=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਧੋਖੇ ਬਾਜ਼ ਟ੍ਰੈਵਲ ਏਜੰਟ ਦੀ ਬਲੀ ਚੜਿਆ ਨੌਜਵਾਨ, ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ…!

ਰੋਜ਼ਗਾਰ ਦੀ ਭਾਲ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ ਦਾ ਸਾਹਮਣਾ ਕਰਨਾ ਪਿਆ, ਮਾਮਲਾ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਦਾ ਹੈ ਜਿਸ ਨੇ ਮੁਕੇਰੀਆਂ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਜਾਲ ਲੈ ਲਈ, ਜਾਣਕਾਰੀ ਅਨੁਸਾਰ ਬਲਵਿੰਦਰ ਨੇ ਸਪੇਨ ਜਾਣਾ ਸੀ,

ਪਰ ਏਜੰਟ ਨੇ ਧੋਖੇ ਨਾਲ ਯੂਕਰੇਨ ਭੇਜ ਦਿੱਤਾ, ਜਿੱਥੈ ਬਰਫੀਲੇ ਰਾਹ ਸਪੇਨ ਜਾਂਦਿਆਂ ਰਸਤੇ ‘ਚ ਬਲਵਿੰਦਰ ਦੀ ਮੌਤ ਹੋ ਗਈ, ਧੋਖੇ ਬਾਜ਼ ਟ੍ਰੈਵਲ ਏਜੰਟ ਦੀ ਬਲੀ ਚੜਿਆ ਨੌਜਵਾਨ, ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ,ਤੇ ਬਹੁਤ ਮੁਸ਼ਕਿਲਾਂ ਤੋਂ ਬਾਅਦ ਉਸ ਦੀ ਲਾਸ਼ ਘਰ ਪਹੁੰਚੀ, ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਤੰਬਰ, 2018 ਨੂੰ ਬਲਵਿੰਦਰ ਸਿੰਘ ਘਰੋਂ ਸਪੇਨ ਲਈ ਨਿਕਲਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬਲਵਿੰਦਰ ਇੱਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ ਤੇ ਉਸ ਦੀ ਮੁਲਾਕਾਤ ਇੱਕ ਸਿੰਮੀ ਨਾਮ ਦੀ ਮਹਿਲਾਂ ਨਾਲ ਹੋਈ ਤੇ ਉਸ ਨੇ ਉਸ ਨੂੰ ਸਪੇਨ ਭੇਜਣ ਦੀ ਗੱਲ ਕਹਿ,

ਪਰ ਉਸ ਨੂੰ ਸਪੇਨ ਦੀ ਬਜਾਏ ਯੂਕਰੇਨ ਭੇਜ ਦਿੱਤਾ ਤੇ ਬਲਵਿੰਦਰ ਨੇ ਆਖਰੀ ਵਾਰ ਘਰ ਵਾਲਿਆਂ ਨੂੰ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਉਹ ਪੋਲੈਂਡ ਤੋਂ ਨਿਕਲ ਰਿਹਾ ਹੈ, ਬਲਵਿੰਦਰ ਨਾਲ ਇੱਕ ਹੋਰ ਨੌਜਵਾਨ ਵੀ ਸੀ।ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਪੁਲਿਸ ਤਕ ਪਹੁੰਚ ਕੀਤੀ। ਹਾਲਾਂਕਿ ਉਹ ਜੇਲ੍ਹ ਵਿੱਚ ਹੈ ਪਰ ਜਦੋਂ ਉਸ ਨੇ ਇੱਥੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਇਹੀ ਦੱਸਿਆ ਕਿ ਬਲਵਿੰਦਰ ਜੇਲ੍ਹ ਵਿੱਚ ਹੈ। ਬੀਤੀ ਰਾਤ ਬਲਵਿੰਦਰ ਦੀ ਲਾਸ਼ ਘਰ ਪਹੁੰਚ ਗਈ ਹੈ।




error: Content is protected !!