=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨਵੀਂ ਵਿਆਹੀ ਸੋਹਣੀ ਮੁਟਿਆਰ ਦਾ ਹਾਰ ਸ਼ਿੰਗਾਰ ਹੀ ਬਣਿਆ ਕਾਲ, ਪਤੀ ਨੇ ਕੀਤਾ ਗੋਲੀ ਮਾਰ ਕਤਲ

ਆਈ ਤਾਜਾ ਵੱਡੀ ਖਬਰ 

ਹਾਰ ਸ਼ਿੰਗਾਰ ਕਰਨਾ ਹਰ ਇੱਕ ਔਰਤ ਦਾ ਸ਼ੌਕ ਤੇ ਸੁਪਨਾ ਹੁੰਦਾ ਹੈl ਅੱਜ ਕੱਲ੍ਹ ਦੇ ਮੌਡਰਨ ਜ਼ਮਾਨੇ ਦੀ ਗੱਲ ਕਰੀਏ ਤਾਂ ਹਾਰ ਸ਼ਿੰਗਾਰ ਦਾ ਸ਼ੌਕ ਇਕੱਲਾ ਔਰਤਾਂ ਨੂੰ ਹੀ ਨਹੀਂ ਸਗੋਂ, ਮਰਦਾ ਨੂੰ ਵੀ ਹੁੰਦਾ ਹੈ। ਅਕਸਰ ਇਹ ਸੋਸ਼ਲ ਮੀਡੀਆ ਤੇ ਅਜਿਹੇ ਵੀਡਿਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਔਰਤਾਂ ਦੇ ਨਾਲ-ਨਾਲ ਮਰਦ ਸਜਦੇ ਸਵਰਦੇ ਨਜ਼ਰ ਆਉਂਦੇ ਹਨ। ਪਰ ਇੱਕ ਔਰਤ ਦੇ ਲਈ ਸੱਜਣਾ ਸਵਰਨਾ ਤੇ ਮਹਿੰਗੇ ਕਪੜੇ ਹੋਣੇ ਉਸ ਵੇਲੇ ਮੌਤ ਦੀ ਵਜਾ ਬਣ ਗਏ, ਜਦ ਉਸਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਕਿਸੇ ਹੋਰ ਵੱਲੋਂ ਨਹੀਂ ਸਗੋਂ ਇਸ ਔਰਤ ਦੇ ਹੀ ਪਤੀ ਵੱਲੋਂ ਦਿੱਤਾ ਗਿਆ l

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਘਰ ‘ਚ ਚੰਗੇ ਕੱਪੜੇ ਪਾਉਣ ਦੇ ਨਾਲ-ਨਾਲ ਖੂਬ ਬੰਨਦੀ-ਠਣਦੀ ਸੀ, ਜਿਸ ਕਾਰਨ ਪਤੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ। ਦੋਸ਼ੀ ਪਤੀ ਸਮਝਦਾ ਸੀ ਕਿ ਔਰਤ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ, ਜਿਸ ਕਾਰਨ ਪਤੀ ਨੂੰ ਔਰਤ ਦਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਬਹੁਤ ਬੁਰਾ ਲੱਗਦਾ ਸੀ। ਇਹੀ ਇੱਕ ਵੱਡੀ ਵਜਾ ਬਣਿਆ ਇਸ ਸ਼ਖਸ਼ ਦੇ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਖੌਫਨਾਕ ਘਟਨਾ ਯੂਪੀ ਦੀ ਹੈ। ਜਿੱਥੇ ਯੂਪੀ ਦੇ ਫਰੂਖਾਬਾਦ ਜ਼ਿਲ੍ਹੇ ਦੇ ਮੌਦਰਵਾਜਾ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਕਤਲ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਨੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਦੋਂ ਦੋਸ਼ੀ ਦੀ ਪਤਨੀ ਸ਼ੌਚ ਕਰਨ ਲਈ ਘਰ ਤੋਂ ਬਾਹਰ ਨਿਕਲੀ ਤਾਂ ਪਤੀ ਨੇ ਹੌਲੀ-ਹੌਲੀ ਔਰਤ ਦਾ ਪਿੱਛਾ ਕੀਤਾ ਅਤੇ ਖੇਤ ‘ਚ ਪਹੁੰਚਦਿਆਂ ਹੀ ਪਿਸਤੌਲ ਨਾਲ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਔਰਤ ਨੂੰ ਇਕ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਦੂਜੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ l ਜਿਸ ਤੋਂ ਬਾਅਦ ਇਹ ਸੂਚਨਾ ਪੁਲੀਸ ਤੱਕ ਪੁੱਜੀ ਤੇ ਪੁਲੀਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਇਸ ਔਰਤ ਦੇ ਹੀ ਪਤੀ ਨੂੰ ਦੋਸ਼ੀ ਪਾਇਆ ਗਿਆ ਤੇ ਪੁਲਿਸ ਵਲੋਂ ਹੁਣ ਦੋਸ਼ੀ ਪਤੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਸੰਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।




error: Content is protected !!