ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਸ਼ਰਮਸਾਰ ਖਬਰ ਪੰਜਾਬ ਤੋਂ – ਧੀ ਵਾਲਿਆਂ ਦੀ ਫੇਸਬੂਕ ਤੇ ਇਜ਼ਤ ਰੋਲ ਮੁੰਡੇ ਨੇ ਕੀਤੀ
ਮਾਨਸਾ ਜ਼ਿਲੇ ਦੇ ਪਿੰਡ ਮਾਖਾ ਵਿਚ ਇਕ ਆਸ਼ਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਸਿੰਘ (20) ਦੇ ਪਿੰਡ ਮਾਖਾ ਚੇਹਲਾ ਦੀ ਰਹਿਣ ਵਾਲੀ ਕੁੜੀ ਨਾਲ ਪਿਛਲੇ ਕਰੀਬ 2 ਸਾਲਾਂ ਤੋਂ ਪ੍ਰੇਮ ਸਬੰਧ ਸਨ। ਇਸ ਗੱਲ ਦੀ ਭਨਕ ਜਿਵੇਂ ਹੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਉਹਨਾਂ ਨੇ ਨੌਜਵਾਨ ਨੂੰ ਬੁਰਾ ਭਲਾ ਕਿਹਾ ।
ਇਸੇ ਪਰੇਸ਼ਾਨੀ ਦੇ ਚਲਦੇ ਨੌਜਵਾਨ ਨੇ ਇਸ ਤਰਾਂ ਕਰ ਲਿਆ । ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਇਹ ਸਭ ਕੁਝ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਹੈ, ਜਿਸ ਵਿਚ ਉਸ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਦੱਸੇ ਹਨ ਜਿਹਨਾਂ ਨੇ ਉਸ ਨੂੰ ਕਿਹਾ ਸੀ ਕੇ ਸਾਡੀ ਧੀ ਨਾਲ ਇਸ ਤਰਾਂ ਨਾ ਕਰ ।
ਉਥੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਲਟਾ ਕੁੜੀ ਵਾਲਿਆਂ ਦਾ ਕਸੂਰ ਦੱਸਿਆ ਹੈ ਕੇ ਓਹਨਾ ਨੇ ਇਸ ਤਰਾਂ ਕਿਉਂ ਕਿਹਾ ਕੇ ਤੂੰ ਸਾਡੀ ਧੀ ਨੂੰ ਨਾ ਮਿਲ। ਦੂਜੇ ਪਾਸੇ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਮਜ਼ਬੂਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਲਈ ਗਈ ਹੈ।
ਤਾਜਾ ਜਾਣਕਾਰੀ