BREAKING NEWS
Search

ਤੁਹਾਡਾ ਪਤੀ ਤੁਹਾਨੂੰ ਜੂਏ ਵਿੱਚ ਹਾਰ ਜਾਵੇ ਤਾ ਤੁਸੀਂ ਕੀ ਕਰੋਗੇ ਇੰਟਰਵਿਊ ਵਿੱਚ ਪੁੱਛਿਆ ਗਿਆ? ਔਰਤ ਨੇ ਦਿੱਤਾ ਅਜਿਹਾ ਜਵਾਬ ਸੁਣ ਕੇ ਹਿਲ ਗਿਆ

ਇਹ ਤਾ ਅਸੀਂ ਜਾਣਦੇ ਹੀ ਹਾਂ ਕਿ ਜੇਕਰ ਅੱਜ ਦੇ ਸਮੇ ਵਿੱਚ ਅਸੀਂ ਕਿਸੇ ਵੀ ਨੌਕਰੀ ਨੂੰ ਪਾਉਣਾ ਚਹੁੰਦੇ ਹਾਂ ਤਾ ਉਸਦੇ ਲਈ ਸਾਨੂੰ ਪਹਿਲਾ ਇੰਟਰਵਿਊ ਦੇਣਾ ਪੈਂਦਾ ਹੈ ਜਿਸਦੇ ਦੁਆਰਾ ਸਾਡੀ ਕੁਸ਼ਲਤਾ ਨੂੰ ਜਾਂਚਿਆ ਜਾਂਦਾ ਹੈ ਕਿਉਂਕਿ ਇਹੀ ਇੱਕ ਤਰੀਕਾ ਹੁੰਦਾ ਹੈ ਜਿਸ ਨਾਲ ਸਾਨੂੰ ਜੱਜ ਕੀਤਾ ਜਾਂਦਾ ਹੈ ਕਿ ਅਸੀਂ ਉਸ ਕੰਮ ਨੂੰ ਸਭਾਲਣ ਦੀ ਯੋਗਤਾ ਰੱਖਦੇ ਹਾਂ ਜਾ

ਫਿਰ ਅਸੀਂ ਉਸ ਨੌਕਰੀ ਦੇ ਕਾਬਲ ਨਹੀਂ ਹਾਂ ਉਥੇ ਹੀ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਇਸ ਇੰਟਰਵਿਊ ਦੇ ਦੌਰਾਨ ਵਿਆਕਤੀ ਤੋਂ ਉਸਦੀ ਪੜਾਈ ਅਤੇ ਬੇਸਿਕ ਜਾਣਕਾਰੀ ਦੇ ਬਾਰੇ ਵਿਚ ਪੁੱਛਿਆ ਜਾਂਦਾ ਹੈ ਪਰ ਇਹੀ ਜੇਕਰ ਅਸੀਂ ਕਿਸੇ ਸਰਕਾਰੀ ਨੌਕਰੀ ਦੇ ਲਈ ਵਿਸ਼ੇਸ਼ ਪੋਸਟ ਦੀ ਇੰਟਰਵਿਊ ਦੀ ਗੱਲ ਕਰੀਏ ਤਾ ਇਸ ਵਿਚ ਕੁਝ ਅਜਿਹੇ ਸਵਾਲ ਪੁੱਛੇ ਜਾਂਦੇ ਹਨ ਜਿਸ ਨੂੰ ਸੁਣਨ ਦੇ ਬਾਅਦ ਕਿਸੇ ਦਾ ਵੀ ਦਿਮਾਗ ਘੁੰਮ ਜਾਵੇ।

