BREAKING NEWS
Search

ਨੌਜਵਾਨ ਦੀ ਜਾਨ ਲੈਣ ਨੂੰ ਕਾਹਲਾ ਪਿਆ ਸੱਪ, 8 ਵਾਰ 15 ਦਿਨਾਂ ਚ ਡੰਗ ਮਾਰਿਆ – ਸਾਰੇ ਹੋ ਰਹੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਜਾਨਵਰ ਇਨਸਾਨੀ ਦੁਨੀਆਂ ਵਿੱਚ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਨੁਕਸਾਨ ਵੀ ਪਹੁੰਚਾਉਦੇ ਹਨ ਅਤੇ ਅਜਿਹਾ ਹੋਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ। ਹੁਣ ਇਲਾਕਿਆਂ ਦੇ ਵਿੱਚੋਂ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਜਾਂਦਾ ਹੈ। ਪਿਛਲੇ ਦੋ ਤਿੰਨ ਮਹੀਨੇ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆਏ ਹਨ।

ਹੁਣ ਨੌਜਵਾਨ ਦੀ ਜਾਨ ਲੈਣ ਨੂੰ ਕਾਹਲਾ ਪਿਆ ਹੈ ਜਿਥੇ ਸੱਪ ਨੇ 8 ਵਾਰ 15 ਦਿਨਾਂ ਚ ਡੰਗ ਮਾਰਿਆ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਹੈ। ਜਿੱਥੇ 20 ਸਾਲਾਂ ਨੌਜਵਾਨ ਰਜਤ ਚਾਹਰ ਨੂੰ ਸੱਪ ਵੱਲੋਂ ਅੱਠ ਡੰਗ ਮਾਰ ਦਿੱਤਾ ਗਿਆ ਹੈ। ਇਹ ਘਟਨਾ 15 ਦਿਨਾਂ ਦੇ ਦੌਰਾਨ ਅੱਠ ਵਾਰ ਵਾਪਰ ਚੁੱਕੀ ਹੈ। ਦੱਸਿਆ ਗਿਆ ਹੈ ਕਿ ਇਸ ਨੌਜਵਾਨ ਨੂੰ ਪਹਿਲੀ ਵਾਰ ਸੱਪ ਵੱਲੋਂ ਉਸ ਸਮੇਂ ਡੰਗ ਮਾਰਿਆ ਗਿਆ ਜਦੋਂ 6 ਸਤੰਬਰ ਨੂੰ ਇਹ ਨੌਜਵਾਨ ਘਰ ਦੇ ਬਾਹਰ ਸੈਰ ਕਰ ਲਿਆ ਸੀ।

ਜਿੱਥੇ ਉਸਨੂੰ ਤੁਰੰਤ ਹੀ ਇਲਾਜ ਵਾਸਤੇ ਲਿਜਾਇਆ ਗਿਆ। ਜਿਸ ਤੋਂ ਬਾਅਦ 11 ਸਤੰਬਰ ਨੂੰ ਫਿਰ ਸੱਪ ਵੱਲੋਂ ਉਸ ਨੂੰ ਕਮਰੇ ਵਿੱਚ ਸੌਂ ਰਹੇ ਨੂੰ ਫਿਰ ਡੰਗ ਮਾਰ ਦਿੱਤਾ ਗਿਆ। ਇਹ ਘਟਨਾ ਜਿੱਥੇ ਅੱਠ ਵਾਰ ਵਾਪਰ ਚੁੱਕੀ ਹੈ ਉੱਥੇ ਹੀ ਇਹ ਨੌਜਵਾਨ ਡਰ ਰਿਹਾ ਹੈ।

ਇਸ ਘਟਨਾ ਦੀ ਖਬਰ ਮਿਲਦੇ ਹੀ ਜਿੱਥੇ ਲੋਕਾਂ ਵਿੱਚ ਵੀ ਡਰ ਵੇਖਿਆ ਜਾ ਰਿਹਾ ਹੈ ਅਤੇ ਇਹ ਨੌਜਵਾਨ ਆਪਣੇ ਘਰ ਤੋਂ ਵੀ ਬਾਹਰ ਨਹੀਂ ਨਿਕਲ ਰਿਹਾ ਹੈ। ਉਥੇ ਹੀ ਲੋਕਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਵੀ ਛਿੜੀਆਂ ਹੋਈਆਂ ਹਨ। ਉਥੇ ਹੀ ਲੋਕਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਜਿੱਥੇ ਨਾਗਿਨ ਤੇ ਨਾਗ ਵੱਲੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਮਾਮਲਾ ਉਸ ਤਰ੍ਹਾਂ ਦਾ ਲੱਗ ਰਿਹਾ ਹੈ।



error: Content is protected !!