=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਤਾਜਾ ਵੱਡੀ ਖਬਰ – ਹੋ ਜਾਵੋ ਸਾਵਧਾਨ ਸਰਕਾਰ ਨੇ ਨੰਬਰ ਪਲੇਟਾਂ ਬਾਰੇ ਕਰਤਾ ਐਲਾਨ ,ਜਲਦੀ ਨਾਲ ਕਰੋ ਇਹ ਕੰਮ ਨਹੀਂ ਤਾਂ

ਗੱਡੀਆਂ ਦੀਆਂ ਨੰਬਰ ਪਲੇਟਾਂ ਬਾਰੇ ਨਵਾਂ ਫੁਰਮਾਨ, ਹੁਣ ਹੋਏਗਾ ਚਲਾਨ

ਨਵੀਂ ਦਿੱਲੀ: ਸੜਕਾਂ ‘ਤੇ ਸਫਰ ਕਰਨ ਵਾਲਿਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਜਲਦੀ ਹੀ ਵੱਡਾ ਕਦਮ ਚੁੱਕ ਸਕਦੀ ਹੈ। ਨਵੇਂ ਨਿਯਮ ਮੁਤਾਬਕ ਗੱਡੀਆਂ ਦੇ ਨੰਬਰ ਪਲੇਟ ‘ਤੇ ਰੈਟ੍ਰੋ ਟੇਪ ਲਗਾਉਣਾ ਜ਼ਰੂਰੀ ਕਰ ਦਿੱਤਾ ਜਾਵੇਗਾ। ਨਿਯਮ ਮੁਤਾਬਕ ਜੇਕਰ ਕਿਸੇ ਗੱਡੀ ਦੇ ਨੰਬਰ ਪਲੇਟ ‘ਤੇ ਇਹ ਟੇਪ ਨਹੀਂ ਹੋਵੇਗਾ ਤਾਂ ਉਸ ‘ਤੇ ਜ਼ੁਰਮਾਨਾ ਲਾਇਆ ਜਾਵੇਗਾ। ਸੜਕ ਹਾ ਦ ਸਿ ਆਂ ਨੂੰ ਵੇਖਦੇ ਹੋਏ ਸਕਰਾਰ ਇਹ ਕਦਮ ਚੁੱਕ ਸਕਦੀ ਹੈ।

ਨੰਬਰ ਪਲੇਟ ‘ਤੇ ਰੈਟ੍ਰੋ ਟੇਪ ਲੱਗੇ ਹੋਣ ਕਾਰਨ ਹਨ੍ਹੇਰੇ ‘ਚ ਗੱਡੀ ਦੀ ਲਾਈਟ ਇਸ ‘ਤੇ ਪਵੇਗੀ ਤੇ ਇਹ ਚਮਕੇਗਾ। ਇਸ ਤੋਂ ਬਾਅਦ ਅੱਗੇ ਜਾਂ ਪਿੱਛੇ ਵਾਲੇ ਡ੍ਰਾਈਵਰ ਨੂੰ ਪਤਾ ਲੱਗ ਜਾਵੇਗਾ ਕਿ ਉਸ ਦੇ ਅੱਗੇ ਪਿੱਛੇ ਕੋਈ ਹੋਰ ਵੀ ਗੱਡੀ ਹੈ।

ਮੰਨਿਆ ਜਾ ਰਿਹਾ ਹੈ ਕਿ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ ਵਾਹਨਾਂ ‘ਚ ਰੈਟ੍ਰੋ ਰਿਫਲੈਕਟਰ ਟੇਪ ਨੂੰ ਲੈ ਕੇ ਨੋਟਿਸ ਇਸ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਉਂਝ ਨਿਯਮ ਮੁਤਾਬਕ ਆਟੋ ਰਿਕਸ਼ਾ ਤੇ ਈ-ਰਿਕਸ਼ਾ ‘ਚ ਅੱਗੇ ਵ੍ਹਾਈਟ ਕਲਰ ਤੇ ਪਿੱਛੇ ਲਾਲ ਰੰਗ ਦੀ ਰੈਟ੍ਰੋ ਟੇਪ ਲਾਉਣਾ ਜ਼ਰੂਰੀ ਹੈ। ਇਸ ‘ਚ ਟੇਪ ਦੀ ਚੌੜਾਈ 20 ਮਿਮੀ ਹੋਣੀ ਜ਼ਰੂਰੀ ਹੈ। ਇਸ ਦੀ ਚਮਕ 50 ਮੀਟਰ ਦੀ ਦੂਰੀ ਤੋਂ ਨਜ਼ਰ ਆਉਣੀ ਚਾਹੀਦੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!