ਅਮਰੀਕਾ ਤੋਂ ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਥੇ ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹਾਹਾਕਾਰ ਮਚੀ ਹੋਈ ਹੈ ਹੁਣ ਅੱਜ ਇਸੇ ਨਾਲ ਸੰਬੰਧਿਤ ਇਕ ਖਬਰ ਆ ਰਹੀ ਹੈ ਜਿਸ ਨਾਲ ਲੋਕੀ ਇਹ ਸੋਚਣ ਤੇ ਮਜਬੂਰ ਹੋ ਗਏ ਹਨ ਕੇ ਅਮਰੀਕਾ ਵਿਚ ਵੀ ਕਈ ਲੋਕ ਗ ਲ ਤ ਤਰੀਕੇ ਅਪਣਾਉਂਦੇ ਹਨ।
ਵਾਸ਼ਿੰਗਟਨ : ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲਗਾਤਾਰ ਛੇਵੇਂ ਦਿਨ ਵੀ ਅਮਰੀਕਾ ਵਿੱਚ ਪ੍ਰਦਰਸ਼ਨ ਜਾਰੀ ਰਿਹਾ। ਉਥੇ ਹੀ ਜਾਰਜ ਦੀ ਪੋ ਸ ਟ ਮਾ ਰ ਟ ਮ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਜਾਰਜ ਕਿਸੇ ਬਿਮਾਰੀ ਤੋਂ ਪੀ ੜ ਤ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਰਜ ਦੀ ਮੌਤ ਗਰਦਨ ਅਤੇ ਪਿੱਠ ‘ਤੇ ਪਏ ਦਬਾਅ ਕਾਰਨ ਉਸ ਦਾ ਦਮ ਘੁ ਟ ਣ ਕਾਰਨ ਹੋਈ ਹੈ।
ਇਹ ਦਾਅਵਾ ਜਾਰਜ ਦੇ ਵਕੀਲ ਦੁਆਰਾ ਕੀਤਾ ਗਿਆ ਹੈ। ਰਿਪੋਰਟ ਤਿਆਰ ਕਰਨ ਵਾਲੇ ਇੱਕ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਫਲਾਇਡ ਦੇ ਦਿਮਾਗ ‘ਚ ਖੂਨ ਦੀ ਕਮੀ ਹੋ ਗਈ ਸੀ ਅਤੇ ਗਰਦਨ ਅਤੇ ਪਿੱਠ ‘ਤੇ ਦਬਾਅ ਦੇ ਕਾਰਨ ਜਾਰਜ ਨੂੰ ਸਾਹ ਲੈਣ ‘ਚ ਮੁ ਸ਼ ਕ ਲ ਹੋ ਰਹੀ ਸੀ। ਪਰ ਹੈਰਾਨਗੀ ਵਾਲੀ ਇਹ ਗਲ੍ਹ ਹੈ ਕਿ ਇਹ ਰਿਪੋਰਟ ਉਸ ਅਧਿਕਾਰਤ ਰਿਪੋਰਟ ਤੋਂ ਵੱਖਰੀ ਹੈ ਜੋ ਕਿ ਸਬੰਧਤ ਪੁਲਿਸ ਅਧਿਕਾਰੀ ਖਿ ਲਾ ਫ ਮਾਮਲਾ ਦਰਜ ਕਰਨ ਦੇ ਦੌਰਾਨ ਬਣਾਈ ਗਈ ਸੀ। ਕਿਉਂਕਿ ਪਹਿਲੀ ਰਿਪੋਰਟਾਂ ਵਿੱਚ ਜਾਰਜ ਦੀ ਮੌਤ ਦਾ ਕਾਰਨ ਨ ਸ਼ੇ ਅਤੇ ਹੋਰ ਸਿਹਤ ਸ ਮੱ ਸਿ ਆ ਵਾਂ ਨੂੰ ਦੱਸਿਆ ਗਿਆ ਸੀ।
ਦੱਸ ਦੇਈਏ ਕਿ ਬੀਤੇ ਦਿਨ ਲੋਕਾਂ ਨੇ ਅਮਰੀਕਾ ਦੇ 200 ਸਾਲ ਪੁਰਾਣੇ ਚਰਚ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਪ੍ਰਦਰਸ਼ਨ ਦੇ ਚੱਲਦਿਆਂ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਸਮੇਤ 40 ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਪ੍ਰਸਾਸ਼ਨ ਨੇ ਸਾਰੇ ਪ੍ਰਭਾਵਿਤ ਸ਼ਹਿਰਾਂ ਦੇ ਰਾਜਪਾਲਾਂ ਨੂੰ ਇਹਨਾਂ ਲੋਕਾਂ ਤੇ ਕਾਰਵਾਈ ਕਰਨ ਲਈ ਕਿਹਾ ਹੈ।

ਤਾਜਾ ਜਾਣਕਾਰੀ