ਦੁਨੀਆਂ ਵਿਚ ਬਿਮਾਰੀਆਂ ਦੀ ਕੋਈ ਕਮੀ ਨਹੀਂ ਹੈ ਅਤੇ ਅਜਿਹੇ ਵਿਚ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇਗਾ ਜੋ ਛੋਟੀ ਵੱਡੀ ਕਿਸੇ ਵੀ ਤਰਾਂ ਦੀ ਸਮੱਸਿਆ ਜਾ ਫਿਰ ਬਿਮਾਰੀ ਤੋਂ ਗ੍ਰਿਸਤ ਨਾ ਹੋਵੇ। ਕਿਸੇ ਨੂੰ ਕਾਫੀ ਜ਼ਿਆਦਾ ਗੰਭੀਰ ਬਿਮਾਰੀ ਹੋ ਜਾਂਦੀ ਹੈ ਤਾ ਕਦੇ ਕੋਈ ਰੋਜਾਨਾ ਹੋਣ ਵਾਲੀ ਸਮੱਸਿਆ ਤੋਂ ਹੀ ਪੀੜਿਤ ਰਹਿੰਦਾ ਹੈ ਜਿਵੇ ਕਿ ਸਰਦੀ,ਖੰਘ,ਜ਼ੁਕਾਮ,ਸਿਰ ਦਰਦ,ਕਮਰ ਦਰਦ ,ਮੋਟਾਪਾ ਆਦਿ ਇਹ ਸਾਰੀਆਂ ਸਮੱਸਿਆਵਾ ਤਾ ਆਮ ਹਨ ਪਰ ਜੇਕਰ ਤੁਸੀਂ ਇਹਨਾਂ ਤੋਂ ਪੀੜਿਤ ਹੋ ਜੋ ਕਿਤੇ ਨਾ ਕਿਤੇ ਸਾਡੇ ਸਰੀਰ ਦੇ ਲਈ ਵੀ ਹਾਨੀਕਾਰਕ ਹੁੰਦੀ ਹੀ ਹੈ ਅਤੇ ਕਈ ਵਾਰ ਤਾ ਅਸੀਂ ਡਾਕਟਰ ਦੇ ਵੀ ਚੱਕਰ ਲਗਾਉਂਦੇ ਹਾਂ ਜਿਸ ਵਿਚ ਸਾਡਾ ਕਾਫੀ ਖਰਚ ਵੀ ਕਾਫੀ ਜਿਆਦਾ ਹੋ ਜਾਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੌਦੇ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਦੇ ਸੇਵਨ ਨਾਲ ਇਸ ਤਰ੍ਹਾਂ ਦੀਆ ਬਹੁਤ ਸਾਰੀਆਂ ਸਮੱਸਿਆਵਾ ਦੇਖਦੇ ਹੀ ਦੇਖਦੇ ਸਮਾਪਤ ਹੋ ਜਾਇਆ ਕਰਦੀਆਂ ਹਨ ਅਤੇ ਇਸ ਵਿਚ ਏਨੀਆਂ ਸਾਰੀਆਂ ਖੂਬੀਆਂ ਹਨ ਕਿ ਇਸ ਧਰਤੀ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਹੈ ਤਾ ਆਓ ਜਾਣਦੇ ਹਾਂ ਇਸ ਚਮਤਕਾਰੀ ਪੌਦੇ ਦੇ ਬਾਰੇ ਵਿਚ ਜੋ ਖਤਮ ਕਰ ਦਿੰਦਾ ਹੈ ਸੈਕੜੇ ਬਿਮਾਰੀਆਂ ਨੂੰ।
