰ ਪੈਸਾ ਮਾਇਨੇ ਨਹੀਂ ਰੱਖਦਾ l ਇਸੇ ਵਿਚਾਲੇ ਅੱਜ ਤੁਹਾਨੂੰ ਇੱਕ ਵੱਖਰੇ ਸ਼ੋਂਕ ਬਾਰੇ ਦੱਸਾਂਗੇ ਜਿੱਥੇ ਇੱਕ ਮੁੰਡਾ ਪੜ੍ਹਿਆ ਲਿਖਿਆ ਕੁੜੀ ਬਣ ਗਿਆ , ਸੁਣ ਕੇ ਹੈਰਾਨ ਹੋ ਰਹੇ ਹੋ ਨਾ , ਪਰ ਇਹ ਮਾਮਲਾ ਜੋਧਪੁਰ ਤੋਂ ਸਾਹਮਣੇ ਆਇਆ , ਜਿੱਥੇ ਨਿਖਿਲ ਗਾਂਧੀ ਨਾਂ ਦਾ ਲੜਕਾ ਜਿਹੜਾ ਪੇਸ਼ੇ ਤੋਂ ਕਾਰੋਬਾਰੀ ਹੈ ਤੇ ਮਹਿਜ 5 ਘੰਟਿਆਂ ‘ਚ ਉਸ ਨੂੰ ਕੁੜੀ ਬਣਾ ਦਿੱਤਾ ਗਿਆ। ਹੁਣ ਤੁਸੀ ਵਜ੍ਹਾ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ ਦੱਸਦਿਆਂ ਕਿ ਇਸ ਮੁੰਡੇ ਨੂੰ ,ਜਿਸਦਾ ਨਾਮ ਨਿਖਿਲ ਹੈ ,ਉਸ ਨੂੰ ਲਾੜੀ ਵਾਂਗ ਸਜਾਇਆ ਗਿਆ ਤੇ 3 ਕਿਲੋ ਦੇ ਗਹਿਣੇ ਪਹਿਨਾਏ ਗਏ, ਜ੍ਹਿਨਾਂ ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ।

ਪੜ੍ਹ ਕੇ ਹਰ ਕਿਸੇ ਨੂੰ ਹੈਰਾਨ ਹੋਵੇਗੀ ਕਿ ਆਖ਼ਰਕਾਰ ਲੜਕਾ, ਕੁੜੀ ਕਿਉਂ ਬਣ ਗਿਆ ਹੈ l ਦੱਸਦਿਆਂ ਗਣਗੌਰ ਤਿਉਹਾਰ ‘ਤੇ ਹੋਣ ਵਾਲੇ ‘ਫਾਗੜ ਘੁੜਲਾ ਮੇਲੇ’ ਦਾ ਤਿਓਹਾਰ ਸੀ ,ਇਸਦਾ ਜੋਧਪੁਰ ‘ਚ ਪਿਛਲੇ 55 ਸਾਲਾਂ ਤੋਂ ਆਯੋਜਨ ਕੀਤਾ ਜਾਂਦਾ ਹੈ। ਮੇਲੇ ਲਈ ਹਰ ਸਾਲ ਕਿਸੇ ਇਕ ਮੁੰਡੇ ਨੂੰ ਕੁੜੀ ਵਾਂਗ ਸ਼ਿੰਗਾਰ ਕਰਵਾਉਣ ਲਈ ਚੁਣਿਆ ਜਾਂਦਾ ਹੈ।

ਜਿਸ ਕਾਰਨ ਕਰੋੜਾ ਦੇ ਕਰੋਵਾਰੀ ਨੂੰ ਮੁੰਡੇ ਤੋਂ ਕੁੜੀ ਵਾਂਗ ਸਜਾਇਆ ਗਿਆ , ਓਥੇ ਹੀ ਇਸ ਸਬੰਧੀ ਨਿਖਿਲ ਨੇ ਕਿਹਾ ਕਿ ਇਸ ਸੱਭਿਆਚਾਰ ਨੂੰ ਬਚਾ ਕੇ ਰੱਖਣ ਤੇ ਪਰੰਪਰਾ ਤਹਿਤ ਜਦੋਂ ਮੇਰੀ ਚੋਣ ਹੋਈ ਤਾਂ ਮੈਂ ਤੁਰੰਤ ਘੁੜਲਾ ਚੁੱਕਣ ਲਈ ਹਾਂ ਕਰ ਦਿੱਤੀ। ਹੁਣ ਇਸ ਨੌਜਵਾਨ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਵੀ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ

ਜ੍ਹਿਨਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ l ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਕਿ ਇਸ ਮੇਲੇ ਦੀ ਚੋਣ ਲਈ ਸ਼ਹਿਰ ਦੇ ਨੌਜਵਾਨਾਂ ਤੋਂ ਤਸਵੀਰਾਂ ਮੰਗੀਆਂ ਜਾਂਦੀਆਂ ਹਨ। ਬਿਹਤਰੀਨ ਫੋਟੋ ਦੇ ਆਧਾਰ ‘ਤੇ ਫਗੜਾ ਘੁੜਲਾ ਕਮੇਟੀ ਕੁੜੀ ਬਣਨ ਵਾਲੇ ਨੌਜਵਾਨ ਦੀ ਚੋਣ ਕਰਦੀ ਹੈ।




error: Content is protected !!