ਆਈ ਤਾਜਾ ਵੱਡੀ ਖਬਰ
ਪਠਾਨਕੋਟ — ਕੋਰੋਨਾ ਪ੍ਰਕੋਪ ਵਿਚਕਾਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਪਹਾੜੋਚੱਕ ‘ਚ ਹਰਨੀਆਂ ਦੇ ਮਰੀਜ਼ ਬਜੁਰਗ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਿੰਡ ਦੇ ਲੋਕ ਕੋਰੋਨਾ ਦੇ ਡ ਰ ਤੋਂ ਲਾਸ਼ ਨੂੰ ਸੜਕ ਵਿਚਕਾਰ ‘ਚ ਛੱਡ ਕੇ ਭੱਜ ਗਏ। 3 ਘੰਟੇ ਤੱਕ ਜਦੋਂ ਪਿੰਡ ਦਾ ਕੋਈ ਵੀ ਵਿਅਕਤੀ ਬਾਹਰ ਨਹੀਂ ਆਇਆ ਤਾਂ ਸਿਹਤ ਵਿਭਾਗ ਦੀਆਂ ਮਹਿਲਾ ਕਰਮਚਾਰੀਆਂ ਮਹਿਲਾ ਸਰਪੰਚ ਨੇ ਲਾਸ਼ ਨੂੰ ਸ਼ ਮ ਸ਼ਾ ਨ ਘਾਟ ਪਹੁੰਚਾਇਆ ਅਤੇ ਬਜ਼ੁਰਗ ਦਾ ਸ ਸ ਕਾ ਰ ਕੀਤਾ।
ਜਾਣਕਾਰੀ ਅਨੁਸਾਰ ਪਹਾੜੋਚੱਕ ਦੇ ਬਜ਼ੁਰਗ ਆਂਚਲ ਪਾਲ ਨੂੰ ਹਰਨੀਆ ਦੇ ਕਾਰਨ ਤਿੰਨ ਦਿਨ ਤੋਂ ਦੀਨਾਨਗਰ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਸਪਤਾਲ ਪ੍ਰਬੰਧਨ ਨੇ ਬਜ਼ੁਰਗ ਦੀ ਵਿ ਗ ੜੀ ਹਾਲਤ 1 ਦੇਖ ਕੇ ਪਠਾਨਕੋਟ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਜ਼ੁਰਗ ਦੀ ਪਤਨੀ ਉਸ ਨੂੰ ਘਰ ਲੈ ਆਈ ਪਰ ਵੀਰਵਾਰ ਨੂੰ ਪਤੀ ਦੀ ਹਾਲਤ ਵਿ ਗ ੜੀ ਤਾਂ 108 ‘ਤੇ ਕਾਲ ਕਰਕੇ ਐਂਬੂਲੈਂਸ ਬੁਲਾਈ। ਐਂਬੂਲੈਂਸ ‘ਚ ਬੈਠਣ ਦੌਰਾਨ ਹੀ ਬਜ਼ੁਰਗ ਦੀ ਮੌਤ ਹੋ ਗਈ।
ਦੱਸ ਦੱਈਏ ਕਿ ਐਂਬੂਲੈਂਸ ਤੱਕ ਛੱਡਣ ਆਏ ਪਿੰਡ ਦੇ ਲੋਕਾਂÎ ਨੇ ਜਿਵੇਂ ਹੀ ਬਜ਼ੁਰਗ ਨੂੰ ਡਿੱਗਦੇ ਦੇਖਿਆ ਤਾਂ ਸਭ ਲਾ ਸ਼ ਨੂੰ ਚੈਰਾਹੇ ‘ਤੇ ਛੱਡ ਕੇ ਭੱਜ ਗਏ। ਜੋੜੇ ਤੋਂ ਇਲਾਵਾ ਪਰਿਵਾਰ ‘ਚ ਕੋਈ ਨਹੀਂ ਹੈ। ਤਿੰਨ ਘੰਟੇ ਤੱਕ ਲਾਸ਼ ਚੌਹਾਰੇ ‘ਚ ਪਈ ਰਹੀ ਅਤੇ ਮ੍ਰਿ ਤ ਕ ਦੀ ਪਤਨੀ ਰੌਂਦੀ ਰਹੀ।ਲੋਕੀ ਬੂਹੇ ਲਗਾ ਕੇ ਅੰਦਰੀਂ ਵੜੇ ਰਹੇ
ਸਰਪੰਚ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਬਜ਼ੁਰਗ ਦੇ ਨਾਲ ਲਾਸ਼ ਨੂੰ ਚਾਰਪਾਈ ਸਮੇਤ ਸ਼ ਮ ਸ਼ਾ ਨ ਘਾਟ ਪਹੁੰਚਾਇਆ। ਸਰਪੰਚ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਬਜ਼ੁਰਗ ਦੇ ਟੈਸਟ ਕਰਵਾਓ, ਰਿਪੋਰਟ ਨੈਗੇਟਿਵ ਆਈ ਤਾਂ ਹੀ ਸਸਕਾਰ ‘ਚ ਸਾਥ ਦੇਵਾਂਗੇ। ਕੋਰੋਨਾਵਾਇਰਸ ਦੇ ਸੰਕ੍ਰਮਣ ਦੇ ਨਾਲ-ਨਾਲ ਲੋਕਾਂ ‘ਚ ਡਰ ਵੀ ਤੇਜ਼ੀ ਨਾਲ ਫੈ ਲ ਰਿਹਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