ਵੈਸੇ ਤੁਹਾਨੂੰ ਦੱਸ ਦੇ ਕਿ ਇਹਨਾਂ ਸਵਾਲਾਂ ਦੇ ਰਾਹੀਂ ਇਹ ਜਾਣਿਆ ਜਾਂਦਾ ਹੈ ਕਿ ਇਨਸਾਨ ਦੀ ਮਾਨਸਿਕਤਾ ਕਿਵੇਂ ਦੀ ਹੈ ਪਰ ਕਈ ਵਾਰ ਇਹਨਾਂ ਸਵਾਲਾਂ ਦਾ ਵੀ ਲੋਕ ਗਲਤ ਮਤਲਬ ਕੱਢ ਲੈਂਦੇ ਹਨ ਤਾ ਉਥੇ ਹੀ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਵਾਕਈ ਵਿਚ ਇਸ ਨੂੰ ਸਮਝ ਜਾਂਦੇ ਹਨ ਅਤੇ ਆਪਣੀ ਸੂਝ ਬੂਝ ਨਾਲ ਇਸਦਾ ਜਵਾਬ ਦਿੰਦੇ ਹਨ ਅੱਜ ਅਸੀਂ ਵੀ ਅਜਿਹੇ ਕੁਝ ਸਵਾਲਾਂ ਦੇ ਬਾਰੇ ਵਿੱਚ ਦੱਸਣ ਵਾਲੇ ਹਾਂ ਜੋ ਕਿ ਇੰਟਰਵਿਊ ਦੇ ਦੌਰਾਨ ਪੁੱਛੇ ਜਾਂਦੇ ਹਨ ਵੈਸੇ ਤੁਹਾਨੂੰ ਦੱਸ ਦੇ ਕਿ ਇਸ ਇੰਟਰਵੀਊ ਵਿਚ ਜੋ ਸਵਾਲ ਪੁੱਛੇ ਜਾਂਦੇ ਹਨ ਉਹ ਵੀ meaningless ਨਹੀਂ ਹੁੰਦੇ ਬਲਕਿ ਉਹਨਾਂ ਦਾ ਆਪਣਾ ਇੱਕ ਅਲੱਗ ਮਤਲਬ ਹੁੰਦਾ ਹੈ ਤਾ ਆਓ ਜਾਣਦੇ ਹਾਂ ਉਹ ਸਵਾਲ ਅਤੇ ਉਹਨਾਂ ਦੇ ਜਵਾਬ।

ਪਹਿਲਾ ਸਵਾਲ :- ਇਸ ਤਰ੍ਹਾਂ ਦੇ ਸਵਾਲ ਤੁਸੀਂ ਦੇਖੋਗੇ ਕਿ ਅਕਸਰ ਹੀ ਔਰਤਾਂ ਨੂੰ ਪੁੱਛਿਆ ਜਾਂਦਾ ਹੈ ਜੀ ਹਾਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਪਤੀ ਦਾ ਕਿਸੇ ਹੋਰ ਔਰਤ ਦੇ ਨਾਲ ਅਫੇਅਰ ਤੁਹਾਨੂੰ ਪਤਾ ਲੱਗੇ ਤਾ ਤੁਸੀਂ ਕੀ ਕਰੋਗੇ ?
ਤਾ ਆਓ ਜਾਣਦੇ ਹਾਂ ਇਸਦਾ ਸਹੀ ਉਤਰ ਕੀ ਹੈ :- ਸਿਰਫ ਅਫੇਅਰ ਨਾਲ ਕੁਝ ਵੀ ਸਾਬਤ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਪਤੀ ਦੇ ਕਿਸੇ ਹੋਰ ਨਾਲ ਸਬੰਧ ਹਨ ਤਾ ਸਭ ਤੋਂ ਪਹਿਲਾ ਉਸਦੇ ਖਿਲਾਫ ਸਾਰੇ ਸਬੂਤ ਇਕੱਠੇ ਕਰਾਂਗੀ ਅਤੇ ਫਿਰ ਆਪਣੇ ਪਤੀ ਦੇ ਖਿਲਾਫ ਕੇਸ ਕਰਾਂਗੀ ਉਸਨੂੰ ਤਿੰਨ ਸਾਲ ਦੀ ਸਜ਼ਾ ਦਿਵਾਉਣ ਦੇ ਲਈ ਕਾਨੂੰਨ ਮੈਨੂੰ ਵੀ ਹੱਕ ਦਿੰਦਾ ਹੈ।

