ਅੱਜ ਕੱਲ ਹਰ ਕਿਸੇ ਨੂੰ ਜਲਦੀ ਥੱਕ ਜਾਣ ਦੀ ਸ਼ਕਾਇਤ ਹੈ ਸਿਰਫ ਬੁੱਢੇ ਹੀ ਨਹੀਂ ਬਲਕਿ ਜਵਾਨ ਮੁੰਡੇ ਕੁੜੀਆਂ ਵੀ ਥੋੜਾ ਜਿਹਾ ਕੰਮ ਕਰਨ ਦੇ ਬਾਅਦ ਥੱਕ ਜਾਂਦੇ ਹਨ ਇਸ ਜਲਦੀ ਆਉਣ ਵਾਲੀ ਥਕਾਨ ਦੇ ਚਲਦੇ ਅਸੀਂ ਕੋ ਕੰਮ ਪੂਰਾ ਨਹੀਂ ਕਰ ਪਾਉਂਦੇ ਹਾਂ ਕਈ ਵਾਰ ਕੰਮ ਤੋਂ ਛੁੱਟੀ ਵੀ ਹੋ ਜਾਂਦੀ ਹੈ ਜਾ ਕਈ ਵਾਰ ਘਰ ਅਤੇ ਬਾਹਰ ਦੋਨਾਂ ਪਾਸੇ ਕੰਮ ਕਰਨਾ ਪੈਂਦਾ ਹੈ ਅਜਿਹੇ ਵਿੱਚ ਔਰਤਾਂ ਅਤੇ ਮਰਦ ਦੋਨੋ ਜਲਦੀ ਥੱਕ ਜਾਂਦੇ ਹਨ।
ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿੱਚੋ ਇੱਕ ਹੋ ਜਿੰਨਾ ਨੂੰ ਜਲਦੀ ਥਕਾਨ ਹੋਣ ਲੱਗਦੀ ਹੈ ਤਾ ਇਹ ਨੁਸਖਾ ਤੁਹਾਡੇ ਲਈ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋ ਕੋਈ ਮਜਦੂਰੀ ਕਰਨ ਲਈ ਬਾਹਰ ਜਾਂਦਾ ਹੈ ਤਾ ਉਹ ਘਰ ਤੋਂ ਗੁੜ ਖਾ ਕੇ ਕੰਮ ਤੇ ਜਾਂਦੇ ਹਨ ਇਸਦੇ ਬਾਅਦ ਇਹ ਮਜਦੂਰ ਦਿਨ ਭਰ ਸਾਡੇ ਨਾਲੋਂ ਜਿਆਦਾ ਕੰਮ ਕਰਦੇ ਹਨ ਪਰ ਫਿਰ ਵੀ ਥੱਕਦੇ ਨਹੀਂ ਹਨ।
ਅਸਲ ਵਿਚ ਗੁੜ ਅੰਦਰ ਕੁਝ ਅਜਿਹੇ ਪੋਸ਼ਕ ਤੱਤ ਮੌਜੂਦ ਰਹਿੰਦੇ ਹੋ ਜੋ ਇਨਸਾਨ ਨੂੰ ਜਲਦੀ ਥਕਾਨ ਨਹੀਂ ਹੋਣ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਗੁੜ ਦੇ ਇਸਤੇਮਾਲ ਕਰਨ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ ਇਸ ਤਰ੍ਹਾਂ ਤੁਸੀਂ ਇਸਨੂੰ ਰੋਜਾਨਾ ਖਾਣਾ ਸ਼ੁਰੂ ਕਰ ਦਿਓ ਤਾ ਤੁਹਾਡੇ ਅੰਦਰ ਵੀ ਦਿਨ ਭਰ ਊਰਜਾ ਭਰੀ ਰਹੇਗੀ।
