BREAKING NEWS
Search

ਤਾਜਾ ਵੱਡੀ ਖਬਰ – ਕਰੋਨਾ ਵਾਇਰਸ ਕਰਕੇ ਲਗਾਏ ਲਾਕਡਾਊਨ ਚ ਨਾਇਜੀਰਿਆ ਪੁਲਸ ਨੇ ਜੋ ਕਰਤਾ ਕੋਈ ਸੋਚ ਵੀ ਨਹੀ ਸਕਦਾ ਸੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਕੇ ਲੋਕਾਂ ਦੀ ਸੁਰੱਖਿਆ ਵਿਚ ਲਗੀ ਪੁਲਸ ਏਦਾਂ ਕਿਵੇਂ ਕਰ ਸਕਦੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਨਾਈਜਰ (ਬਿਊਰੋ): ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਲਾਕਡਾਊਨ ਦੀ ਪਾਲਣਾ ਲੋਕਾਂ ਕੋਲੋਂ ਸ ਖ ਤੀ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਸਿਰਫ 12 ਲੋਕਾਂ ਦੀ ਮੌ -ਤ ਦਰਜ ਕਰਨ ਵਾਲੇ ਨਾਈਜੀਰੀਆ ਵਿਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੀ ਉ ਲੰ ਘ ਣਾ ਕਰਨ ‘ਤੇ ਸੁ ਰੱਖਿਆ ਬਲਾਂ ਨੇ 18 ਲੋਕਾਂ ਨੂੰ ਗੋ–ਲੀ ਮਾ—ਰ ਦਿੱਤੀ।

ਅਫਰੀਕਾ ਦੀ ਸਭ ਤੋਂ ਵੱਧ ਆਬਾਦੀ ਘਣਤਾ ਵਾਲੇ ਦੇਸ਼ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ ਸਿਰਫ 407 ਲੋਕ ਹੀ ਪੌਜੇਟਿਵ ਪਾਏ ਗਏ ਹਨ। ਰਾਸ਼ਟਰੀ ਮਨੁੱਖੀ ਅਧਿਕਾਰ ਕਮੇਟੀ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਦੇਸ਼ ਦੇ 36 ਵਿਚੋਂ 24 ਰਾਜਾਂ ਅਤੇ ਰਾਜਧਾਨੀ ਅਬੁਜਾ ਵਿਚ ਮਨੁੱਖੀ ਅਧਿਕਾਰ ਦੇ 105 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 8 ਮਾਮਲੇ ਲਾਕਡਾਊਨ ਦੀ ਉ ਲੰ ਘ ਣਾ ਕਰਨ ‘ਤੇ ਸੁਰੱਖਿਆ ਬਲਾਂ ਵਲੋਂ 18 ਲੋਕਾਂ ਦਾ ਗੈਰ ਕਾ ਨੂੰ ਨ ਢੰਗ ਨਾਲ ਐ ਨ ਕਾ ਊਂ ਟ ਰ ਵਿਚ ਹੱ ਤਿ ਆ ਕਰਨ ਦੇ ਹਨ।

ਭਾਵੇਂਕਿ ਰਾਸ਼ਟਰੀ ਪੁਲਸ ਬੁਲਾਰੇ ਫ੍ਰੈਕ ਐੱਮ.ਬੀ.ਏ. ਨੇ ਮਨੁੱਖੀ ਅਧਿਕਾਰ ਕਮੇਟੀ ਵੱਲੋਂ ਅਜਿਹੇ ਦੋ ਸ਼ ਲਗਾਏ ਜਾਣ ਨੂੰ ਅਹਿਮ ਗੱਲ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਨੂੰ ਪੁਲਸ ਵ ਲੋਂ ਮਾ–ਰੇ ਗਏ ਲੋਕਾਂ ਦੇ ਨਾਮ, ਨੰਬਰ ਅਤੇ ਨਿਵਾਸ ਸਥਾਨ ਐਲਾਨ ਕਰਨੇ ਚਾਹੀਦੇ ਹਨ ਤਾਂ ਜੋ ਉਚਿਤ ਕਾਰਵਾਈ ਕੀਤੀ ਜਾ ਸਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!