ਦੂਜਾ ਸਵਾਲ :- ਕਈ ਵਾਰ ਇਹ ਵੀ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਪਤੀ ਦੀ ਪਹਾੜੀ ਤੋਂ ਡਿੱਗ ਕੇ ਮੌਤ ਹੋ ਜਾਂਦੀ ਹੈ ਫਿਰ ਤੁਹਾਡੀ ਦੂਜੀ ਮੈਰਿਜ ਹੁੰਦੀ ਹੈ ਪਰ ਪਹਿਲਾ ਪਤੀ ਕੁਝ ਮਹੀਨਿਆਂ ਬਾਅਦ ਵਾਪਸ ਆ ਜਾਂਦਾ ਹੈ ਤਾ ਫਿਰ ਅਜਿਹੇ ਵਿਚ ਤੁਸੀਂ ਕੀ ਕਰੋਗੇ ?
ਇਸਦਾ ਜਵਾਬ :- ਜਵਾਬ ਵਿੱਚ ਔਰਤ ਨੇ ਕਿਹਾ ਕਿ ਮੇਰਾ ਦੂਜਾ ਵਿਆਹ ਰੱਦ ਹੋ ਜਾਵੇਗਾ ਕਿਉਂਕਿ ਪਤੀ ਦੇ ਜਿਉਂਦੇ ਰਹਿੰਦੇ ਜਾ ਤਲਾਕ ਤੋਂ ਬਿਨਾ ਮੈ ਦੂਜਾ ਵਿਆਹ ਕਰਨ ਦਾ ਅਧਿਕਾਰ ਨਹੀਂ ਰੱਖਦੀ ਹਾਂ।

ਤੀਜਾ ਸਵਾਲ :- ਹੁਣ ਸਭ ਤੋਂ ਮੁਸ਼ਕਿਲ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਡਾ ਪਤੀ ਤੁਹਾਨੂੰ ਜੂਏ ਵਿੱਚ ਹਾਰ ਜਾਵੇ ਤਾ ਤੁਸੀਂ ਕੀ ਕਰੋਗੇ ?

ਇਸਦਾ ਸਹੀ ਜਵਾਬ :- ਔਰਤ ਕਹਿੰਦੀ ਹੈ ਕਿ ਮੇਰੇ ਪਤੀ ਮੈਨੂੰ ਜੂਏ ਵਿੱਚ ਨਹੀਂ ਹਾਰ ਸਕਦੇ ਕਿਉਂਕਿ ਭਾਰਤ ਦੇ ਸਵਿਧਾਨ ਦੇ ਅਨੁਸਾਰ ਤੁਸੀਂ ਸਿਰਫ ਉਸ ਚੀਜ਼ ਨੂੰ ਖਰੀਦ ਜਾ ਵੇਚ ਸਕਦੇ ਹੋ ਜਿੰਨਾ ਤੇ ਤੁਹਾਡਾ ਨਿੱਜੀ ਤੌਰ ਤੇ ਅਧਿਕਾਰ ਹੁੰਦਾ ਹੈ ਅਤੇ ਇਸਦੇ ਅਨੁਸਾਰ ਤਾ ਮੇਰੇ ਪਤੀ ਨੇ ਮੈਨੂੰ ਨਾ ਤਾ ਖਰੀਦਿਆ ਹੈ ਅਤੇ ਨਾ ਹੀ ਉਹਨਾਂ ਦਾ ਮੇਰੇ ਤੇ ਕਿਸੇ ਤਰ੍ਹਾਂ ਦਾ ਨਿੱਜੀ ਸਵਾਮੀਤਵ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!