ਜੇਕਰ ਤੁਸੀਂ ਖੰਘ ਤੋਂ ਪੀੜਿਤ ਹੋ ਤਾ ਤੁਸੀਂ ਲਸਣ ਦਾ ਪ੍ਰਯੋਗ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸਦੇ ਲਈ ਤੁਹਨੂੰ ਪੰਜ ਬੂੰਦ ਲਸਣ ਦਾ ਰਸ ਇਕ ਚਮਚ ਵਿਚ ਸ਼ਹਿਦ ਦੇ ਨਾਲ ਮਿਲਾ ਕੇ ਦਿਨ ਵਿਚ ਦੋ ਵਾਰ ਲਵੋ ਅਜਿਹਾ ਕਰਨ ਨਾਲ ਤੁਹਾਨੂੰ ਖੰਘ ਜਲਤ ਤੋਂ ਜਲਦ ਠੀਕ ਹੋ ਜਾਵੇਗੀ ਇਸਦੇ ਨਾਲ ਹੀ ਇਹ ਗਲੇ ਵਿਚ ਇਨਫੈਕਸ਼ਨ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਹਾਡੇ ਗਲੇ ਵਿਚ ਦਰਦ ਰਹਿੰਦਾ ਹੈ ਤਾ ਲਸਣ ਦੀ ਸਹਾਇਤਾ ਨਾਲ ਤੁਸੀਂ ਇਸਦਾ ਉਪਚਾਰ ਕਰ ਸਕਦੇ ਹੋ ਇਸਦੇ ਲਈ ਤੁਹਾਨੂੰ ਲਸਣ ਦੀਆ ਚਾਰ ਕਲੀਆਂ ਲੈਣੀਆਂ ਹਨ ਅਤੇ ਇਸਦੇ ਵਿਚ ਸਿਰਕਾ ਪਾ ਲੈਣਾ ਹੈ ਫਿਰ ਇਸਦੇ ਬਾਅਦ ਚਟਨੀ ਪੀਸ ਕੇ ਪ੍ਰਤੀਦਿਨ ਦੋ ਵਾਰ ਖਾਓ ਅਜਿਹਾ ਕਰਨ ਨਾਲ ਤੁਹਾਨੂੰ ਗਲੇ ਦਾ ਦਰਦ ਠੀਕ ਹੋ ਜਾਵੇਗਾ ਇਸਦੇ ਨਾਲ ਹੀ ਇਹ ਗਲੇ ਦੀ ਸੋਜ ਨੂੰ ਵੀ ਖਤਮ ਕਰਦਾ ਹੈ।
ਜੇਕਰ ਤੁਹਾਡੇ ਕੰਨ ਵਿਚ ਕਾਫੀ ਦਰਦ ਬਣਿਆ ਰਹਿੰਦਾ ਹੈ ਜਾ ਤੁਹਾਡੇ ਕੰਨਾਂ ਵਿਚ ਮੈਲ ਜੰਮ ਚੁੱਕਾ ਹੈ ਤਾ ਤੁਸੀਂ ਲਸਣ ਦਾ ਪ੍ਰਯੋਗ ਕਰ ਕੇ ਇਸ ਸਮੱਸਿਆ ਤੋਂ ਜਲਦ ਛੁਟਕਾਰਾ ਪਾ ਸਕਦੇ ਹੋ ਇਸਦੇ ਲਈ ਤੁਸੀਂ ਸਰੋ ਦੇ ਤੇਲ ਜਾ ਤਿਲ ਦੇ ਤੇਲ ਵਿਚ ਲਸਣ ਦੀਆ ਕਲੀਆਂ ਪਾ ਕੇ ਗਰਮ ਕਰੋ ਅਤੇ ਜਦ ਲਸਣ ਕਾਲਾ ਹੋ ਜਾਵੇ ਤਾ ਇਸ ਤੇਲ ਨੂੰ ਤੁਸੀਂ ਠੰਡਾ ਕਰਕੇ ਛਾਣ ਕੇ ਦੋ ਬੂੰਦਾਂ ਕੰਨ ਵਿਚ ਪਾਓ ਇਸ ਤਰ੍ਹਾਂ ਇਸਦੇ ਇਸਤੇਮਾਲ ਨਾਲ ਤੁਹਾਡੇ ਕੰਨ ਦਾ ਦਰਦ ਤੁਰੰਤ ਚਲਾ ਜਾਵੇਗਾ ਇਸਦੇ ਨਾਲ ਹੀ ਜਮਾ ਹੋਈ ਮੈਲ ਵੀ ਬਾਹਰ ਆ ਜਾਵੇਗੀ। ਜੇਕਰ ਤੁਹਾਡੀ ਕਮਰ ਵਿਚ ਦਰਦ ਬਣਿਆ ਰਿਹੰਦਾ ਹੈ ਤਾ ਤੁਸੀਂ ਸਰੋ ਦੇ ਤੇਲ ਵਿਚ ਅਜਵਾਇਣ,ਲਸਣ,ਹਿੰਗ ਪਾ ਕੇ ਉਸਨੂੰ ਗਰਮ ਕਰੋ ਜਦ ਲਸਣ ਕਾਲਾ ਹੋ ਜਾਵੇ ਤਾ ਇਸ ਤੇਲ ਨੂੰ ਠੰਡਾ ਕਰਕੇ ਤੁਹਾਨੂੰ ਜਿੱਥੇ ਦਰਦ ਹੈ ਉਥੇ ਮਾਲਿਸ਼ ਕਰੋ ਅਜਿਹਾ ਕਰਨ ਨਾਲ ਤੁਹਾਡੀ ਕਮਰ ਦੇ ਦਰਦ ਵਿੱਚ ਰਾਹਤ ਮਿਲੇਗੀ। ਇਸਦੇ ਨਾਲ ਹੀ ਇਸ ਤੇਲ ਦਾ ਪ੍ਰਯੋਗ ਗਠੀਆ ਅਤੇ ਜੋੜਾ ਦੇ ਦਰਦ ਵਿਚ ਪ੍ਰਯੋਗ ਕਰਨ ਨਾਲ ਹੈਰਾਨੀਜਨਕ ਲਾਭ ਮਿਲਦੇ ਹਨ।
ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੈ ਅਤੇ ਦਿਨ ਪ੍ਰਤੀਦਿਨ ਤੁਹਾਡੀ ਇਹ ਸਮੱਸਿਆ ਵਧਦੀ ਜਾ ਰਹੀ ਹੈ ਤਾ ਤੁਸੀਂ ਇਸਨੂੰ ਘੱਟ ਕਰਨ ਦੇ ਲਈ ਲਸਣ ਦਾ ਪ੍ਰਯੋਗ ਕਰ ਸਕਦੇ ਹੋ ਇਸਦੇ ਲਈ ਤੁਹਾਨੂੰ ਖਾਲੀ ਪੇਟ ਲਸਣ ਦੀ ਇੱਕ ਜਾ ਦੋ ਕਲੀਆਂ ਖਾਣ ਦੀ ਲੋੜ ਹੈ ਜੇਕਰ ਤੁਸੀਂ ਅਜਿਹਾ ਰੋਜਾਨਾ ਰੂਪ ਨਾਲ ਕਰਦੇ ਹੋ ਅਤੇ ਇਸਦੇ ਨਾਲ ਹੀ ਕਸਰਤ ਕਰੋ ਤਾ ਤੁਹਾਡਾ ਮੋਟਾਪਾ ਕਾਫੀ ਘੱਟ ਸਮੇ ਵਿਚ ਹੀ ਦੂਰ ਹੋ ਜਾਵੇਗਾ। ਜੇਕਰ ਤੁਹਾਡੇ ਦੰਦਾਂ ਵਿਚ ਦਰਦ ਰਹਿੰਦਾ ਹੈ ਤਾ ਲਸਣ ਦੀ ਇੱਕ ਕਲੀ ਨੂੰ ਪੀਸ ਕੇ ਦਰਦ ਵਾਲੇ ਸਥਾਨ ਤੇ ਰੱਖੋ ਅਜਿਹਾ ਕਰਨ ਨਾਲ ਤੁਹਾਡੇ ਦੰਦ ਦਾ ਦਰਦ ਠੀਕ ਹੋ ਜਾਵੇਗਾ ਉਥੇ ਹੀ ਜੇਕਰ ਤੋਂ ਪ੍ਰੇਸ਼ਾਨ ਹੋ ਅਤੇ ਦੇ ਨਾਲ ਹੁੰਦੀ ਹੈ ਤਾ ਇਸ ਵਿਚ ਵੀ ਤੁਸੀਂ ਲਸਣ ਦਾ ਪ੍ਰਯੋਗ ਕਰ ਸਕਦੇ ਹੋ ਇਸਦੇ ਲਈ ਤੁਸੀਂ ਲਸਣ ਨੂੰ ਤੇਲ ਵਿਚ ਉਸਨੂੰ ਛਾਣ ਲਵੋ ਅਤੇ ਇਸ ਤੇਲ ਨੂੰ ਰੋਜਾਨਾ ਉਥੇ ਜਿਥੇ ਖਾਰਸ਼ ਹੈ।
ਘਰੇਲੂ ਨੁਸ਼ਖੇ