=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੁੱਤ ਦੀ ਹੋਈ ਮੌਤ ਤੋਂ ਬਾਅਦ ਸੱਸ ਨੇ ਕੀਤਾ ਨੂੰਹ ਨਾਲ ਅਜਿਹਾ – ਸਾਰੇ ਪਾਸੇ ਹੋ ਰਹੀਆਂ ਸਿਫਤਾਂ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਮਾਹਵਾਰੀ ਬਣ ਕੇ ਸਾਹਮਣੇ ਆਈ ਕਰੋਨਾ ਨੇ ਜਿੱਥੇ ਬਹੁਤ ਸਾਰੇ ਘਰਾਂ ਨੂੰ ਉਜਾੜ ਦਿੱਤਾ ਹੈ। ਉੱਥੇ ਹੀ ਇਸ ਮਹਾਮਾਰੀ ਦਾ ਖਾਤਮਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿੱਥੇ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਦੇ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਇਸ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਘਰਾਂ ਦੇ ਚਿਰਾਗ ਖਤਮ ਹੋ ਗਏ ਹਨ। ਉੱਥੇ ਹੀ ਉਹਨਾਂ ਇਨਸਾਨਾ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਿੰਦਗੀਆਂ ਵੀ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰਨ ਲਈ ਮਜਬੂਰ ਹੋ ਗਈਆਂ ਹਨ। ਇਸ ਕਰੋਨਾ ਨੇ ਅਜਿਹਾ ਕਹਿਰ ਢਾਇਆ ਹੈ ਕਿ ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ । ਉਥੇ ਹੀ ਕੁਝ ਸਾਹਮਣੇ ਆਉਣ ਵਾਲੀਆਂ ਖਬਰਾਂ ਲੋਕਾਂ ਨੂੰ ਕੁਝ ਰਾਹਤ ਵੀ ਦਿੰਦੀਆਂ ਹਨ।

ਹੁਣ ਪੁੱਤ ਦੀ ਹੋਈ ਮੌਤ ਤੋਂ ਬਾਅਦ ਸੱਸ ਨੇ ਆਪਣੀ ਨੂੰਹ ਨਾਲ ਅਜਿਹਾ ਕੀਤਾ ਜਿੱਥੇ ਸਾਰੇ ਪਾਸੇ ਸਿਫ਼ਤਾਂ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਸ਼ਿਵਪੂਰੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਨੇ ਆਪਣੇ ਬੇਟੇ ਨੂੰ ਕਰੋਨਾ ਦੇ ਦੌਰ ਵਿਚ ਅਪ੍ਰੈਲ 2021 ਵਿੱਚ ਗੁਆ ਲਿਆ ਸੀ। ਦੱਸਿਆ ਗਿਆ ਹੈ ਕਿ ਸ਼ਿਵਪੁਰੀ ਦੇ ਨਵਾਬ ਸਾਹਿਬ ਰੋਡ ਤੇ ਰਹਿਣ ਵਾਲੇ ਇੱਕ ਅਧਿਆਪਕ ਅਸ਼ੋਕ ਚੌਧਰੀ ਦੇ ਪੁੱਤਰ ਸੂਰਜ ਦਾ ਵਿਆਹ ਜਿਥੇ ਫਤਹਿਪੁਰ ਦੀ ਸਪਨਾ ਨਾਲ 2018 ਵਿੱਚ ਕੀਤਾ ਗਿਆ ਸੀ। ਉੱਥੇ ਹੀ ਉਨ੍ਹਾਂ ਦੇ ਘਰ 2020 ਵਿਚ ਇਕ ਬੱਚੀ ਨੇ ਜਨਮ ਲਿਆ।

ਪਰਿਵਾਰ ਵਿਚ ਜਿੱਥੇ ਖੁਸ਼ੀਆਂ ਸਨ ਉਥੇ ਹੀ ਕਰੋਨਾ ਦਾ ਕਹਿਰ ਸੂਰਜ ਨੂੰ ਲੈ ਗਿਆ। ਜਿਸ ਤੋਂ ਬਾਅਦ ਕੁਝ ਮਹੀਨੇ ਬੀਤਣ ਤੇ ਸਪਨਾ ਦੇ ਮਾਂ ਬਾਪ ਵੱਲੋਂ ਆਪਣੀ ਬੱਚੀ ਦੇ ਭਵਿੱਖ ਨੂੰ ਦੇਖਦੇ ਹੋਏ ਉਸ ਦਾ ਦੁਬਾਰਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। ਜਿਸ ਤੇ ਸਪਨਾ ਦੇ ਸੱਸ-ਸਹੁਰਾ ਵੱਲੋਂ ਆਪਣੀ ਨੂੰਹ ਨੂੰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਬੇਟਾ ਗੁਆ ਲਿਆ ਹੈ ਪਰ ਆਪਣੀ ਨੂੰਹ ਅਤੇ ਪੋਤੀ ਨੂੰ ਨਹੀਂ ਜਾਣ ਦੇਵਾਂਗੇ। ਜਿੱਥੇ ਸਪਨਾ ਆਪਣੇ ਦੇਵਰ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਰਹੀ ਸੀ।

ਉੱਥੇ ਹੀ ਸੱਸ ਸਹੁਰੇ ਦੀ ਜਿੱਦ ਅੱਗੇ ਉਸ ਨੂੰ ਝੁਕਣਾ ਪਿਆ ਅਤੇ ਪਰਿਵਾਰ ਵੱਲੋਂ ਸਪਨਾ ਦਾ ਵਿਆਹ ਸੂਰਜ ਦੇ ਛੋਟੇ ਭਰਾ ਮਨੋਜ ਨਾਲ ਕਰ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਦਾ ਪਰਵਾਰ ਇਕ ਵਾਰ ਫਿਰ ਤੋਂ ਖੁਸ਼ਹਾਲ ਪਰਿਵਾਰ ਬਣ ਗਿਆ ਜਿੱਥੇ ਉਸ ਬੱਚੀ ਨੂੰ ਪਿਤਾ ਦਾ ਸਹਾਰਾ ਵੀ ਮਿਲ ਗਿਆ ਹੈ। ਉੱਥੇ ਹੀ ਸਹੁਰੇ ਪਰਵਾਰ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਕਦਮ ਦੀ ਸਭ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।




error: Content is protected !!