ਆਈ ਤਾਜਾ ਵੱਡੀ ਖਬਰ

ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਾਪਿਆਂ ਵੱਲੋ ਜਿਥੇ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਉਥੇ ਹੀ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਜਮਾਂ ਕੀਤੀ ਹੋਈ ਸਾਰੀ ਪੂੰਜੀ ਮੁਕਾ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਬਿਹਤਰ ਬਣਾਇਆ ਜਾ ਸਕੇ। ਤੇ ਅਜਿਹੇ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਉਹ ਆਪਣੇ ਬੱਚਿਆਂ ਵਾਸਤੇ ਕੁਝ ਖ਼ਾਸ ਉਪਰਾਲੇ ਕੀਤੇ ਜਾਂਦੇ ਹਨ। ਉੱਥੇ ਕਿ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਥੇ ਬੱਚਿਆਂ ਵੱਲੋਂ ਵੀ ਆਪਣੇ ਮਾਪਿਆਂ ਦੀ ਖੁਸ਼ੀ ਲੈ ਕੇ ਜਾਂਦੇ ਹਨ ਜਿਨ੍ਹਾਂ ਦੀ ਪ੍ਰਸੰਸਾ ਹਰ ਪਾਸੇ ਹੁੰਦੀ ਹੈ।

ਹੁਣ ਇੱਥੇ ਪੁੱਤ ਵੱਲੋਂ ਆਪਣੀ ਵਿਧਵਾ ਮਾਂ ਦਾ ਵਿਆਹ ਖੁਦ ਕਰਵਾਇਆ ਗਿਆ ਹੈ ਅਤੇ ਵੱਖਰੀ ਮਿਸਾਲ ਪੈਦਾ ਕੀਤੀ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿਥੇ 31 ਸਾਲਾਂ ਦੇ ਨੌਜਵਾਨ ਯੁਵਰਾਜ ਸ਼ੈਲੇ ਵੱਲੋਂ ਆਪਣੀ ਵਿਧਵਾ 45 ਸਾਲਾ ਮਾਂ ਦਾ ਦੁਬਾਰਾ ਵਿਆਹ ਕਰਵਾਇਆ ਗਿਆ। ਦੱਸ ਦਈਏ ਕਿ ਜਿਥੇ ਨੌਜਵਾਨ ਤੇ ਪਿਤਾ ਦੀ 5 ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਉਸ ਔਰਤ ਨੂੰ ਇਕੱਲੇਪਣ ਨਾਲ ਜੂਝਣਾ ਪਿਆ ਸੀ।

ਆਪਣੇ ਪੁੱਤਰ ਦੀ ਉਮਰ 18 ਸਾਲ ਸੀ ਜਿਸ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਬਹੁਤ ਸਾਰੇ ਹੋਣ ਵਾਲੇ ਸਮਾਜਿਕ ਰੀਤੀ-ਰਿਵਾਜਾਂ ਅਤੇ ਸਮਾਗਮਾਂ ਤੇ ਵਿੱਚ ਬਹੁਤ ਘੱਟ ਬੁਲਾਇਆ ਜਾਣਾ ਸ਼ੁਰੂ ਕੀਤਾ ਗਿਆ।

ਜਿਸ ਦਾ ਗਹਿਰਾ ਅਸਰ ਪੁੱਤਰ ਉਪਰ ਹੋਇਆ ਅਤੇ ਉਸ ਵੱਲੋਂ ਵੱਲੋਂ ਆਪਣੇ ਦੋਸਤਾਂ ਦੀ ਮਦਦ ਨਾਲ ਆਪਣੀ ਮਾਂ ਦਾ ਵਿਆਹ ਕਰਵਾਉਣ ਵਾਸਤੇ ਵਰ ਦੀ ਭਾਲ ਕੀਤੀ ਗਈ। ਤੋਂ ਬਾਅਦ ਨੌਜਵਾਨ ਵੱਲੋਂ ਆਪਣੀ ਮਾਂ ਲਈ ਮਰੂਤੀ ਘਨਵਤ ਦੀ ਚੋਣ ਕੀਤੀ ਗਈ । ਮਾਂ ਵੱਲੋਂ ਜਿੱਥੇ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਉੱਥੇ ਹੀ ਨੌਜਵਾਨ ਵੱਲੋਂ ਆਪਣੀ ਮਾਂ ਨੂੰ ਸਮਝਾਇਆ ਗਿਆ ਅਤੇ ਉਸ ਦਾ ਵਿਆਹ ਦੋ ਹਫਤੇ ਪਹਿਲਾਂ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਪੁੱਤ ਨੇ ਖੁਦ ਕਰਵਾਇਆ ਆਪਣੀ ਵਿਧਵਾ ਮਾਂ ਦਾ ਵਿਆਹ, ਪੇਸ਼ ਕੀਤੀ ਵੱਖਰੀ ਮਿਸਾਲ
ByadminJanuary 24, 2023Comments Off on ਪੁੱਤ ਨੇ ਖੁਦ ਕਰਵਾਇਆ ਆਪਣੀ ਵਿਧਵਾ ਮਾਂ ਦਾ ਵਿਆਹ, ਪੇਸ਼ ਕੀਤੀ ਵੱਖਰੀ ਮਿਸਾਲ
Previous Postਮਾਂ ਨੇ ਦਿੱਤਾ ‘ਸੁਪਰਬੇਬੀ’ ਨੂੰ ਜਨਮ, 1 ਸਾਲ ਦੇ ਬੱਚੇ ਜਿੰਨੀ ਭਾਰ ਅਤੇ ਹਾਈਟ ਡਾਕਟਰ ਵੀ ਹੋਏ ਹੈਰਾਨ
Next Postਗੁਆਂਢੀ ਮੁੰਡੇ ਤੋਂ ਦੁੱਖੀ ਹੋ ਔਰਤ ਵਲੋਂ ਕੀਤੀ ਖ਼ੁਦਕੁਸ਼ੀ, ਪਤੀ ਨੇ ਕੀਤਾ ਫਿਰ ਇਹ ਖੁਲਾਸਾ