BREAKING NEWS
Search

ਪਤੀ ਨਹੀਂ ਲਿਆਇਆ ਆਂਡੇ, ਪਤਨੀ ਪ੍ਰੇਮੀ ਨਾਲ ਨੱਠੀ – ਦੇਖੋ ਸ਼ਰਮਸਾਰ ਖਬਰ

ਅੱਜ ਦੇ ਜਮਾਨੇ ਵਿਚ ਰੋਜਾਨਾ ਕਈ ਤਰਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਹਨਾਂ ਤੇ ਜਕੀਨ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀ ਹੀ ਇਕ ਖਬਰ ਆਈ ਹੈ ਜਿਸ ਤੇ ਤੁਹਾਨੂੰ ਵੀ ਜਕੀਨ ਨਹੀ ਹੋਣਾ ਕੇ ਕੋਈ ਇਸ ਤਰਾਂ ਵੀ ਕਰ ਸਕਦਾ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਗੋਰਖਪੁਰ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਖਬਰ ਸਾਹਮਣੇ ਆਈ ਹੈ। ਇਥੇ ਇਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਨੱਠ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਦਰਅਸਲ 4 ਮਹੀਨੇ ਪਹਿਲਾਂ ਵੀ ਇਹ ਔਰਤ ਪ੍ਰੇਮੀ ਨਾਲ ਚਲੇ ਗਈ ਸੀ ਅਤੇ ਵਾਪਸ ਆਉਣ ‘ਤੇ ਪੁਲਿਸ ਨੂੰ ਇਹੀ ਕਾਰਨ ਦੱਸਿਆ ਸੀ।

ਇਸ ਵਾਰ ਫਿਰ ਆਂਡੇ ਨਾ ਮਿਲਣ ਕਾਰਨ ਪਤੀ-ਪਤਨੀ ਵਿਚਕਾਰ ਗੱਲ ਬਾਤ ਹੋਈ ਅਤੇ ਉਹ ਘਰੋਂ ਜਾ ਕੇ ਪ੍ਰੇਮੀ ਕੋਲ ਚਲੀ ਗਈ। ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ।

ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਂਡੇ ਖਾਣ ਦਾ ਕਾਫ਼ੀ ਸ਼ੌਕੀਨ ਹੈ ਅਤੇ ਰੋਜ਼ਾਨਾ ਆਂਡੇ ਖਾਣਾ ਚਾਹੁੰਦੀ ਹੈ ਪਰ ਉਸ ਦੀ ਆਰਥਕ ਹਾਲਤ ਇੰਨੀ ਚੰਗੀ ਨਹੀਂ ਹੈ ਕਿ ਉਹ ਰੋਜ਼ਾਨਾ ਆਂਡੇ ਖੁਆ ਸਕੇ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਰੋਜ਼ਾਨਾ ਉਸ ਲਈ ਆਂਡੇ ਲਿਆਉਂਦਾ ਸੀ। ਉਸ ਦੇ ਪੁਲਿਸ ਥਾਣੇ ‘ਚ ਦਿੱਤੀ ਹੈ ਕਿ ਉਸ ਦੀ ਪਤਨੀ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ | – ਦੇਖੋ ਸ਼ਰਮਸਾਰ ਖਬਰ



error: Content is protected !!