ਪਹਿਲਾ ਤਰੀਕਾ :- ਗੁੜ ਨੂੰ ਭੋਜਨ ਦੇ ਨਾਲ ਖਾਦਾਂ ਜਾਵੇ ਤਾ ਇਹ ਸਭ ਤੋਂ ਵੱਧ ਲਾਭ ਦਿੰਦਾ ਹੈ ਇਸਦੇ ਲਈ ਤੁਸੀਂ ਗੁੜ ਨੂੰ ਬਰੀਕ ਪੀਸ ਲਵੋ ਹੁਣ ਇਸ ਗੁੜ ਵਿਚ ਘਿਓ ਚੰਗੀ ਤਰ੍ਹਾਂ ਮਿਲਾ ਲਵੋ ਇਸਦੇ ਬਾਅਦ ਜਦ ਵੀ ਤੁਸੀਂ ਖਾਣਾ ਖਾਣ ਬੈਠੋ ਤਾ ਆਪਣੀ ਰੋਟੀ ਵਿਚ ਇਸ ਗੁੜ ਵਾਲੇ ਮਿਸ਼ਰਣ ਨੂੰ ਲਗਾ ਲਵੋ ਇਸਦੇ ਬਾਅਦ ਰੋਟੀ ਨੂੰ ਖਾ ਜਾਵੋ ਅਜਿਹਾ ਰੋਜਾਨਾ ਕਰਨ ਨਾਲ ਤੁਹਾਡੇ ਸਰੀਰ ਨੂੰ ਐਕਸਟਰਾ ਤਾਕਤ ਮਿਲੇਗੀ ਅਤੇ ਤੁਸੀਂ ਜਿਆਦਾ ਮਿਹਨਤ ਕਰਨ ਤੇ ਵੀ ਜਲਦੀ ਨਹੀਂ ਥੱਕੋਗੇ।
ਦੂਜਾ ਤਰੀਕਾ :- ਤੁਸੀਂ ਰੋਜਾਨਾ ਦੁੱਧ ਦਾ ਸੇਵਨ ਤਾ ਕਰਦੇ ਹੀ ਹੋਵੋਗੇ ਦੁੱਧ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀ ਨੂੰ ਮਜਬੂਤ ਕਰਨ ਦਾ ਕੰਮ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁੱਧ ਦੇ ਨਾਲ ਤੁਸੀਂ ਵਿਚ ਵਿਚ ਗੁੜ ਵੀ ਖਾਂਦੇ ਹੋ ਤਾ ਤੁਹਾਡੀਆਂ ਹੱਡੀਆਂ ਮਜਬੂਤ ਹੁੰਦੀਆਂ ਹਨ ਅਤੇ ਜਿਆਦਾ ਫਾਇਦਾ ਹੁੰਦਾ ਹੈ ਅਸਲ ਵਿਚ ਜਦੋ ਤੁਸੀਂ ਗੁੜ ਨੂੰ ਦੁੱਧ ਨਾਲ ਪੀਂਦੇ ਸਮੇ ਖਾਂਦੇ ਹੋ ਤਾ ਇਹ ਦੁੱਧ ਵਿਚ ਮੌਜੂਦ ਤੱਤ ਤੁਹਾਡੀਆਂ ਹੱਡੀਆਂ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ ਇਹ ਉਪਾਅ ਰਾਤ ਵਿਚ ਕਰਨ ਨਾਲ ਜਿਆਦਾ ਫਾਇਦਾ ਮਿਲਦਾ ਹੈ।
ਤੀਸਰਾ ਤਰੀਕਾ : ਸਵੇਰੇ ਸਵੇਰੇ ਤਾਜ਼ੀ ਲੱਸੀ ਪੀਣਾ ਸਿਹਤ ਦੇ ਲਈ ਬਹੁਤ ਚੰਗੀ ਹੁੰਦੀ ਹੈ ਇਸਨੂੰ ਪੀਣ ਨਾਲ ਸਰੀਰ ਫਰੈਸ਼ ਮਹਿਸੂਸ ਕਰਦਾ ਹੈ ਪਰ ਜੇਕਰ ਤੁਸੀਂ ਇਸ ਲੱਸੀ ਦੇ ਨਾਲ ਗੁੜ ਵੀ ਖਾ ਲੈਂਦੇ ਹੋ ਤਾ ਤੁਹਾਨੂੰ ਸਵਾਦ ਵੀ ਆਵੇਗਾ ਅਤੇ ਤੁਹਾਡੀ ਥਕਾਨ ਵੀ ਦੂਰ ਹੋ ਜਾਵੇਗੀ।
Home ਘਰੇਲੂ ਨੁਸ਼ਖੇ ਥੋੜਾ ਜਿਹਾ ਕੰਮ ਕਰਨ ਨਾਲ ਹੀ ਹੋ ਜਾਂਦੀ ਹੈ ਥਕਾਵਟ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਇਹ ਖਾਸ ਚੀਜ਼
ਘਰੇਲੂ ਨੁਸ਼ਖੇ